ਅਮ੍ਰਿਤਸਰ -ਜਿਲ੍ਹੇ ਦੇ ਰਾਜਾਸਾਂਸੀ ਖੇਤਰ ਦੇ ਅਦਲੀਵਾਲ ਪਿੰਡ ਵਿੱਚ ਹੋਏ ਬੰਬ ਧਮਾਕੇ ਨਾਲ ਅੱਤਵਾਦੀ ਜਾਕਿਰ ਮੂਸਾ ਦਾ ਕੋਈ ਸਬੰਧ ਨਹੀਂ ਹੈ ਇਹ ਬਿਆਨ ਆਈਜੀ ਬਾਰਡਰ ਸ੍ਰੀ ਪਰਮਾਰ ਨੇ ਦਿੱਤਾ ਹੈ ।ਜਿਕਰਯੋਗ ਹੈ ਕਿ ਅੱਜ ਦੁਪਹਿਰ ਨਿਰੰਕਾਰੀ ਸਤਿਸੰਗ ਭਵਨ ਵਿਖੇ ਦੋ ਮੋਟਰਸਾਇਕਲ ਦਾਖਲ ਹੋਏ ਤੇ ਸਟੇਟ ਦੇ ਲਾਗੇ ਗਰਨੇਟ ਸੁੱਟੇ ਜਿਸ ਵਿੱਚ ਤਿੰਨ ਲੋਕਾ ਦੀ ਮੌਤ ਹੋ ਗਈ ਜਦਕਿ 25 ਦੇ ਕਰੀਬ ਲੋਕ ਜਖ਼ਮੀ ਹੋ ਗਏ ਹਨ ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਪਹੁੰਚ ਗਈ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ । ਪੁਲਿਸ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ ਅਤੇ ਧਮਾਕਾ ਕਰਨ ਵਾਲਿਆ ਦੀ ਤਲਾਸ਼ ਕਰ ਰਹੀ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp