ਸੁਖਬੀਰ ਸਿੰਘ ਬਾਦਲ ਨੇ ਆਪਣੀ ਪਤਨੀ ਦੀ ਕੁਰਸੀ ਖਾਤਰ ਕਿਸਾਨਾ ਦੇ ਹਿਤਾ ਨੂੰ ਦਾਅ ਉਪਰ ਲਾਇਆ – ਫੂਗਲਾਣਾ

ਸੁਖਬੀਰ ਸਿੰਘ ਬਾਦਲ ਨੇ ਆਪਣੀ ਪਤਨੀ ਦੀ ਕੁਰਸੀ ਖਾਤਰ ਕਿਸਾਨਾ ਦੇ ਹਿਤਾ ਨੂੰ ਦਾਅ ਉਪਰ ਲਾਇਆ – ਫੂਗਲਾਣਾ

ਹੁਸ਼ਿਆਰਪੁਰ : ਬਲਵੀਰ ਸਿੰਘ ਫੂਗਲਾਣਾ ਪ੍ਰਧਾਨ ਦੋਆਬਾ ਜਨਰਲ ਕੈਟਾਗਿਰੀ ਫਰੰਟ ਪੰਜਾਬ ਨੇ ਆਖਿਆ ਕਿ ਸ਼ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਕੇਦਰੀ ਮੰਤਰੀ ਦੀ ਕੂਰਸੀ ਬਚਾਉਣ ਖਾਤਿਰ ਮੋਦੀ ਸਰਕਾਰ ਵਲੋ ਕਿਸਾਨ ਮਾਰੂ ਨੀਤੀ ਤਹਿਤ ਮੰਡੀ ਕਰਨ ਨੂੰ ਲੈ ਕੇ ਜੌ ਆਰਡੀਨੈਂਸ ਲਿਆਂਦਾ ਗਿਆ ਹੈ. ਊਸਦੀ ਹਮਾਇਤ ਕਰਕੇ ਕਿਸਨਾ ਨਾਲ ਵੱਡਾ ਧੋਖਾ ਕੀਤਾ ਗਿਆ ਹੈ ਅਤੇ ਸੁਖਬੀਰ ਸਿੰਘ ਬਾਦਲ ਦੋਗਲੀ ਨੀਤੀ ਦੀ ਸਿਆਸਤ ਕਰ ਰਹੇ ਹਨ, ਜਿਸ ਦਾ ਅਰਥ ਹਾਥੀ ਦੇ ਦੰਦ ਖਾਣੇ ਦੇ ਹੋਰ ਅਤੇ ਦਿਖਾਣੇ ਦੇ ਹੋਰ ਹੁੰਦੇ ਹਨ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਕਿਸਾਨਾ ਨੂੰ ਊਜਾੜਨ ਅਤੇ ਕਾਰਪੋਰੇਟ ਘਰਾਣਿਆ ਨੂੰ ਨੂੰ ਊਤਸ਼ਾਹਤ ਕਰਨ ਲਈ ਕੋਈ ਕਸਰ ਨਹੀ ਛੱਡੀ।

ਊਪਰੌਕਤ ਦੌਨੌ ਪਾਰਟੀਆ ਪੰਜਾਬ ਅਤੇ ਪੰਜਾਬੀਅਤ ਦੇ ਊਜਾੜੇ ਲਈ ਜਿੰਮੇਵਾਰ ਹਨ ਕੇਦਰ ਸਰਕਾਰ ਵਲੋ ਕਰੌਨਾ ਮਹਾਂਮਾਰੀ ਦੇ ਦੌਰਾਨ ਲਗਭਗ 19 ਦਿਨ ਪੈਟਰੌਲ ਅਤੇ ਡੀਜ਼ਲ ਦੀਆ ਕੀਮਤਾ ਵਿਚ ਬੇਤਹਾਸ਼ਾ ਵਾਧਾ ਕਰਕੇ ਕਿਸਾਨਾ ਦੀਆ ਮੂਸ਼ਕਿਲਾ ਵਿਚ ਵਾਧਾ ਕਰ ਦਿਤਾ ਹੈ ਅਤੇ ਕਿਸਨਾ ਦੀ ਮਕੀ ਦੀ ਫਸਲ ਮੰਡੀ ਵਿਚ 300 ਤੌ ਲੈਕੇ 600 ਰਪੁਏ ਤਕ ਆੜਤੀ ਅਤੇ ਵਿਊਪਾਰੀ ਕਿਸਾਨਾ ਨੂੰ ਦੌਹੀ ਹਥੀ ਲੂਟ ਰਹੇ ਹਨ ਜਿਸ ਦਾ ਕਿਸੇ ਵੀ ਸਰਕਾਰ ਨੂੰ ਕੋਈ ਫਿਕਰ ਨਹੀ ਹੈ ਇਸੇ ਕਾਰਨ ਕਿਸਾਨ ਖੁਦਕਸ਼ੀ ਦੇ ਰਾਹ ਪੈਦਾ ਹੈ ਇਸ ਸਬੰਧੀ ਦੋਆਬਾ ਜਨਰਲ ਕੈਟਾਗਿਰੀ ਫਰੰਟ ਪੰਜਾਬ 30 ਜੂਨ ਦਿਨ ਮੰਗਲਵਾਰ ਨੂੰ ਜਿਲੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਵੇਗਾ ਅਤੇ ਰੂਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਸਮੇ ਬਲਵੀਰ ਸਿੰਘ ਫੂਗਲਾਣਾ ਤੌ ਇਲਾਵਾ ਜਗਤਾਰ ਸਿੰਘ ਭੂੰਗਰਨੀ ਜਸਵਿੰਦਰ ਸਿੰਘ ਸੰਘਾ ਮਾਸਟਰ ਅਵਤਾਰ ਸਿੰਘ ਮੌਨਾ ਖੁਰਦ ਵੀ ਹਾਜਰ ਸਨ

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply