UPDATED : ਹੁਸ਼ਿਆਰਪੁਰ ਨਿਵਾਸੀ ਮਹਿਲਾ ਦੀ ਕਰੋਨਾ ਵਾਇਰਸ ਨਾਲ ਮੌਤ, ਮੌਤਾਂ ਦੀ ਗਿਣਤੀ 7 ਹੋਈ

ਹੁਸ਼ਿਆਰਪੁਰ 5 ਜੁਲਾਈ (ਚੌਧਰੀ, ਯੋਗੇਸ਼ ) : ਹੁਸ਼ਿਆਰਪੁਰ ਦੇ ਇਕ ਨਜ਼ਦੀਕੀ ਪਿੰਡ ਦੀ ਇਕ ਮਹਿਲਾ ਦੀ ਜਲੰਧਰ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ , ਮੌਤ ਤੋਂ ਬਾਦ  ਉਸਦੀ ਬਲੱਡ ਜਾਂਚ ਤੋਂ ਬਾਦ ਪਤਾ ਲੱਗਾ  ਹੈ ਕਿ ਉਹ ਕੋਰੋਨਾ ਪੋਜੀਟੀਵ ਸੀ. ਮਹਿਲਾ ਨੂੰ ਕੁਝ ਦਿਨ ਪਹਿਲਾ ਜਲੰਧਰ ਦੇ ਇਕ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਸੀ।

ਇਸ  ਮੌਤ ਤੋਂ ਬਾਦ  ਜ਼ਿਲੇ ਚ ਕੋਰੋਨਾ  ਵਾਇਰਸ ਨਾਲ ਮਾਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ ਜਦੋ ਕੇ ਕੁਲ ਮਰੀਜ਼ਾਂ ਦੀ ਗਿਣਤੀ 189 ਤਕ ਪਹੁੰਚ ਗਈ  ਹੈ.

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply