ਹਾਥਰਸ ਘਟਨਾ ਦੇ ਰੋਸ ਵਜੋਂ ਮੋਦੀ ਤੇ ਯੋਗੀ ਸਰਕਾਰ ਦਾ ਫੁਕਿਆ ਪੁਤਲਾ

ਗੜਦੀਵਾਲਾ 9 ਅਕਤੂਬਰ (ਚੌਧਰੀ) : ਹਾਥਰਸ ਘਟਨਾ ਦੇ ਰੋਸ ਵਜੋਂ ,ਸੀਟੂ ਆਗੂ ਮਨਜੀਤ ਕੌਰ ਦੀ ਅਗਵਾਈ ਹੇਠ ਪਿੰਡ ਬਗੋਲਾ ਕਲਾ  ਵਿਖੇ ਯੋਗੀ ਸਰਕਾਰ ਦਾ ਪੁਤਲਾ ਫਿਕਆਤੇ ਰੋਸ ਪ੍ਰਦਰਸਨ ਕੀਤਾ ।ਪ੍ਰਦਰਸਨ ਕਾਰੀਆ ਨੂੰ ਸੰਬੋਧਨ ਉਨਾ ਕਿਹਾ ਕਿ ਜਦੋ ਦੀ ਮੋਦੀ ਤੇ ਯੋਗੀ ਸਰਕਾਰ ਯੁਪੀ ਚ ਆਈ ਹੈ ਬਲਾਤਕਾਰੀਆ ਦੀਆ ਘਟਨਾਵਾ ਚ ਘੋਰ ਵਾਧਾ ਹੋਇਆ ਹੈ ਔਰਤਾ ਤੇ  ਦਲਿਤਾ ਤੇ ਅੱਤਿਆਚਾਰਾ ਬੇਤਹਾਸਾ ਵਾਧਾ ਹੋਇਆ ਹੈ।

ਯੋਗੀ ਸਰਕਾਰ ਨੇ ਅੱਤਿਆਚਾਰ ਦੀਆ ਸਾਰੀਆ ਹੱਦਾ ਪਾਰ ਕਰ ਦਿੱਤੀਆ ਹਨ ।ਮਨੀਸਾ ਦੇ ਮਾਪਿਆ ਨੂੰ ਆਪਣੀ ਧੀ ਦੇ ਮਰੀ ਹੋਈ ਦੇ ਭੀ ਦਰਸਨ ਨਹੀ ਕਰਨ ਦਿੱਤੇ ਅੱਦੀ ਰਾਤ ਨੂੰ ਹੀ ਮਨੀਸਾ ਦਾ ਸੰਸਕਾਰ ਕਰ ਦਿੱਤਾ ਗਿਆ ਤੇ ਪ੍ਰਸਾਸਨ ਵਲੋ ਸਰੇਆਮ ਪੀੜਿਤ ਪਰਿਵਾਰ ਨੂੰ ਧਮਕੀਆ ਦੇਣਾ,ਤੇ ਪੰਚਾਇਤਾ ਬੁਲਾ ਕੇ ਲਲਕਾਰੇ ਮਾਰ ਕੇ ਪੀੜਿਤ ਪਰਿਵਾਰ ਨੂੰ ਡਰਾਉਣ ਦੀ ਕਰੜੇ ਸਬਦਾ ਚ ਨਿਂਦਾ ਕੀਤੀ ਗਈ । ਇਸ ਮੋਕੇ ਉਨਾ ਨਾਲ ਸਰਪੰਚ ਬਲਵੀਰ ਕੌਰ,ਆਸਾ ਰਾਨੀ,ਸੁਨੀਤਾ ਦੇਵੀ ,ਜਸਵੀਰ ਕੌਰ,ਮਮਤਾ ਦੇਵੀ,ਨਰਿੰਦਰ ਕੌਰ,ਸਬਿੰਦਰ ਕੌਰ,ਇੰਦਰਜੀਤ ਕੌਰ ਸਾਗਰ,ਰੋਜੀ ,ਪ੍ਰੀਤਮ ਕੌਰ,ਮਨਜੀਤ ਕੌਰ ਆਦਿ ਹਾਜਿਰ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply