ਦਰਸ਼ਵੀਰ ਸਿੰਘ ਜਿਲਾ ਪ੍ਰਧਾਨ ਅਤੇ, ਕੁਲਦੀਪ ਸਿੰਘ ਰਾਣਾ ਜਿਲਾ ਜਨਰਲ ਸਕੱਤਰ ਬਣੇ

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਜਿਲਾ  ਹੁਸ਼ਿਆਰਪੁਰ ਦੀ ਨਵੀਂ ਜਿਲ੍ਹਾ ਕਮੇਟੀ ਦੀ ਹੋਈ ਚੋਣ 

ਗੜ੍ਹਦੀਵਾਲਾ 31 ਜੁੁਲਾਈ(ਚੌਧਰੀ) : ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ.26 ਦੇ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ ਦੀ ਅਗਵਾਈ ਹੇਠ ਬ੍ਰਾਂਚ ਪੰਡੋਰੀ ਅਟਵਾਲ ਵਿਖੇ ਹੁਸ਼ਿਆਰਪੁਰ ਦੀ ਨਵੀਂ ਜਿਲ੍ਹਾ ਕਮੇਟੀ ਨੂੰ ਚੁਣਨ ਲਈ ਇਜਲਾਸ ਕੀਤਾ ਗਿਆ, ਇਸ ਇਜਲਾਸ ਵਿੱਚ ਇਹਨਾਂ ਤੋਂ ਇਲਾਵਾ ਸੂਬਾ ਪੈਸ ਸਕੱਤਰ ਜਸਵੀਰ ਸਿੰਘ ਸ਼ੀਰਾ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਪ੍ਰਤਾਪ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ,ਇਜਲਾਸ ਵਿੱਚ ਜਿਲਾ  ਹੁਸ਼ਿਆਰਪੁਰ  ਦੀਆਂ ਵੱਖ ਵੱਖ ਬ੍ਰਾਚਾਂਂ,ਟਾਂਡਾ,ਮੁਕੇਰੀਆਂ,ਹੁਸ਼ਿਆਰਪੁਰ,ਤਲਵਾੜਾ ,ਗੜਦੀਵਾਲਾ ਵਿੱਚ ਵਿਸ਼ੇਸ਼ ਤੌਰ ਤੇ ਸਾਥੀ ਸ਼ਾਮਲ ਹੋਏ


ਮੀਟਿੰਗ ਵਿੱਚ ਸਾਰੀਆਂ ਬ੍ਰਾਂਚਾਂ ਦੀ ਸਹਿੰਮਤੀ ਨਾਲ ਨਵੀਂ ਜਿਲੇ ਕਮੇਟੀ ਦੇ ਆਗੂਆਂ ਦੀ ਚੋਣ ਕੀਤੀ ਹੇਠ ਲਿਖੇ ਅਨੁਸਾਰ ਹੈ-

ਜਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ,ਜਿਲਾ ਜਨਰਲ ਸਕੱਤਰ ਕੁਲਦੀਪ ਸਿੰਘ ਰਾਣਾ,ਜਿਲਾ ਜੁਆਇਟ ਜਨਰਲ ਸਕੱਤਰ  ਮਨਜੀਤ ਸਿੰਘ, ਮੁਕੇਰੀਆਂ,ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ,ਮੀਤ ਪ੍ਰਧਾਨ ਸੰਦੀਪ ਕੁਮਾਰ,ਜਿਲ੍ਹਾ ਸਟੇਜ ਸੈਕਟਰੀ ਸੁਪਿੰਦਰ ਸਿੰਘ, ਮੀਤ ਪ੍ਰਧਾਨ ਪ੍ਰਦੀਪ ਸਿੰਘ ਖੱਖ, ਖਜ਼ਾਨਚੀ ਮਹਿੰਦਰ ਸਿੰਘ,ਮੀਤ ਪ੍ਰਧਾਨ ਦਿਲਬਾਗ ਸਿੰਘ  ਖ਼ਰਲ ,ਸਕੱਤਰ ਰਣਜੀਤ ਸਿੰਘ, ਸਕੱਤਰ ਜਗਦੀਸ਼ ਸਿੰਘ,ਪ੍ਰੈਸ ਸਕੱਤਰ  ਰਕੇਸ਼ ਕੁਮਾਰ,ਸਲਾਹਕਾਰ ਗੁਰਪ੍ਰੀਤ ਸਿੰਘ, ,ਐਡੀਟਰ ਜਿਲਾ ਰਣਦੀਪ ਸਿੰਘ ਧਨੋਆ ਸਹਿਤ ਇਹਨਾਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ।ਇਸ ਮੌਕੇ ਸਾਥੀ ਬ੍ਰਾਂਚ ਪੈਸ ਸਕੱਤਰ ਕੁਲਵਿੰਦਰ ਸਿੰਘ ਅਟਵਾਲ ਬ੍ਰਾਂਚ ਪ੍ਰਚਾਰਕ ਸੱਕਤਰ ਹਰਜੀਤ ਸਿੰਘ ਸੈਣੀ,ਦਿਲਬਾਗ ਸਿੰਘ,ਕਮਲ ਜੋੜਾ,ਬਲਜਿੰਦਰ ਸਿੰਘ ਸੋਹੀਂ ਆਦਿ ਹਾਜਰ ਸਨ.

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply