LATEST : ਧਰਨੇ ਦੋਰਾਨ ਅਕਾਲੀ ਵਰਕਰਾ ਵੱਲੋਂ ਮਾਸਕ ਨਾਂ ਪਾਉਣ ਕਾਰਨ ਪੁਲਿਸ ਵੱਲੋਂ ਅਕਾਲੀ ਦਲ ਦੇ ਜਿਲਾਂ ਪ੍ਰਧਾਨ ਬੱਬੇਹਾਲੀ ਸਮੇਤ ਹੋਰਾਂ ਤੇ ਮਾਮਲਾ ਦਰਜ

ਧਰਨੇ ਦੋਰਾਨ ਅਕਾਲੀ ਵਰਕਰਾ ਵੱਲੋਂ ਮਾਸਕ ਨਾਂ ਪਾਉਣ ਕਾਰਨ ਪੁਲਿਸ ਵੱਲੋਂ ਅਕਾਲੀ ਦਲ ਦੇ ਜਿਲਾਂ ਪ੍ਰਧਾਨ ਬੱਬੇਹਾਲੀ ਸਮੇਤ ਹੋਰਾਂ ਤੇ ਮਾਮਲਾ ਦਰਜ

ਗੁਰਦਾਸਪੁਰ 9 ਜੁਲਾਈ ( ਅਸ਼ਵਨੀ ) :-ਧਰਨੇ ਦੋਰਾਨ ਅਕਾਲੀ ਵਰਕਰਾ ਵੱਲੋਂ  ਮਾਸਕ ਨਾਂ ਪਾਉਣ ਅਤੇ ਸਮਾਜਿਕ ਦੁਰੀ ਦੇ ਿਨਯਮਾਂ ਦੀ ਪਾਲਣਾ ਨਾਂ ਕਰਨ ਕਾਰਨ ਪੁਲਿਸ ਵੱਲੋਂ ਅਕਾਲੀ ਦਲ ਦੇ ਿਜਲਾ ਪ੍ਰਧਾਨ ਬੱਬੇਹਾਲੀ ਸਮੇਤ ਹੋਰਾਂ ਤੇ ਮਾਮਲਾ ਦਰਜ  ਕੀਤਾ ਿਗਆ ਹੈ।
               ਜਬਰਜੀਤ ਿਸੰਘ ਥਾਨਾਂ ਮੁਖੀ ਪੁਲਿਸ ਸਟੇਸ਼ਨ ਿਸਟੀ ਗੁਰਦਾਸਪੁਰ ਨੇ ਦਸਿਆ ਿਕ ਅਕਾਲੀ ਦਲ ਦੇ ਵਰਕਰਾ ਵਲੋ ਸਰਕਾਰ ਦੇ ਖ਼ਿਲਾਫ਼ ਤੇਲ ਦੀਆ ਵੱਧੀਆ ਹੋਈਆ ਕੀਮਤਾਂ ਦਾ ਿਵਰੋਧ ਕਰਦੇ ਹੋਏ ਧਰਨਾ ਿਦਤਾ ਿਗਆ ਸੀ ਿੲਸ ਮੋਕਾਂ ਤੇ ਿੲਹਨਾ ਿਵਚੋ ਕੁਝ ਵਰਕਰਾ ਵੱਲੋਂ ਨਾਂ ਤਾਂ ਮਾਸਕ ਪਹਿਣੇ ਹੋਏ ਸਨ ਅਤੇ ਨਾਂ ਹੀ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਗਈ ਿੲਸ ਸੰਬੰਧੀ ਫੋਟੋ ਅਤੇ ਵਿਡਿੳ ਹਾਸਲ ਕਰਕੇ ਅਕਾਲੀ ਦਲ ਦੇ ਿਜਲਾਂ ਪ੍ਰਧਾਨ ਗੁਰਬਚਨ ਿਸੰਘ ਬੱਬੇਹਾਲੀ ਸਮੇਤ ਹੋਰ ਿਵਅਕਤੀਆ ਦੇ ਿਵਰੁਧ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਅਧੀਨ ਪੁਲਿਸ ਸਟੇਸ਼ਨ ਿਸਟੀ ਗੁਰਦਾਸਪੁਰ ਿਵਖੇ ਮਾਮਲਾ ਦਰਜ ਕੀਤਾ ਿਗਆ।
          ਏ ਅੇਸ ਆਈ ਰਜਿੰਦਰ ਕੁਮਾਰ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆ ਿਕ ਬੀਤੇ ਿਦਨ ਧਾਰੀਵਾਲ ਦੇ ਡੱਡਵਾ ਚੌਕ ਿਵਖੇ ਅਕਾਲੀ ਦਲ ਦੇ ਵਰਕਰਾ ਵਲੋ ਸਰਕਾਰ ਦੇ ਖ਼ਿਲਾਫ਼ ਤੇਲ ਦੀਆ ਵੱਧੀਆ ਹੋਈਆ ਕੀਮਤਾਂ ਦਾ ਿਵਰੋਧ ਕਰਦੇ ਹੋਏ ਧਰਨਾ ਿਦਤਾ ਿਗਆ ਸੀ ਿੲਸ ਮੋਕਾਂ ਤੇ ਿੲਹਨਾ ਿਵਚੋ ਕੁਝ ਵਰਕਰਾ ਵੱਲੋਂ ਨਾਂ ਤਾਂ ਮਾਸਕ ਪਹਿਣੇ ਹੋਏ ਸਨ ਅਤੇ ਨਾਂ ਹੀ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਗਈ ਿੲਸ ਸੰਬੰਧੀ ਫੋਟੋ ਅਤੇ ਵਿਡਿੳ ਹਾਸਲ ਕਰਕੇ ਕਰੀਬ 55 ਿਵਅਕਤੀਆ ਦੇ ਿਖਲਾਫ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਅਧੀਨ ਪੁਲਿਸ ਸਟੇਸ਼ਨ ਧਾਰੀਵਾਲ ਿਵਖੇ ਮਾਮਲਾ ਦਰਜ ਕੀਤਾ ਿਗਆ।
                    ਏ ਅੇਸ ਆਈ ਹੀਰਾ ਿਸੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆ ਿਕ ਬੀਤੇ ਿਦਨ ਸੀਨੀਅਰ ਸਕੈਂਡਰੀ ਸਕੂਲ ਲੜਕੀਆ ਜੀ ਟੀ ਰੋਡ ਦੀਨਾ ਨਗਰ ਿਵਖੇ ਅਕਾਲੀ ਦਲ ਦੇ ਕਰੀਬ ਵਰਕਰਾ ਵਲੋ ਸਰਕਾਰ ਦੇ ਖ਼ਿਲਾਫ਼ ਤੇਲ ਦੀਆ ਵੱਧੀਆ ਹੋਈਆ ਕੀਮਤਾਂ ਦਾ ਿਵਰੋਧ ਕਰਦੇ ਹੋਏ ਧਰਨਾ ਿਦਤਾ ਿਗਆ ਸੀ ਿੲਸ ਮੋਕਾਂ ਤੇ ਿੲਹਨਾ ਿਵਚੋ ਕੁਝ ਵਰਕਰਾ ਵੱਲੋਂ ਨਾਂ ਤਾਂ ਮਾਸਕ ਪਹਿਣੇ ਹੋਏ ਸਨ ਅਤੇ ਨਾਂ ਹੀ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਗਈ ਿੲਸ ਸੰਬੰਧੀ ਫੋਟੋ ਅਤੇ ਵਿਡਿੳ ਹਾਸਲ ਕਰਕੇ ਕਰੀਬ 5 ਿਵਅਕਤੀਆ ਦੇ ਿਖਲਾਫ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਅਧੀਨ ਪੁਲਿਸ ਸਟੇਸ਼ਨ ਦੀਨਾ ਨਗਰ ਵਖੇ ਮਾਮਲਾ ਦਰਜ ਕੀਤਾ ਿਗਆ।

 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply