PATHANKOT: ਡਿਪਲੋਮਾ ਲਾਇਬ੍ਰੇਰੀ ਸਾਇੰਸ ਦੀ ਯੋਗਤਾ ਰੱਖਣ ਵਾਲੇ ਦਰਜਾ ਚਾਰ ਕਾਮਿਆਂ ਨੂੰ ਬਤੋਰ ਲਾਇਬ੍ਰੇਰੀਐਨ ਦੀ ਪ੍ਰੋਮੋਟ ਕਰਨ ਦੀ ਮੰਗ: READ MORE::

ਦਰਜਾ ਚਾਰ ਕਾਮਿਆਂ ਨੂੰ ਬਤੋਰ ਲਾਇਬ੍ਰੇਰੀਐਨ ਦੀ ਪ੍ਰੋਮੋਟ ਕਰਨ ਦੀ ਮੰਗ
ਸੁਜਾਨਪੁਰ (ਰਾਜਨ ਬਿਊਰੋ )
ਡਿਪਲੋਮਾ ਲਾਇਬ੍ਰੇਰੀ ਸਾਇੰਸ ਦੀ ਯੋਗਤਾ ਰੱਖਣ ਵਾਲੇ ਦਰਜਾ ਚਾਰ ਕਾਮਿਆਂ ਨੂੰ ਬਤੋਰ ਲਾਇਬ੍ਰੇਰੀਐਨ ਦੀ ਪ੍ਰਮੋਸ਼ਨ ਤੁਰੰਤ ਕਰਨ ਦੀ ਮੰਗ l ਦਰਜਾ ਚਾਰ ਅਤੇ ਪਾਰਟ ਟਾਈਮ ਗੌਰ ਮਿੰਟ ਇੰਪਲਾਈਜ਼ ਯੂਨੀਅਨ (ਸਿੱਖਿਆ ਵਿਭਾਗ) ਪਠਾਨਕੋਟ ਦੀ ਇੱਕ ਵਿਸ਼ੇਸ਼ ਮੀਟਿੰਗ ਮਲਕਪੁਰ ਵਿਖੇ ਜਿਲਾ ਜਨਰਲ ਸਕੱਤਰ ਸੁਭਾਸ਼ ਕੁਮਾਰ ਚੰਦੇਲ ਦੀ ਪ੍ਰਧਾਨਗੀ ਹੇਠ ਹੋਈ l ਜਿਸ ਵਿੱਚ ਯੂਨੀਅਨ ਨੇ ਕਿਹਾ ਹੈ ਕਿ ਸਿੱਖਿਆ ਵਿਭਾਗ ਨੇ ਪੰਜਾਬ ਵਿੱਚ ਚੱਲ ਰਹੇ ਕਰੋਂ ਨਾ ਮਹਾਂ ਮਾਰੀਂ ਦੇ ਦੋਰਾਨ ਦਰਜਾ ਚਾਰ ਕਰਮਚਾਰੀਆਂ ਦੀ ਪੜਾਅ ਵਾਰ ਤਰੱਕੀਆਂ ਜਿਵੇ, ਕਿ ਦਰਜਾ ਚਾਰ ਤੋਂ ਕਲਰਕ ਦੀ ਤਰੱਕੀ ਅਤੇ ਦਰਜਾ ਚਾਰ ਤੋ ਐਸ. ਐਲ. ਏ. /ਲਾਇਬ੍ਰੇਰੀ ਰਿਸਟੋਰਰ ਦੀ ਤਰੱਕੀਆਂ ਕਰ ਕੇ ਬਹੁਤ ਹੀ ਚੰਗਾ ਕੰਮ ਕੀਤਾ ਹੈ l

ਪ੍ਰੰਤੂ, ਦਰਜਾ ਚਾਰ ਯੂਨੀਅਨ ਨੇ ਇਹ ਵੀ ਕਿਹਾ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਦੋ ਵੀ ਦਰਜਾ ਚਾਰ ਕਰਮਚਾਰੀਆਂ ਜਿਨਾਂ ਨੇ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਦਾ ਡਿਪਲੋਮਾ ਕੀਤਾ ਹੋਇਆ ਹੈ l ਇਨਾਂ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਵਾਲੇ ਦਰਜਾ ਚਾਰ ਕਰਮਚਾਰੀਆਂ ਦੀ ਬਾ ਤੋ ਰ ਲਾਇਬ੍ਰੇਰੀ ਐ ਨ ਵਜੋਂ ਤਰੱਕੀਆਂ ਕਰਨ ਦੀ ਮੰਗ, ਮੰਗ ਪੱਤਰ ਰਾਹੀਂ ਕੀਤੀ ਹੈ l ਤਾਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਦਰਜਾ ਚਾਰ ਯੂਨੀਅਨ ਨੂੰ ਉਦੋਂ ਹੀ ਇਹ ਭਰੋਸਾ ਦਿੱਤਾ ਹੈ ਕਿ ਦਰਜਾ ਚਾਰ ਤੋਂ ਕਲਰਕ ਦੀਆਂ ਤਰੱਕੀਆਂ ਹੋ ਜਾਣ ਅਤੇ ਦਰਜਾ ਚਾਰ ਤੋਂ ਐਸ. ਐਲ. ਏ. / ਲਾਇਬ੍ਰੇਰੀ ਰਿਸਟੋਰਰ ਦੀਆਂ ਤਰੱਕੀਆਂ ਹੋ ਜਾਣ ਤੋਂ ਬਾਅਦ ਜਿਨਾਂ ਦਰਜਾ ਚਾਰ ਕਰਮਚਾਰੀਆਂ ਨੇ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਦਾ ਡਿਪਲੋਮਾ ਕੀਤਾ ਹੋਇਆ ਹੈ l
ਉਨਾਂ ਦੇ ਕੇਸ ਮੰਗਵਾ ਕੇ ਉਨਾਂ ਦੀਆਂ ਲਾਇਬ੍ਰੇਰੀ ਐ ਨ ਵਜੋਂ ਤਰੱਕੀਆਂ ਕਰ ਦਿਤੀਆਂ ਜਾਣਗੀਆਂ l ਪ੍ਰੰਤੂ, ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਿੱਖਿਆ ਵਿਭਾਗ ਨੇ ਹੁਣ ਤੱਕ ਜਿਨਾਂ ਦਰਜਾ ਚਾਰ ਕਰਮਚਾਰੀਆਂ ਨੇ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਦਾ ਡਿਪਲੋਮਾ ਕੀਤਾ ਹੋਇਆ ਹੈ l ਉਨਾਂ ਦੀ ਲਾਇਬ੍ਰੇਰੀ ਐ ਨ ਵਜੋਂ ਤਰੱਕੀਆਂ ਕਰਨ ਸਬੰਧੀ ਅਜੇ ਤੱਕ ਪੱਤਰ ਵੀ ਜਾਰੀ ਨਹੀਂ ਕੀਤਾ ਹੈ l
ਜਿਸ ਕਾਰਨ ਦਰਜਾ ਚਾਰ ਕਰਮਚਾਰੀਆਂ ਦੇ ਵਿੱਚ ਜ਼ਬਰਦਸਤ ਰੋਸ਼ ਪਾਇਆ ਜਾ ਰਿਹਾ ਹੈ l ਦਰਜਾ ਚਾਰ ਯੂਨੀਅਨ ਨੇ ਸਿੱਖਿਆ ਸਕੱਤਰ, ਪੰਜਾਬ, ਅਤੇ ਡਾਇਰੈਕਟਰ ਸਿੱਖਿਆ ਵਿਭਾਗ (ਸ) ਪੰਜਾਬ ਅਤੇ ਸਿੱਖਿਆ ਮੰਤਰੀ, ਪੰਜਾਬ ਜੀ ਨੂੰ ਮੰਗ ਕੀਤੀ ਹੈ ਕਿ ਜਿਨਾਂ ਦਰਜਾ ਚਾਰ ਕਰਮਚਾਰੀਆਂ ਨੇ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਦਾ ਡਿਪਲੋਮਾ ਕੀਤਾ ਹੋਇਆ ਹੈ l ਉਨਾਂ ਦਰਜਾ ਚਾਰ ਕਰਮਚਾਰੀਆਂ ਦੀਆਂ ਬਾ ਤੋ ਰ ਲਾਇਬ੍ਰੇਰੀ ਐ ਨ ਵਜੋਂ ਤਰੱਕੀਆਂ ਕਰਨੇ ਸੰਬੰਧੀ ਪੱਤਰ ਤੁਰੰਤ ਜਾਰੀ ਕੀਤਾ ਜਾਵੇ l ਅਤੇ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਦੀ ਯੋਗਤਾ ਰੱਖਣ ਵਾਲੇ ਦਰਜਾ ਚਾਰ ਕਰਮਚਾਰੀਆਂ ਦੇ ਕੇਸ ਮੰਗਵਾ ਕੇ ਇਨਾਂ ਦਰਜਾ ਚਾਰ ਕਰਮਚਾਰੀਆਂ ਦੀਆਂ ਬਾ ਤੋ ਰ ਲਾਇਬ੍ਰੇਰੀ ਐ ਨ ਦੀਆਂ ਤਰੱਕੀਆਂ ਤੁਰੰਤ ਕਰਨ ਦੀ ਮੰਗ ਕੀਤੀ ਹੈ l ਇਸ ਮੌਕੇ ਤੇ, ਰੂਪ ਲਾਲ, ਰਾਜੇਸ਼ ਕੁਮਾਰ, ਲਖ ਵਿੰਦਰ ਪਾਲ ਸਿੰਘ, ਮੈ ਵੀ ਚੰਦ, ਵਿਜੇ ਕੁਮਾਰ, ਯਸ਼ ਪਾਲ, ਜੋਗਿੰਦਰ ਸਿੰਘ (ਗੁਰਦਾਸਪੁਰ) ਜਗਦੀਸ਼ ਰਾਜ, ਕੇਹਰ ਸਿੰਘ ਆਦਿ ਹਾਜ਼ਰ ਸਨ l
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply