ਗੜਸ਼ੰਕਰ 20 ਜੂਨ (ਅਸ਼ਵਨੀ ਸ਼ਰਮਾ) : ਅੱਜ ਸੀਨੀਅਰ ਮੈਡੀਕਲ ਅਫਸਰ (ਪੋਸੀ) ਹੁਸਿਆਰਪੁਰ ਵਲੋੰ ਆਸ਼ਾ ਵਰਕਰ ਸੀਆਈਟੀਯੂ ਜਥੇਬੰਦੀ ਨਾਲ ਹੰਗਾਮੀ ਮੀਟਿੰਗ ਕੀਤੀ ਜਿਸ ਵਿੱਚ ਪ੍ਰਧਾਨ ਜੋਗਿੰਦਰ ਕੋਰ,ਸਕੱਤਰ ਸਤਮੀਤ ਕੋਰ,ਆਸ਼ਾ ਰਾਣੀ ਲੱਲੀਆ ਤੇ ਹੋਰ ਸੈਟਰਾਂ ਦੀਆਂ ਆਸ਼ਾ ਵਰਕਰਾਂਂ ਨੇ ਹਾਜਰੀ ਲਗਾਈ।
ਜਿਸ ਵਿੱਚ ਆਨਲਾਈਨ ਸਰਵੇ ਕਰਨ ਨੂੰ ਲੈ ਸਮੱਸਿਆਵਾਂ ਆਸ਼ਾ ਵਰਕਰਾਂ ਨਾਲ ਸੰਬੰਧਿਤ ਪੋਸੀ ਲੈਵਲ ਤੇ ਤੁਰੰਤ ਉਨਾ ਦਾ ਨਿਪਟਾਰਾ ਕੀਤਾ ਗਿਆ ਹੈ ਬਾਕੀ ਇੱਕਾ ਦੁੱਕਾਾ ਮੰਗਾਂ ਨੂੰ ਦੋ ਦਿਨ ਵਿੱਚ ਹੱਲ ਕਰਨ ਦਾ ਭਰੋਸਾ ਦਿਵਾਇਆ ਇਸ ਭਰੋਸੇ ਨੂੰ ਦੇਖਦੇ ਹੋਏ ਸੀਟੂ ਜਥੇਬੰਦੀ ਵਲੋਂ ਕੁਝ ਸ਼ਰਤਾ ਤੇ ਆਨਲਾਈਨ ਸਰਵੇ ਕਰਨ ਦਾ ਜਿੰਮਾ ਸੰਭਾਲਿਆ ਜਦੋ ਤੱਕ ਸਰਕਾਰ ਵਲੋ ਆਸ਼ਾ ਵਰਕਰਾ ਦੀਆ ਸਮੱਸਿਆਵਾਂ ਦਾ ਪੱਕਾ ਹੱਲ ਨਹੀਂ ਕੀਤਾ ਜਾਦਾ ਉਦੋ ਤੱਕ ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ।
Advertisements
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements