latest : ਬਾਦਲ ਦਲ ਦੇ ਨਿਖਿੱਧ ਮੰਤਰੀ ਚੰਦੂ ਮਾਜਰੇ ਨੂੰ ਸਿੱਧੂ ਖਿਲਾਫ ਬੋਲਣ ਤੋਂ ਪਹਿਲਾਂ ਸ਼ਰਮ ਆਉਣੀ ਚਾਹੀਦੀ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਪੰਜਾਬ ਦੇ ਇੱਕ ਨਿਖਿੱਧ ਮੰਤਰੀ ਪ੍ਰੇਮ ਸਿੰਘ ਚੰਦੂਮਾਜਰੇ ਨੇ ਅੱਜ ਇੰਡੀਅ ਕਾਂਗਰਸ ਟੀਮ ਦੇ ਓਪਨਰ ਨਵਜੋਤ ਸਿੰਘ ਸਿੱਧੂ ਬਾਰੇ ਬਿਆਨ ਦਿੱਤਾ ਹੈ ਕਿ ਉਸਨੇ ਬਾਜਵਾ ਨੂੰ ਜੱਫੀ ਕਿਊੰ ਪਾਈ, ਤੇ ਇਹ ਆਪਣੇ ਕੈਪਟਨ ਨੂੰ ਨਹੀਂ ਮੰਨ ਰਿਹ,ਾ ਤੇ ਕੈਪਟਨ ਦੀ ਪ੍ਰਵਾਨਗੀ ਤੋਂ ਬਿਨਾਂ ਪਾਕਿਸਤਾਨ ਚਲਿਆ ਗਿਆ।

ਚੰਦੂ ਨੂੰ ਸ਼ਾਇਦ ਇਸ ਗੱਲ ਦਾ ਪਤਾ ਹੀ ਨਹੀਂ ਕਿ ਕੈਪਟਨ ਨੇ ਸਿੱਧੂ ਨੂੰ ਆਪਣਾ ਪੁੱਤਰ ਤੇ ਸਿੱਧੂ ਨੇ ਕੈਪਟਨ ਨੂੰ ਆਪਣਾ ਪਿਓ ਕਿਹਾ ਹੈ । ਇਸ ਨਿਖਿੱਧ ਮੰਤਰੀ  ਚੰਦੂ ਨੂੰ ਪੁਛਣਾ ਚਾਹੀਦਾ ਹੈ ਕਿ ਬਾਦਲ ਬੀਬੀ ਹਰਸਿਮਰਤ ਕੌਰ ਪਾਕਿਸਤਾਨ ਚ ਕਰਤਾਰਪੁਰ ਦਾ ਲਾਂਘਾ ਲੰਘ ਕੇ ਕਿਉਂ ਗਈ ਸੀ ਤੇ ਕਿਉਂ ਰੋਈ ਸੀ।

Advertisements

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ  Imaran Khan ਦਾ ਬਿਆਨ ਜੈਸੇ ਹਮੇਂ ਮਦੀਨਾ ਪਿਅਰਾ ਹੈ, ਐਸੇ ਹੀ ਮਾਸ਼ਾ ਅੱਲਾ ਹਮਾਰੇ ਸਿੱਧੂ ਕੋ ਭੀ ਬਾਬਾ ਨਾਨਕ ਪਿਆਰਾ ਹੈ, ਹਮੇਂ ਦੁੱਖ ਹੋਤਾ ਥਾ ਕਿ ਹਿੰਦੁਸਤਾਨ ਬਾਬੇ ਨਾਨਕ ਸੇ 3 ਕਿਲੋਮੀਟਰ ਕੀ ਦੂਰੀ ਪਰ ਹੈ, ਵੋ ਦੂਰੀ ਮਾਈਸੈਲਫ ਇਮਰਾਨ ਖਾਨ ਨੇ ਖਤਮ ਕਰ ਦੀ ਹੈ।, ਮੁਝੇ ਬਹੁਤ ਹੈਰਾਨੀ ਹੁਈ ਕਿ ਹਿੰਦੁਸਤਾਨ ਕੀ ਏਕ ਕੇਂਦਰੀ ਮੰਤਰੀ ਬੀਬੀ ਇਸ ਅਵਸਰ ਪਰ ਰੋ ਪੜੀ। ਸਿੱਧੂ ਚਾਹੇ ਤੋਂ ਪਾਕਿਸਤਾਨ ਸੇ ਜਹਾਂ ਭੀ ਚੁਣਾਵ ਲੜ,ੇ ਮਾਸ਼ਾ ਅੱਲਾ ਪਾਕਿਸਤਾਨ ਕਾ ਅਵਾਮ ਸਿੱਧੂ ਕੋ ਜਿਤਾ ਦੇਗਾ।

Advertisements

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply