ਨੌਜਵਾਨ ਨਸ਼ੇ ਰੂਪੀ ਕੋਹੜ ਨੂੰ ਤਿਆਗ ਕੇ ਖੇਡਾਂ ਵਿਚ ਭਾਗ ਲੈਣ :ਬਾਬਾ ਜਸਵੀਰ ਸਿੰਘ
ਗੜ•ਦੀਵਾਲਾ, 4 ਅਕਤੂਬਰ (ਹਰਪਾਲ ਸਿੰਘ ) ਨੌਜਵਾਨਾਂ ਦੀ ਸਿਹਤ ਦਾ ਖਿਆਲ ਰੱਖਦਿਆ ਬਾਬਾ ਜਸਵੀਰ ਸਿੰਘ ਪੱਖੋਵਾਲ ਨੇ ਪਿੰਡ ਦੇ ਜਿੰਮ ਲਈ ਪਿੰਡ ਦੇ ਨੋਜਵਾਨਾਂ ਨੂੰ 10000 ਰੁਪਏ ਦਾਨ ਵਜੋਂ ਦਿੱਤੇ । ਇਸ ਮੌਕੇ ਬਾਬਾ ਜਸਵੀਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਰੂਪੀ ਕੋਹੜ ਨੂੰ ਤਿਆਗ ਕੇ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣ। ਉਨਾ• ਕਿਹਾ ਕਿ ਨੌਜਵਾਨ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਮੱਲਾ ਮਾਰਨ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨ। ਇਸ ਮੋਕੇ ਸਰਪੰਚ ਜਸਵੰਤ ਸਿੰਘ ,ਸਾਬਕਾ ਸਰਪੰਚ ਬਾਲ ਕਿਸਨ ,ਤਰਸੇਮ ਸਿੰਘ ,ਨਿਰਮਲ ਸਿੰਘ ਕਾਕਾ,ਸੰਗਾਰਾ ਸਿੰਘ ,ਕਾਨੂੰ,ਅਮਨੀ ,ਰਾਜਾ ,ਗੋਪੀ ,ਕਰਨ,ਕਾਕਾ, ਪਵਨ,ਟੋਨੀ ,ਮਨੀ, ਰਮਨ ,ਸਨੀ ,ਹਨੀ ,ਸੇਰਾ, ਜਸਪ੍ਰੀਤ ਹਾਜਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp