ਗੜਸ਼ੰਕਰ 5 ਅਕਤੂਬਰ (ਅਸ਼ਵਨੀ ਸ਼ਰਮਾ) : ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਚੌਧਰੀ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਪਿਤਾ ਚੌ: ਚੈਨ ਸਿੰਘ ਰੌੜੀ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ ਦਾ ਅੱਜ ਗੜ੍ਹਸ਼ੰਕਰ ਵਿਖੇ ਸਸਕਾਰ ਕਰ ਦਿੱਤਾ ਗਿਆ।ਦੁਖਦ ਤੇ ਗਮਗੀਨ ਮਹੌਲ ਵਿੱਚ ਚੈਨ ਸਿੰਘ ਰੌੜੀ ਨੂੰ ਅੰਤਿਮ ਵਿਦਾਈ ਉਹਨਾਂ ਦੇ ਸਪੁੱਤਰ ਐਮ ਐਲ ਏ ਚੌਧਰੀ ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਚਿਖਾ ਨੂੰ ਅਗਨੀ ਭੇਟ ਕਰਕੇ ਦਿੱਤੀ ਗਈ।ਇਸ ਮੌਕੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨਾਲ਼ ਦੁੱਖ ਪ੍ਰਗਟ ਕਰਨ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ,ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਬਲਾਚੌਰ,ਰਾਮ ਕਿਸ਼ਨ ਕਟਾਰੀਆ ਸਾਬਕਾ ਵਿਧਾਇਕ, ਸੁਖਦੇਵ ਸਿੰਘ ਭੌਰ,ਕਾਮਰੇਡ ਮਹਾਂ ਸਿੰਘ ਰੌੜੀ,ਡਾ.ਜੰਗ ਬਹਾਦਰ ਸਿੰਘ ਰਾਏ,ਸਾਬਕਾ ਪ੍ਰਧਾਨ ਰਜਿੰਦਰ ਸਿੰਘ ਸ਼ੂਕਾ,ਚੇਅਰਮੈਨ ਸਤਬੀਰ ਸਿੰਘ ਪੱਲੀ ਝਿੱਕੀ,ਮਾ.ਗੁਰਚਰਨ ਸਿੰਘ ਬਸਿਆਲਾ,ਸਤਨਾਮ ਸਿੰਘ ਜਲਾਲਪੁਰ,ਕੁਲਵਿੰਦਰ ਸਿੰਘ ਬਿੱਟੂ,ਸਾਬਕਾ ਸਰਪੰਚ ਇੰਦਰਪਾਲ ਸਿੰਘ ਮਹਿੰਗਰੋਵਾਲ,ਬਾਬਾ ਬਲਰਾਮ ਸਿੰਘ,ਗੁਰਵਿੰਦਰ ਸਿੰਘ ਪਾਬਲਾ, ਸੁਨੀਤਾ ਚੌਧਰੀ ਬਲਾਚੌਰ,ਹਰਵਿੰਦਰ ਸਿੰਘ ਬਾਠ,ਕੌਂਸਲਰ ਸੋਮ ਨਾਥ ਬੰਗੜ,ਕੌਂਸਲਰ ਹਰਿੰਦਰ ਸਿੰਘ ਮਾਨ,ਕੌਂਸਲਰ ਪਵਨ ਕੁਮਾਰ,ਕੌਂਸਲਰ ਸੁਰਜੀਤ ਸਿੰਘ,ਸਰਪੰਚ ਬਲਦੀਪ ਸਿੰਘ ਇਬਰਾਹੀਮਪੁਰ,ਸਰਪੰਚ ਜਤਿੰਦਰ ਜੋਤੀ ਦੇਨੋਵਾਲ ਖੁਰਦ,ਸਰਪੰਚ ਰਾਜ ਕੁਮਾਰ ਡੁੱਗਰੀ, ਇੰਦਰਜੀਤ ਸਿੰਘ ਲੁੱਡੀ,ਅਰਵਿੰਦਰ ਸਿੰਘ ਨੀਟਾ,ਸਤਨਾਮ ਸਿੰਘ ਨੰਗਲ, ਭਜਨ ਸਿੰਘ ਹਾਜੀਪੁਰ,ਚੂਹੜ ਸਿੰਘ ਬਾਰਾਪੁਰ,ਪ੍ਰਿੰ: ਹਰਚਰਨ ਸਿੰਘ,ਸਤਵੰਤ ਸਿੰਘ ਸਿਆਣ,ਸਤਨਾਮ ਸਿੰਘ ਜਲਵਾਹਾ,ਬਲਬੀਰ ਸਿੰਘ ਬਿੱਲਾ ਖੜੋਦੀ,ਸੰਜੀਵ ਰੋਡ ਮਜਾਰਾ,ਪਰਵਿੰਦਰ ਸਿੰਘ ਮਾਹਿਲਪੁਰ,ਮਨਪ੍ਰੀਤ ਸਿੰਘ ਰੋਕੀ,ਗੁਰਦਿਆਲ ਸਿੰਘ ਭਨੋਟ, ਹਰਜਿੰਦਰ ਸਿੰਘ ਮੰਡੇਰ,ਕਮਿੱਕਰ ਸਿੰਘ ਢਾਡੀ,ਪੰਮੂ ਹਰੀਪੁਰ, ਜਸਵੀਰ ਸਿੰਘ ਜੱਸੂ,ਸੰਜੀਵ ਭਵਾਨੀਪੁਰ,ਚੌ: ਸੋਮ ਨਾਥ,ਚੌ.ਹੁਸਨ ਲਾਲ,ਚੌ.ਜੁਗਲ ਕਿਸ਼ੋਰ,ਚੌ.ਸਤਪਾਲ ਸਿੰਘ,ਚੌ.ਦਾਰਾ ਸਿੰਘ,ਚੌ.ਮੋਹਨ ਲਾਲ,ਚੌ.ਰੋਸ਼ਨ ਲਾਲ,ਚੌੌ.ਬਲਦੇਵ ਸਿੰਘ ਖੇਪੜ,ਬਿੰਦੂ ਭੂੰਬਲਾ, ਐਡਵੋਕੇਟ ਪੰਕਜ ਕਿਰਪਾਲ,ਐਡਵੋਕੇਟ ਰੁਪੇਸ਼ ਖੰਨਾ,ਅਸ਼ੋਕ ਕੁਮਾਰ ਨਾਨੋਵਾਲ, ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਤੋਂ ਇਲਾਵਾ ਰਾਜਸੀ, ਧਾਰਮਿਕ ਸਾਹਿਤਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
EDITOR
CANADIAN DOABA TIMES
Email: editor@doabatimes.com
Mob:. 98146-40032 whtsapp