ਹੁਸ਼ਿਆਰਪੁਰ : ਅੱਜ ਸ਼ਨੀਵਾਰ ਸ਼ਾਮ 5 ਵਜੇ ਦੇ ਕਰੀਬ ਇਕ ਔਰਤ , ਜੋ ਸ਼ਹਿਰ ਤੋਂ ਟਾਂਡਾ ਵੱਲ ਐਕਟਿਵਾ ਤੇ ਜਾ ਰਹੀ ਸੀ, ਸੜਕ ਟੁਟੀ ‘ਤੇ ਬਜਰੀ ਖਿਲਰੀ ਹੋਣ ਕਾਰਨ ਉਸਦੀ ਐਕਟਿਵਾ ਬੇਕਾਬੂ ਹੋ ਗਈ ਅਤੇ ਉਹ ਸੜਕ ਦੇ ਇਕ ਪਾਸੇ ਡਿੱਗ ਪਈ, ਜਿਵੇਂ ਹੀ ਨਿਰਮਲ ਕੌਰ ਸੜਕ ਤੇ ਡਿੱਗ ਪਈ, ਪਿਛੋਂ ਆ ਰਹੇ ਸੀਮਿੰਟ ਨਾਲ ਭਰੇ ਟਰੱਕ ਦੇ ਪਹੀਏ ਨਿਰਮਲ ਕੌਰ ਦੇ ਸੀਨੇ ਅਤੇ ਸਿਰ ਉਪਰੋਂ ਲੰਘ ਗਏ।
ਜਿਸ ਕਾਰਣ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਉਸ ਨਾਲ ਬੈਠੀ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਉਸਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ। ਮਿਰਤਕਾ ਦੀ ਪਹਿਚਾਣ ਨਿਰਮਲ ਕੌਰ ਨਿਵਾਸੀ ਬੈਂਸਤਾਣੀ ਥਾਣਾ ਬੁਲੋਵਾਲ ਦੇ ਤੌਰ ਤੇ ਹੋਈ ਹੈ।
Advertisements
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements