ਲਾਇਨਜ ਕੱਲਬ ਕਾਹਨੂੰਵਾਨ ਗੁਰਦਾਸਪੁਰ ਦਾ ਸਭ ਤੋਂ ਘੱਟ ਉਮਰ ਵਾਲਾ ਮੈਂਬਰ ਬਣਿਆ ਕੰਵਰ ਪਾਲ ਸਿੰਘ

ਗੁਰਦਾਸਪੁਰ 25 ਜੂਨ ( ਅਸ਼ਵਨੀ ) : ਅੱਜ ਜਿੱਥੇ ਸਾਰਾ ਵਿਸ਼ਵ ਕਰੋਨਾ ਮਹਾਂਮਾਰੀ ਦੇ ਨਾਲ ਲੱੜ ਰਿਹਾ ਹੈ ਉਥੇ ਹੀ ਦੇਸ਼ ਦੀ ਨੋਜਵਾਨ ਪੀੜੀ ਸਮਾਜ ਸੇਵਾ ਵੱਲ ਅੱਗੇ ਵੱਧ ਰਹੀ ਹੈ। ਰਾਮੇਸ਼ ਮਹਾਜਨ ਨੈਸ਼ਨਲ ਅਵਾਰਡੀ ਵੱਲੋਂ ਬਨਾਈ ਲਾਇਨਜ ਕੱਲਬ ਕਾਹਨੂੰਵਾਨ ਫ਼ਤਿਹ ਵਿੱਚ ਅੱਜ ਕੰਵਰ ਪਾਲ ਸਿੰਘ ਕਾਹਲੋ ਜੋਕਿ ਸਭ ਤੋਂ ਘੱਟ 19 ਸਾਲ ਦੀ ਉਮਰ ਦੇ ਮੈਂਬਰ ਹਨ। ਲਾਇਨਜ ਕੱਲਬ ਕਾਹਨੂੰਵਾਨ ਫ਼ਤਿਹ ਦੇ ਸਭ ਤੋਂ ਘੱਟ ਉਮਰ ਦੇ ਮੈਂਬਰ ਬਨ ਕੇ ਦੇਸ਼ ਦੇ ਨੌਜਵਾਨਾਂ ਦੇ ਅੱਗੇ ਉਹ ਇੱਕ ਮਿਸਾਲ ਬਨੇ ਹਨ।ਉਹਨਾਂ ਨੇ ਦਸਿਆ ਕਿ ਉਹ ਬਚਪਨ  ਵਿੱਚ ਹੀ ਸਮਾਜ ਸੇਵਾ ਦੇ ਕੰਮਾਂ ਵਿੱਚ ਦਿਲਚਸਪੀ ਰੱਖਦੇ ਸਨ। ਇਸ ਲਈ ਉਨਾਂ ਨੂੰ ਲਾਇਨਜ ਕੱਲਬ ਕਾਹਨੂੰਵਾਨ ਫ਼ਤਿਹ ਦਾ ਮੈਂਬਰ ਦੀ ਿੲੱਛਾ ਸੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਾਮੇਸ਼ ਮਹਾਜਨ ਨੈਸ਼ਨਲ ਅਵਾਰਡੀ,ਇੰਦਰਦੀਪ ਸਿੰਘ,ਬਲਕਾਰ ਸਿੰਘ ਟੋਨਾ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply