NEW DELHI : ਕੁਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਹੁੱਕਾ ਬਾਰ ਤੇ ਪਾਬੰਧੀ ਲਗਾਈ ਸੀ ਜਿਸਨੂੰ ਹਰ ਦੋ ਮਹੀਨੇ ਬਾਦ ਟੇਂਪਰੇਰੀ ਹੁਕਮਾਂ ਤੱਕ ਐਕਸਟੇਂਡ ਕੀਤਾ ਜਾਂਦਾ ਸੀ। ਇਸਦਾ ਮਕਸਦ ਪੰਜਾਬ ਵਿਚ ਵਧ ਰਹੇ ਤੰਬਾਕੂ ਦੇ ਇਸਤੇਮਾਲ ਨੂੰ ਕੰਟਰੋਲ ਕਰਨਾ ਸੀ। ਇਸ ਸਬੰਧੀਕੁਝ ਮਹੀਨੇ ਪਹਿਲਾਂ ਕੈਬਨਿਟ ਮੀਟਿੰਗ ਦੌਰਾਨ ਤੰਬਾਕੂ ਐਕਟ ਚ ਸੋਧ ਕਰਕੇ ਰਾਸ਼ਟਰਪਤੀ ਕੋਲ ਪ੍ਰਸਤਾਵ ਭੇਜਿਆ ਗਿਆ ਸੀ ਜਿਸ ਦੀ ਰਾਸ਼ਟਰਪਤੀ ਕੋਵਿੰਦ ਨੇ ਮੰਨਜੂਰੀ ਦੇ ਦਿੱਤੀ ਹੈ।
ਰਾਸ਼ਟਰਪਤੀ ਵਲੋਂ ਮੰਨਜੂਰੀ ਦਿੱਤੇ ਜਾਣ ਬਾਦ ਹੁਣ ਸੂਬੇ ਦੇ ਤਮਾਮ ਹੁਕਾ ਬਾਰਾ ਤੇ ਸਦਾ ਲਈ ਪਾਬੰਧੀ ਲੱਗ ਗਈ ਹੈ। ਦੇਸ਼ ਚ ਗੁਜਰਾਤ ਤੇ ਮਹਾਰਾਸ਼ਟਰ ਤੋਂ ਬਾਦ ਪੰਜਾਬ ਤੀਜਾ ਰਾਜ ਬਣ ਗਿਆ ਹੈ ਜਿੱਥੇ ਹੁਣ ਹੁੱਕਾ ਬਾਰ ਤੇ ਸਥਾਈ ਪਾਬੰਧੀ ਹੋਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp