I.A.S. ਅਧਿਕਾਰੀ ਦੇ ਸਹੁਰਾ ਸਾਹਿਬ ਦੀ ਗੋਲੀ ਮਾਰ ਕੇ ਹੱਤਿਆ

 

RAJPURA :  ਮਾਰਕਫੈੱਡ ਦੇ ਐੱਮ. ਡੀ. ਵਰੁਣ ਲੂਜ਼ਮ (I.A.S) ਦੇ ਸਹੁਰੇ ਸਵਰਣ ਸਿੰਘ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਹੈ। ਗੋਲੀ ਲੱਗਣ ਤੋਂ ਬਾਅਦ ਸਵਰਣ ਸਿੰਘ ਦੀ ਮੌਤ ਹੋ ਗਈ ਹੈ।

ਇਹ ਵਾਰਦਾਤ ਐਤਵਾਰ ਰਾਜਪੁਰੇ ਦੇ ਕੋਲ ਵਾਪਰੀ ਹੈ। ਪਟਿਆਲਾ ਰੇਂਜ ਦੇ ਆਈ. ਜੀ. ਏ. ਐੱਸ. ਰਾਏ ਨੇ ਵਾਰਦਾਤ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਜਿਸ ਸਮੇਂ ਹਮਲਾਵਰਾਂ ਨੇ ਸਵਰਣ ਸਿੰਘ ਨੂੰ ਗੋਲੀ ਮਾਰੀ ਉਸ ਸਮੇਂ ਉਹ ਆਪਣੀ ਕਾਰ ਵਿਚ ਜਾ ਰਹੇ ਸਨ।

Related posts

Leave a Reply