COVID-19 मैडीकल टीमों के साथ-साथ सफाई कर्मचारी, आंगनबाड़ी वर्करों का भी बड़ा योगदान : डा. राज

कोरोना फ्रंटलाइन सिपाहियों की बढिय़ा कार्यप्रणाली कोरोना कंट्रोल में सहायक: डा. राज
आंगनबाड़ी तथा सफाई कर्मचारियों को दिए प्रशंसा पत्र
होशियारपुर (CDT NEWS) कोविड-19 के लॉकडाउन दौरान तथा अब अनलॉक 1.0 तथा अनलक 2.0 तॉके तहत पड़ावबद्धी ढंग से जीवन को दोबोरा चलता करने पर साथ ही कोरोना वायरस के फैलाव को कंट्रोल में रखने के लिए मैडीकल टीमों के साथ-साथ सफाई कर्मचारी, आंगनबाड़ी वर्करों का भी बड़ा योगदान है। यह विचार विधायक चब्बेवाल डा. राज कुमार द्वारा व्यक्त किए गए। जिस समय वह अपने हलके के ऐसे कोरोना सिपाहियों को सम्मानित कर रहे थे। डा. राज की तरफ से हलका चब्बेवाल के 50 गांवों के ऐसे कोरोना योद्धाओं को प्रशंसा पत्र देकर सम्मानित किया। उन्होंने कहा कि हम सभी इनके ऋणि हैं जिन्होंने आगे होकर इस महामारी की रोकथाम के लिए काम किया तथा अभी भी कर रहे हैं। पंजाब सरकार के कोविड-कंट्रोल प्रयासों को कामयाब बनाने में इन का बड़ा योगदान है। इन कोरोना सिपाहियों की मेहनत तथा जनता के साथ के साथ ही हम कोरोना महामारी से सुरक्षित रह सकते हैं। अपने काम के प्रति इनकी वचनबद्धता प्रशंसनीय है। इस मौके पर इन गांवों के जरूरतमंदों को राशन भी बांटा गया।

-ਕੋਰੋਨਾ ਫ੍ਰੰਟਲਾਈਨ ਸਿਪਾਹੀਆਂ ਦੀ ਵਧੀਆ ਕਾਰਗੁਜਾਰੀ ਕੋਰੋਨਾ ਕੰਟ੍ਰੋਲ ਵਿੱਚ ਸਹਾਇਕ: ਡਾ. ਰਾਜ
ਆੰਗਨਬਾੜੀ ਅਤੇ ਸਫਾਈ ਕਰਮਚਾਰੀਆਂ ਨੂੰ ਦਿੱਤੇ ਪ੍ਰਸ਼ੰਸਾ ਪੱਤਰ
ਹੁਸ਼ਿਆਰਪੁਰ (CDT NEWS) ਕੋਵਿਡ-19 ਦੇ ਲੋਕਡਾਉਨ ਦੌਰਾਨ ਅਤੇ ਹੁਣ ਅਨਲਾੱਕ  1.0 ਅਤੇ ਅਨਲਾੱਕ 2.0 ਤਹਿਤ ਪੜਾਅਬੱਧੀ ਤਰੀਕੇ ਨਾਲ ਜੀਵਨ ਨੂੰ ਮੁੜ ਚਲਦਾ ਕਰਣ ਪਰ ਨਾਲ ਹੀ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਕੰਟ੍ਰੋਲ ਵਿੱਚ ਰੱਖਣ ਲਈ ਮੈਡੀਕਲ ਟੀਮਾਂ ਦੇ ਨਾਲ-ਨਾਲ ਸਫਾਈ ਕਰਮਚਾਰੀ, ਆੰਗਨਬਾੜੀ ਵਰਕਰਾਂ ਦਾ ਵੀ ਵੱਡਾ ਯੋਗਦਾਨ ਹੈ। ਇਹ ਵਿਚਾਰ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਦੁਆਰਾ ਜਾਹਿਰ ਕੀਤੇ ਗਏ। ਜਿਸ ਸਮੇਂ ਉਹ ਆਪਣੇ ਹਲਕੇ ਦੇ ਅਜਿਹੇ ਕੋਰੋਨਾ ਸਿਪਾਹੀਆਂ ਨੂੰ ਸਨਮਾਨਤ ਕਰ ਰਹੇ ਸਨ। ਡਾ. ਰਾਜ ਵਲੋਂ ਹਲਕਾ ਚੱਬੇਵਾਲ ਦੇ 50 ਪਿੰਡਾਂ ਦੇ ਅਜਿਹੇ ਕੋਰੋਨਾ ਸਿਪਾਹੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਇਹਨਾਂ ਦੇ ਰਿਣੀ ਹਾਂ ਜਿਹਨਾਂ ਨੇ ਅੱਗੇ ਹੋ ਕੇ ਇਸ ਮਹਾਮਾਰੀ ਦੀ ਰੋਕਥਾਮ ਲਈ ਕੰਮ ਕੀਤਾ ਅਤੇ ਅਜੇ ਵੀ ਕਰ ਰਹੇ ਹਨ। ਪੰਜਾਬ ਸਰਕਾਰ ਦੇ ਕੋਵਿਡ ਕੰਟ੍ਰੋਲ ਦੇ ਉਪਰਾਲਿਆਂ ਨੂੰ ਨੇਪਰੇ ਚਾੜਨ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਹੈ। ਇਹਨਾਂ ਕੋਰੋਨਾ ਸਿਪਾਹੀਆਂ ਦੀ ਅਣਥੱਕ ਮਿਹਨਤ ਅਤੇ ਜਨਤਾ ਦੇ ਸਾਥ ਨਾਲ ਹੀ ਅਸੀਂ ਕੋਰੋਨਾ ਮਹਾਮਾਰੀ ਤੋਂ ਸੁਰੱਖਿਅਤ ਰਹਿ ਸਕਦੇ ਹਾਂ। ਆਪਣੇ ਕੰਮ ਪ੍ਰਤੀ ਇਹਨਾਂ ਦੀ ਵਚਨਬੱਧਤਾ ਸ਼ਲਾਘਾਯੋਗ ਹੈ। ਇਸ ਅਵਸਰ ਦੇ ਇਹਨਾਂ ਪਿੰਡਾਂ ਦੇ ਲੋੜਵੰਦਾਂ ਨੂੰ ਰਾਸ਼ਨ ਵੀ ਵੰਡਿਆ ਗਿਆ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply