ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਜ਼ਿਲ੍ਹਾ ਕਮੇਟੀ ਦਾ ਪੁਨਰ ਗਠਨ *
ਹੁਸ਼ਿਆਰਪੁਰ (CHOUDHARY) : ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ , ਜ਼ਿਲ੍ਹਾ ਹੁਸ਼ਿਆਰਪੁਰ ਦੀ ਇੱਕ ਅਹਿਮ ਮੀਟਿੰਗ ਸੂਬਾ ਕਨਵੀਨਰ ਸ੍ਰੀ ਜਸਵੀਰ ਤਲਵਾੜਾ ਜੀ ਦੀ ਪ੍ਰਧਾਨਗੀ ਹੇਠ , ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ ਹੋਈ l ਜਿਸ ਵਿੱਚ ਜੀ.ਟੀ.ਯੂ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸ਼ਰਮਾ, ਜਨਰਲ ਸਕੱਤਰ ਸੁਨੀਲ ਸ਼ਰਮਾ , , ਪੰਜਾਬ ਅਤੇ ਯੂ.ਟੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸ੍ਰੀ ਇੰਦਰਜੀਤ ਵਿਰਦੀ ਸ਼ਾਮਿਲ ਹੋਏ l ਇਸ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਪੁਰਾਣੀ ਇਕਾਈ ਦਾ ਸਰਬਸੰਮਤੀ ਨਾਲ ਪੁਨਰਗਠਨ ਕੀਤਾ ਗਿਆ l
ਜਿਸ ਦਾ ਵੇਰਵਾ ਇਸ ਤਰ੍ਹਾਂ ਹੈ :– ਇਸ ਨਵੀਂ ਕਮੇਟੀ ਵਿੱਚ ਸ੍ਰੀ ਸੰਜੀਵ ਕੁਮਾਰ ਧੂਤ ਨੂੰ ਜ਼ਿਲ੍ਹਾ ਕਨਵੀਨਰ , ਕਰਮਜੀਤ ਸਿੰਘ , ਰਵਿੰਦਰ ਸਿੰਘ ਅਤੇ ਦੀਪਾ ਨੂੰ ਕੋ- ਕਨਵੀਨਰ , ਸੁਰਜੀਤ ਰਾਜਾ ਨੂੰ ਚੀਫ਼ ਆਰਗੇਨਾਈਜ਼ਰ, ਤਿਲਕ ਰਾਜ ਜਨਰਲ ਸਕੱਤਰ, ਮਨੋਹਰ ਸਿੰਘ ਸਹਾਇਕ , ਸਕੱਤਰ ,ਜਸਵਿੰਦਰ ਪਾਲ ਸਿੰਘ ਸਹਾਇਕ ਸਕੱਤਰ , ਵਿਕਾਸ ਸ਼ਰਮਾ ਪ੍ਰੈੱਸ ਸਕੱਤਰ, ਬਲਦੇਵ ਸਿੰਘ ਪ੍ਰੈੱਸ ਸਕੱਤਰ , ਖਜ਼ਾਨਚੀ ਜਗਵਿੰਦਰ ਸਿੰਘ , ਜਸਵੀਰ ਬੋਦਲ ਆਈਟੀ ਸੈੱਲ ਇੰਚਾਰਜ , ਮੈਂਬਰ ਰਾਕੇਸ਼ ਰੌਸ਼ਨ , ਮਨਮੋਹਨ ਸਿੰਘ , ਰਜਤ ਮਹਾਜਨ , ਸਤੀਸ਼ ਮੁਕੇਰੀਆਂ, ਚਮਨ ਲਾਲ , ਰਮਨ ਚੌਧਰੀ , ਦਲਜੀਤ ਸਿੰਘ , ਅਸ਼ੋਕ ਕੁਮਾਰ, ਪਰਮਜੀਤ ਮਾਹਿਲਪੁਰ , ਗੁਰਵਿੰਦਰ ਸਿੰਘ ਮਾਲਪੁਰ, ਸੱਤਪਾਲ , ਵਰਿੰਦਰ ਵਿੱਕੀ, ਸਤ ਪ੍ਰਕਾਸ਼ , ਹਰਬਿਲਾਸ , ਮਨਜੀਤ ਸਿੰਘ, ਰਵਿੰਦਰ ਰਵੀ, ਰਾਮਧਨ ਅਤੇ ਰਵਿੰਦਰ ਕੁਮਾਰ ਨੂੰ ਮੈਂਬਰ ਚੁਣਿਆ ਗਿਆ l
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
EDITOR
CANADIAN DOABA TIMES
Email: editor@doabatimes.com
Mob:. 98146-40032 whtsapp