ਜਲੰਧਰ : ਕੋਰੋਨਾ ਵਾਇਰਸ ਹੁਣ ਜ਼ਿਲੇ ਵਿਚ ਪੂਰੀ ਤਰ੍ਹਾਂ ਤਾਂਡਵ ਕਰਦਾ ਨਜ਼ਰ ਆ ਰਿਹਾ ਹੈ, ਸਰਕਾਰ ਕਰੋਨਾ ਤੇ ਲਗਾਮ ਕੱਸਣ ਚ ਫੇਲ ਸਾਬਿਤ ਹੋ ਰਹੀ ਹੈ। । ਸ਼ਨੀਵਾਰ ਨੂੰ ਜ਼ਿਲੇ ਵਿਚ 58 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਦੱਸੀ ਗਈ ਹੈ.
ਸਿਵਲ ਸਰਜਨ ਦਫਤਰ ਨੇ ਦੱਸਿਆ ਕਿ 58 ਵਿਅਕਤੀਆਂ ਬਾਰੇ ਜੋ ਰਿਪੋਰਟ ਪੌਜੇਟਿਵ ਆਈ ਹੈ ਓਹਨਾ ਵਿੱਚੋ ਜਿਆਦਾਤਰ ਫਤਿਹਪੁਰ ਟਾਂਡਾ ਰੋਡ ਦੀ ਇਕ ਔਰਤ ਦੇ ਸੰਪਰਕ ਚ ਆਏ ਦਸੇ ਜਾ ਰਹੇ ਹਨ।
Advertisements
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements