ਨਵੀਂ ਦਿੱਲੀ : ਕਾਂਗ੍ਰਸ ਦੇ ਰਾਸ਼ਟਰੀ ਪ੍ਰਧਾਨ RAHUL GANDHI ਨੇ ਕਰਤਾਰਪੁਰ ਲਾਂਘੇ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਹੈ। ਫੇਸਬੁੱਕ ਤੇ ਉਂੱਨਾ ਮੇਦੀ ਤੋਂ ਪੁਛਿਆ ਕਿ ਉਸ ਸਮੇਂ ਦੇ ਨੇਤਾ ਪਟੇਲ ਸਨ ਤੇ ਤੁਸੀਂ ਪਟੇਲ ਵਿਰੁੱਧ ਹੀ ਬੋਲੀ ਜਾ ਰਹੇ ਹੋ।
ਉਂੱਨਾ ਕਿਹਾ ਕਿ ਕੀ ਤੁਹਾਡੀ ਜੁਬਾਨ ਵੀ ਬਾਦਲ ਵਾਂਗ ਫਿਸਲਦੀ ਹੈ। ਗੌਰਤਲਬ ਹੈ ਕਿ ਪ੍ਰਧਾਨਮੰਤਰੀ ਮੋਦੀ ਨੇ ਕਰਤਾਰਪੁਰ ਲਾਂਘੇ ਦੇ ਮਾਮਲੇ ਤੇ ਰਾਹੁਲ ਗਾਂਧੀ ਨੂੰ ਤਗੜੀ ਫਟਕਾਰ ਲਗਾਈ ਸੀ।
ਉਂੱਨਾ ਕਿਹਾ ਸੀ ਕਿ ਕਰਤਾਰਪੁਰ ਲਾਂਘਾ ਭਾਜਪਾ ਸਰਕਾਰ ਵਲੋਂ ਖੋਲਿਆ ਗਿਆ ਹੈ ਤੇ ਇਸ ਦਾ ਲਾਭ ਲੈਣ ਲਈ ਕਾਂਗਰਸੀ ਤਰਲੋਮੱਛੀ ਹੋ ਰਹੇ ਹਨ। ਉਂੱਨਾ ਕਿਹਾ ਕਿ 60 ਸਾਲ ਤੱਕ ਕਾਂਗਰਸੀ ਕਰਤਾਰਪੁਰ ਲਾਂਘੇ ਤੇ ਸੁੱਤੇ ਰਹੇ। ਹੁਣ ਜਦੋਂ ਸਾਡੀ ਸਰਕਾਰ ਨੇ ਲਾਂਘਾ ਖੋਲਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸਦਾ ਲਾਭ ਲੈਣ ਲਈ ਕਾਂਗਰਸ ਜੋਰ ਲਗਾ ਰਹੀ ਹੈ।
RAHUL GANDHI ON TWITTER : अब प्रधानमंत्री मोदी सरदार पटेल पर सवाल उठा रहे हैं कि उस समय के नेताओं की सूझ बूझ की कमी के कारण करतारपुर पाकिस्तान चला गया।
जो मोदीजी के मन मे है वह आखिर में उनकी जुबां पर आ ही गया कि वह खुद को ऊपर साबित करने के लिए पटेल,गांधी सहित सबको नीचे दिखा सकते हैं।
EDITOR
CANADIAN DOABA TIMES
Email: editor@doabatimes.com
Mob:. 98146-40032 whtsapp