ਪਲਾਸਟਿਕ ਲਿਫਾਫਿਆਂ ਦੀ ਵਰਤੋ ਕਰਨ ਵਾਲੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦੇ ਲਿਫਾਫੇ ਕਬਜੇ ਵਿੱਚ ਲਏੇ- ਕਮਿਸਨਰ ਬਲਬੀਰ ਰਾਜ ਸਿੰਘ
-ਦੁਸਹਿਰਾ ਗਰਾਊਂਡ ਦੇ ਨਜਦੀਕ ਰੇਹੜੀ ਅਤੇ ਫੱੜੀ ਵਾਲਿਆਂ ਨੂੰ ਵੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਦੀ ਹਦਾਇਤ
HOSHIARPUR (ADESH PARMINDER SINGH) ਨਗਰ ਨਿਗਮ ਹੁ੍ਿਹਆਰਪੁਰ ਵੱਲੋਂ ਪਲਾਸਟਿਕ ਲਿਫਾਫਿਆਂ ਦੀ ਰੋਕ^ਥਾਮ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਵਲੋਂ ਰੋਜਾਨਾਂ ਚੈਕਿੰਗ ਦੀ ਮੁਹਿਮ ਨੂੰ ਤੇ੦ ਕਰਦੇ ਹੋਏ ਦੁਕਾਨਾਂ ਅਤੇ ਰੇਹੜੀਆਂ ਤੇ ਪਲਾਸਟਿਕ ਦੇ ਲਿਫਾਫਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ| ਇਹ ਜਾਣਕਾਰੀ ਦਿੰਦਿਆਂ ਕਮਿਸ.ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਸੁਪਰਡੈਂਟ ਸਵਾਮੀ ਸਿੰਘ ਦੀ ਅਗਵਾਈ ਹੇਠ ਜਿਸ ਵਿੱਚ ਇੰਸਪੈਕਟਰ ਸੰਜੀਵ ਅਰੋੜਾ, ਇੰਸਪੈਕਟਰ ਮੁਕਲ ਕੇਸਰ, ਕੁਲਵਿੰਦਰ, ਗਨ੍ਹੇ, ਸੰਦੀਪ ਕੁਮਾਰ, ਸੰਜੀਵ ਕੁਮਾਰ, ਗੋਰਵ, ੍ਹਾਮਲ ਸਨ ਦੀ ਟੀਮ ਵੱਲੋਂ ੍ਹਹਿਰ ਦੇ ਵੱਖ^ਵੱਖ ਬਜਾਰਾਂ ਦ੍ਹੁਹਿਰਾ ਗਰਾਉਡਂ ਦੇ ਆਸ ਪਾਸ, ਸਰਾਫਾ ਬਜਾਰ, ਗੜੀ ਮੁੱਹਲਾ, ਪਹਾੜੀ ਕਟੜਾ, ਛੱਤਾ ਬਾਜਾਰ, ਗੌਰਾਂ ਗੇਟ ਦਾ ਦੌਰਾ ਕੀਤਾ ਅਤੇ ਵੱਖ^ਵੱਖ ਦੁਕਾਨਾਂ ਅਤੇ ਰੇਹੜੀਆਂ ਤੇ ਜਾ ਕੇ ਪਲਾਸਟਿਕ ਲਿਫਾਫਿਆਂ ਦੀ ਚੈਕਿਂਗ ਕੀਤੀ ਅਤੇ ਉਹਨਾਂ ਵੱਲੋਂ ਵਰਤੇ ਜਾ ਰਹੇ ਪਲਾਸਟਿਕ ਲਿਫਾਫਿਆਂ ਨੂੰ ਕਬਜੇ ਵਿੱਚ ਲਿਆ ਅਤੇ ਉਹਨਾਂ ਨੂੰ ਹਦਾਇਤ ਕੀਤੀ ਪਾਬੰਦੀ ੍ਹੁਦਾ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾਂ ਕਰਨ| ਅਜਿਹਾ ਨਾਂ ਕਰਨ ਵਾਲੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦੇ ਚਲਾਨ ਕੱਟ ਕੇ ਜੁਰਮਾਨੇ ਕੀਤੇ ਜਾਣਗੇ|
ਕਮ੍ਹਿਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਦੀਆਂ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ੍ਹਹਿਰ ਵਿੱਚ ਰੋਜਾਨਾ ਚੈਕਿੰਗ ਕੀਤੀ ਰਹੀ ਹੈ| ਪੰਾਬਦੀ੍ਹੁਦਾ ਪਲਾਸਟਿਕ ਦੇ ਲਿਫਾਫਿਆਂ ਨੂੰ ਵੇਚਣ ਅਤੇ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦੇ ਲਿਫਾਫੇ ਕਬਜੇਂ ਵਿੱਚ ਲੈ ਕੇ ਜੁਰਮਾਨੇ ਕੀਤੇ ਜਾ ਰਹੇ ਹਨ|ਉਹਨਾਂ ਦੁਸਹਿਰਾ ਗਰਾਊਂਡ ਦੇ ਨਜਦੀਕ ਰੇਹੜੀ ਅਤੇ ਫੱੜੀ ਲਗਵਾਉਣ ਵਾਲਿਆਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਸਮਾਨ ਵੇਚਨ ਲਈ ਕਾਗਜ ਦੇ ਬਣੇ ਲਿਫਾਫਿਆਂ ਜਾ ਪ੍ਰਦਸ.ਣ ਰਹਿਤ ਕਪੜੇ ਦੇ ਲਿਫਾਫਿਆਂ ਦੀ ਵਰਤੋਂ ਕਰਨ|ਅਜਿਹਾ ਨਾ ਕਰਨ ਵਾਲੇ ਰੇਹੜੀ ਅਤੇ ਫੱੜੀ ਵਾਲਿਆਂ ਨੂੰ ਵੀ ਜੂਰਮਾਨੇ ਕੀਤੇ ਜਾਣਗੇ| ੍ਹਹਿਰ ਵਾਸੀ ਆਪਣਾ ਘਰੇਲੂ ਵਰਤੋਂ ਦਾ ਸਮਾਨ ਖਰੀਦ ਕਰਨ ਲਈ ਬਜਾਰ ਜਾਣ ਸਮੇਂ ਕਪੜੇ ਦੇ ਕੈਰੀ ਬੈਗ ਨਾਲ ਲੈ ਕੇ ਜਾਣ ਅਤੇ ੍ਹਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਆਪਣਾ ਸਹਿਯੋਗ ਦੇਣ|
EDITOR
CANADIAN DOABA TIMES
Email: editor@doabatimes.com
Mob:. 98146-40032 whtsapp