ਗੜ੍ਹਸ਼ੰਕਰ ( ਅਸ਼ਵਨੀ ਸ਼ਰਮਾ ) : ਪਿਛਲੇ ਦਿਨੀ ਦਿੱਲੀ ਤੋ ਆਏ ਸੀਹਵਾ ਬੀਤ ਦੇ ਕਰਨੈਲ ਸਿੰਘ ਦੀ ਕਰੋਨਾ ਰਿਪੋਰਟ ਪੌਜਟਿਵ ਆਉਣ ਤੋ ਬਾਅਦ ਸਿਹਤ ਵਿਭਾਗ ਹਰਕਤ ‘ਚ ਆ ਗਿਆ ਅਤੇ ਅੱਜ ਕਰਨੈਲ ਸਿੰਘ ਦੀ ਦੁਬਾਰਾ ਜਾਚ ਕਰਨ ਤੋ ਬਾਅਦ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਆਈਸੋਲਿਟ ਵਿਭਾਗ ਵਿਖੇ ਭੇਜ ਦਿਤਾ ਗਿਆ ਜਦੋ ਕਿ ਕਰਨੈਲ ਸਿੰਘ ਦੇ ਪਰਿਵਾਰਕ ਮੈਬਰਾ ਅਤੇ ਸਪੰਰਕ ‘ਚ ਆਏ ਨਜਦੀਕੀਆ ਦਾ ਕਰੋਨਾ ਟੈਸਟ ਕਰਵਾਇਆ ਗਿਆ। ਐਸ.ਐਮ.ਓ ਪੋਸੀ ਡਾ. ਰਘੂਵੀਰ ਸਿੰਘ ਨੇ ਦੱਸਿਆ ਕਿ ਕਰਨੈਲ ਸਿੰਘ ਦੇ ਪਰਿਵਾਰਕ ਮੈਬਰਾਂ ਦੀ ਰਿਪੋਰਟ 2 ਦਿਨ ਬਾਅਦ ਆਵੇਗੀ।ਉਸ ਤੋਂ ਬਾਅਦ ਵਿਭਾਗ ਅਗਲੀ ਕਾਰਵਾਈ ਕਰੇਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements
Advertisements