ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ 

 

HOSHIARPUR (S.S. SHARMA) ਸੰਤ ਬਾਬਾ ਰਣ ਸਿੰਘ ਜੀ ਸਪੋਰਟਸ ਕਲੱਬ ਰਜਿ: ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਕਲੱਬ ਦੇ ਸੀਨੀਅਰ ਅਤੇ ਜੂਨੀਅਰ ਖਿਡਾਰੀਆ ਨੇ ਹਿੱਸਾ ਲਿਆ| ਇਸ ਮੀਟਿੰਗ ਵਿਚ ਫੁੱਟਬਾਲ ਗਰਾਊਂਡ ਨੂੰ ਵਧੀਆ ਤਰੀਕੇ ਨਾਲ ਬਣਾਉਣ ਲਈ ਕਿਸੇ ਐਨ.ਆਰ.ਆਈ ਜਾਂ ਸਮਾਜਿਕ ਕੰਮ ਕਰਨ ਵਾਲੇ ਵਿਅਕਤੀਆ ਨਾਲ ਗੱਲਬਾਤ ਕਰਕੇ ਜਿਥੇ ਬੈਠਣ ਲਈ ਕੁਰਸੀਆ ਸਟੇ੦, ਪਾਣੀ ਲਈ ਟਿਊਬਵੈਲ ਲਗਾਉਣਾ ਅਤੇ ਹੋਰ ਲੋਂੜੀਦੇ ਕੰਮ ਕਰਨ ਲਈ ਡਿਊਟੀ ਲਗਾਈ ਗਈ| ਕੁਲਵੰਤ ਸਿੰਘ ਸੈਣੀ ਵਲੋਂ ਸਾਰੇ ਖਿਡਾਰੀਆ ਦੇ ਪਿਛਲੇ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਦੀਆਂ ਵਧੀਆ ਖੇਡ ਦਾ ਪ੍ਰਦਰ੍ਹਨ ਕਰਦੇ ਹੋਏ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਨ ਲਈ ਪਲੇਅਰਾ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੇ ਤੋਂ ਵੀ ਇਹ ਰੀਤ ਚਾਲੂ ਕਰਨ ਲਈ ਅਪੀਲ ਕੀਤੀ ਗਈ|

ਖਿਡਾਰੀਆ ਵਲੋਂ ਗਰਾਊਂਡ ਦੁਆਲੇ ੦ੋ ਡੇਕਾ ਲਗਵਾਈਆ ਗਈਆ ਹਨ ਉਹਨਾਂ ਨੂੰ ਵੀ ਠੀਕ ਢੰਗ ਨਾਲ ਪਾਲਣ ਲਈ ਉਤ੍ਹਾਹਿਤ ਕੀਤਾ ਗਿਆ| ਇਸ ਮੀਟਿੰਗ ਵਿਚ ਕੋਚ ੦ਸਵੀਰ ਸਿੰਘ ੍ਹੀਰਾ, ਸੀਨੀਅਰ ਖਿਡਾਰੀ ਪਰਮਿੰਦਰ ਸਿੰਘ, ਮਨਦੀਪ ਸਿੰਘ ਕਾਲਾ, ੦ਸਪ੍ਰੀਤ ਸਿੰਘ ਜੱਸੀ, ਹਰਕਮਲ ਸਿੰਘ, ਅਜੇ ਕੁਮਾਰ, ਸੰਦੀਪ ਕੁਮਾਰ ਅਤੇ ਸੁਖਜੀਤ ਕੁਮਾਰ ਨੇ ਹਿੱਸਾ ਲਿਆ|

Related posts

Leave a Reply