ਗੋਲਡਨ ਕਾਲਜ ਆਫ ਿੲੰਜੀਨੀਅਰ ਅਤੇ ਤਕਨਾਲੋਜੀ ਵੱਲੋਂ
ਕੋਵਿਡ-19 ਿਵਸ਼ੇ ਤੇ ਆਨਲਾਈਨ ਪੈੰਟਿਗ ਮੁਕਾਬਲੇ ਕਰਵਾਏ ਗਏ

ਗੁਰਦਾਸਪੁਰ 24 ਅਪ੍ਰੈਲ ( ਅਸ਼ਵਨੀ )


:- ਸਥਾਨਕ ਗੋਲਡਨ ਕਾਲਜ ਆਫ ਿੲੰਜੀਨੀਅਰ ਅਤੇ ਤਕਨਾਲੋਜੀ ਵੱਲੋਂ ਸੰਸਾਰ ਭਰ ਿਵਚ ਫੈਲੀ ਹੋਈ ਕਰੋਨਾ ਮਹਾਮਾਰੀ ਦੇ ਸੰਕਟ ਨੂੰ ਿਧਆਣ ਿਵਚ ਰੱਖਦਿਆਂ ਗੋਲਡਨ ਕਾਲਜ ਆਫ ਮੈਨਜਮੈਂਟ ਅਤੇ ਗੋਲਡਨ ਪਾਲੀਟੈਕਨਿਕ ਕਾਲਜ ਦੇ ਹੋਣਹਾਰ ਿਵਦਿਆਰਥੀਆ ਦੇ ਅੱਜ ਕੋਵਿਡ-19 ਿਵਸ਼ੇ ਤੇ ਆਨਲਾਈਨ ਪੈੰਟਿਗ ਮੁਕਾਬਲੇ ਕਰਵਾਏ ਗਏ । ਿਵਦਿਆਰਥੀਆ ਨੇ ਿੲਹਨਾ ਪੇਂਟਿੰਗ ਮੁਕਾਬਲਿਆ ਿਵਚ ਆਨ ਲਾਈਨ ਹਿੱਸਾ ਲੇ ਕੇ ਿੲਹ ਸਾਬਿਤ ਕਰ ਿਦਤਾ ਹੈ ਿਕ ਉਹ ਤਜਰਬੇਕਾਰ ਅਧਿਆਪਕਾਂ ਦੇ ਿਦਸ਼ਾ ਿਨਰਦੇਸ਼ ਹੇਠ ਕਰ ਬੈਠ ਕੇ ਵੀ ਸਰਕਾਰ ਦੇ ਿਨਯਮਾਂ ਦੀ ਪਾਲਨਾ ਕਰਦੇ ਹੋਏ ਆਪਣੀ ਕਲਾ ਦਾ ਿਬਹਤਰ ਪਰਦਰਸ਼ਨ ਕਰ ਸਕਦੇ ਹਨ । ਿੲਸ ਸੰਬੰਧੀ ਗੱਲ ਕਰਦੇ ਹੋਏ ਗੋਲਡਨ ਗਰੁਪ ਦੇ ਚੇਅਰਮੈਨ ਡਾਕਟਰ ਮੋਹਿਤ ਮਹਾਜਨ ਨੇ ਦਸਿਆ ਿਕ ਿੲਸ ਪੈੰਟਿਗ ਮੁਕਾਬਲੇ ਿਵਚ ਬਹੁਤ ਸਾਰੇ ਿਵਦਿਆਰਥੀਆ ਨੇ ਭਾਗ ਲੈ ਕੇ ਕਰੋਨਾ ਮਹਾਮਾਰੀ ਦੇ ਫੈਲਣ ਦੇ ਕਾਰਨ, ਲੱਛਣ ਅਤੇ ਿੲਸ ਤੋਂ ਬਚਾਓ ਸੰਬੰਧੀ ਪੈੰਟਿਗ ਬਣਾ ਕੇ ਪੇਸ਼ ਕੀਤੀਆ ਹਨ । ਡਾਕਟਰ ਮੋਹਿਤ ਮਹਾਜਨ ਨੇ ਹੋਰ ਦਸਿਅਾ ਿਕ ਿਜਹੜੇ ਿਵਦਿਅਾਰਥੀ ਿੲਸ ਪੈੰਟਿਗ ਮੁਕਾਬਲੇ ਦੇ ਿਵਚ ਪਹਿਲੇ, ਦੁਜੇ ਅਤੇ ਤੀਜੇ ਸਥਾਨ ਤੇ ਅਾੲੇ ਹਨ ੳੁਹਨਾਂ ਨੂੰ ਕਾਲਜ ਲਗਣ ਤੇ ਸਨਮਾਨਿਤ ਕੀਤਾ ਜਾਵੇਗਾ ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply