कैप्टन अमरिंदर का नाम पंजाबी राजनीति के इतिहास में सुनहरी अक्षरों में दर्ज: डा. राज
किसान-विरोधी कानूनों के खिलाफ पास बिलों का किया स्वागत
होशियारपुर : मुख्यमंत्री पंजाब कैप्टन अमरिंदर सिंह की अगुवाई में केन्द्र सरकार के किसान विरोधी कानूनों के खिलाफ आज पंजाब कैबिनेट का खास इजलास बुलाया गया। जिसमें इन कानूनों के विरोध राज्य सरकार की तरफ से बिल पास किए गए। होशियारपुर जिले से चब्बेवाल हलका विधायक डा. राज कुमार ने पंजाब सरकार द्वारा पास किए गए इन फैसलों का स्वागत किया। अपने इस बिल के पक्ष में तथा केन्द्र के खेती कानूनों के खिलाफ अपने विचार रखते हुए डा. राज ने किसान संघर्ष में शामिल सभी किसानों, मजदूरों, आढ़तियों तथा आम जनता का धन्यवाद किया जोकि गरीब किसानों के हकों के लिए लामबंद योद्धे बन केन्द्र सरकार के साथ टकराव ले रहे हैं। उन्होंने कोविड-19 के मुश्किल समय में अपनी फसलें खेतों में छोड़ कर लाखों किसानों का एकत्र सडक़ों, रेलवे ट्रेकों पर बैठने के लिए मजबूर करने के लिए मोदी सरकार की निंदा की। उन्होंने कहा कि पुंजीपतियों की दौलत के अंबारों में बढ़ावा करने के लिए लाए गए इन कानूनों ने भाजपा का किसान गरीब तथा दलित विरोधी चेहरा एक बार फिर नंगा कर दिया है।
संविधान के अनुसार अपने अधिकार क्षेत्र से बाहर होने के बावजूद खेतीबाड़ी के यह कानून बनाकर अपने तथा अपने मित्रों के निजी स्वार्थ पूरे करने के लिए केन्द्र सरकार ने यह कदम उठाया है। अकाली दल पर वार करते हुए डा. राज ने कहा कि इन काले कानूनों को बनाने में न केवल सहमति देकर अब किसानों के विरोध को देखते हुए खुद भी इन कानूनों के विरोध का मुखोटा लगा लिया है। पहले पंजाब की जवानी नशों में बर्बाद कर दी और अब हमारी किसानी को मिटाने के केन्द्र के मंसूबों में साथ दे रहे हैं।
इनके इस्तीफे तथा तोड़-बिछोड़े ड्रामेबाजी से अधिक कुछ नहीं। डा. राज ने कहा कि आज पंजाब का किसान, मजदूर, मेहनतकश वर्ग, छोटे व्यापारी अपनी हौंद की लड़ाई ही नहीं लड़ रहा बल्कि ऐकता तथा इतफाक का बेमिसाल नमूना भी पेश कर रहा है। विरोधी पार्टियों द्वारा इस प्रदर्शन को लेकर की जा रही गलत बयानबाजी से ड्रामेबाजी पर टिप्पणी करते उन्होंने कहा कि किसानी संघर्ष के मुद्दे पर बुलाए इस इजलास को हलके में नहीं लेना चाहिए क्योंकि यह पंजाबियों की तकदीर का सवाल है जिसने सदियों तक असर डालना है। इस सारी ड्रामेबाजी के बावजूद आज विरोधीपक्षों की तरफ से कैप्टन अमरिंदर सिंह द्वारा केन्द्र के कृषि बिलों को नकारते हुए मत पास करने को अपना समर्थन देकर कुछ समझदारी दिखाई है। डा. राज ने पंजाब सरकार के मत द्वारा केन्द्र सरकार से इन काले कानूनों को आरंभ से रद्द करके नए कानून लागू कर किसानों को एमएसपी का अधिकार दिए जाने के प्रस्ताव की प्रशंसा की। उन्होंने कैप्टन अमरिंदर सिंह को पंजाब के राजनीतिक इतिहास में पहले पानियों की रक्षा और अब समूह किसानी की रक्षा के तौर पर अपना नाम दर्ज करवाने के लिए बधाई दी।
–
ਕੈਪਟਨ ਅਮਰਿੰਦਰ ਦਾ ਨਾਂ ਪੰਜਾਬੀ ਸਿਆਸਤ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਦਰਜ਼: ਡਾ. ਰਾਜ ਕੁਮਾਰ
ਕਿਸਾਨ-ਵਿਰੋਧੀ ਕਾਨੂੰਨਾਂ ਦੇ ਖਿਲਾਫ ਪਾਸ ਬਿਲਾਂ ਦਾ ਸਵਾਗਤ ਕੀਤਾ
ਹੁਸ਼ਿਆਰਪੁਰ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ ਅੱਜ ਪੰਜਾਬ ਕੈਬਿਨੇਟ ਦਾ ਖਾਸ ਇਜ਼ਲਾਸ ਬੁਲਾਇਆ ਗਿਆ। ਜਿਸ ਵਿੱਚ ਇਹਨਾਂ ਕਾਨੂੰਨਾਂ ਦੇ ਵਿਰੁਧ ਸੂਬਾ ਸਰਕਾਰ ਵਲੋਂ ਬਿਲ ਪਾਸ ਕੀਤੇ ਗਏ।
ਹੁਸ਼ਿਆਰਪੁਰ ਜਿਲੇ ਤੋਂ ਚੱਬੇਵਾਲ ਹਲਕੇ ਦੇ ਵਿਧਾਇਕ ਡਾ. ਰਾਜ ਕੁਮਾਰ ਨੇ ਪੰਜਾਬ ਸਰਕਾਰ ਦੁਆਰਾ ਪਾਸ ਕੀਤੇ ਗਏ ਇਸ ਮਤੇ ਦਾ ਸਵਾਗਤ ਕੀਤਾ। ਇਸ ਬਿਲ ਦੇ ਪੱਖ ਵਿੱਚ ਅਤੇ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਆਪਣੇ ਵਿਚਾਰ ਰੱਖਦੇ ਹੋਏ ਡਾ. ਰਾਜ ਨੇ ਕਿਸਾਨ ਸੰਘਰਸ਼ ਵਿੱਚ ਸ਼ਾਮਲ ਸਭਨਾਂ ਕਿਸਾਨਾਂ, ਮਜ਼ਦੂਰਾਂ, ਆੜ•ਤੀਆਂ ਤੇ ਆਮ ਜਨਤਾ ਦਾ ਧੰਨਵਾਦ ਕੀਤਾ ਜੋਕਿ ਗਰੀਬ ਕਿਸਾਨਾਂ ਦੇ ਹਕੀਕੀ ਹੱਕਾਂ ਲਈ ਲਾਮਬੰਦ ਯੋਧੇ ਬਣ ਕੇਂਦਰ ਸਰਕਾਰ ਨਾਲ ਟਾਕਰਾ ਲੈ ਰਹੇ ਹਨ। ਉਹਨਾਂ ਕੋਵਿਡ-19 ਦੇ ਔਖੇ ਸਮੇਂ ਦੌਰਾਨ ਆਪਣੀਆਂ ਫਸਲਾਂ ਖੇਤਾਂ ਵਿੱਚ ਛੱਡ ਕੇ ਲੱਖਾਂ ਕਿਸਾਨਾਂ ਦਾ ਇਕੱਠ ਸੜਕਾ ਰੇਲਵੇ ਟ੍ਰੈਕਾਂ ਤੇ ਬੈਠਣ ਲਈ ਮਜਬੂਰ ਕਰਨ ਲਈ ਮੋਦੀ ਸਰਕਾਰ ਦੀ ਨਿਖੇਦੀ ਕੀਤੀ। ਉਹਨਾਂ ਕਿਹਾ ਕਿ ਵੱਡੇ ਪੂੰਜੀਪਤੀਆਂ ਦੀ ਦੋਲਤਾਂ ਦੇ ਅੰਬਾਰਾਂ ਵਿੱਚ ਵਾਧਾ ਕਰਨ ਲਈ ਲਿਆਂਦੇ ਗਏ ਇਹਨਾਂ ਕਾਨੂੰਨਾਂ ਨੇ ਭਾਜਪਾ ਦਾ ਕਿਸਾਨ, ਗਰੀਬ ਤੇ ਦਲਿਤ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਕਰ ਦਿੱਤਾ ਹੈ। ਸੰਵਿਧਾਨ ਦੇ ਅਨੁਸਾਰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਹੋਣ ਦੇ ਬਾਵਜੂਦ ਖੇਤੀ-ਬਾੜੀ ਦੇ ਇਹ ਕਾਨੂੰਨ ਬਣਾ ਕੇ ਆਪਣੇ ਤੇ ਆਪਣੇ ਮਿੱਤਰਾਂ ਦੇ ਨਿਜੀ ਸਵਾਰਥ ਪੂਰਣ ਲਈ ਕੇਂਦਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਅਕਾਲੀ ਦਲ ਤੇ ਵਾਰ ਕਰਦਿਆਂ ਡਾ. ਰਾਜ ਨੇ ਕਿਹਾ ਕਿ ਇਹਨਾਂ ਕਾਲੇ ਕਾਨੂੰਨਾਂ ਦੀ ਘਾੜਤ ਵਿੱਚ ਨਾ ਸਿਰਫ ਸਹਿਮਤ ਬਲਕਿ ਸ਼ਾਮਲ ਹੋ ਕੇ ਹੁਣ ਕਿਸਾਨਾਂ ਦੇ ਵਿਰੋਧ ਨੂੰ ਵੇਖ ਕੇ ਖੁਦ ਵੀ ਇਹਨਾਂ ਕਾਨੂੰਨਾਂ ਦੇ ਵਿਰੋਧ ਦਾ ਮਖੌਟਾ ਲਾ ਲਿਆ ਹੈ। ਪਹਿਲਾਂ ਪੰਜਾਬ ਦੀ ਜਵਾਨੀ ਨਸ਼ਿਆ ‘ਚ ਰੋਲ ਦਿੱਤੀ ਤੇ ਹੁਣ ਸਾਡੀ ਕਿਸਾਨੀ ਨੂੰ ਮਿੱਟੀ ਕਰਨ ਦੇ ਕੇਂਦਰ ਦੇ ਮਨਸੂਬਿਆ ‘ਚ ਸਾਥ ਦੇ ਰਹੇ ਹਨ। ਇਹਨਾਂ ਦੇ ਅਸਤੀਫੇ ਤੇ ਤੋੜ-ਵਿਛੋੜੇ ਡਰਾਮੇਬਾਜ਼ੀ ਤੋਂ ਵੱਧ ਕੁਝ ਨਹੀਂ। ਡਾ. ਰਾਜ ਨੇ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ, ਮਜ਼ਦੂਰ, ਮਿਹਨਤਕਸ਼ ਵਰਗ, ਛੋਟਾ ਵਪਾਰੀ ਆਪਣੀ ਹੌਂਦ ਦੀ ਲੜਾਈ ਹੀ ਨਹੀਂ ਲੜ ਰਿਹਾ ਸਗੋ ਏਕਤਾ ਤੇ ਇਤਫਾਕ ਦਾ ਬੇਮਿਸਾਲ ਨਮੂਨਾ ਵੀ ਪੇਸ਼ ਕਰ ਰਿਹਾ ਹੈ। ਵਿਰੋਧੀ ਪਾਰਟੀਆਂ ਦੁਆਰਾ ਇਸ ਇਜ਼ਲਾਸ ਨੂੰ ਲੈ ਕੇ ਕੀਤੀ ਜਾ ਰਹੀ ਗਲਤ ਬਿਆਨਬਾਜੀ ਤੇ ਡਰਾਮੇਬਾਜੀ ਤੇ ਟਿੱਪਣੀ ਕਰਦਿਆ ਉਹਨਾਂ ਕਿਹਾ ਕਿ ਕਿਸਾਨੀ ਸੰਘਰਸ਼ ਦੇ ਮੁੱਦੇ ਤੇ ਸੱਦੇ ਇਸ ਇਜਲਾਮ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਪੰਜਾਬੀਆਂ ਦੀ ਤਕਦੀਰ ਦਾ ਸਵਾਲ ਹੈ, ਜਿਸ ਨੇ ਸਦੀਆਂ ਤੱਕ ਅਸਰ ਪਾਉਣਾ ਹੈ। ਇਸ ਸਾਰੀ ਡਰਾਮੇਬਾਜੀ ਦੇ ਬਾਵਜੂਦ ਅੱਜ ਵਿਰੋਧੀ ਧਿਰਾਂ ਵਲੋਂ ਕੈਪਟਨ ਸਾਹਿਬ ਦੁਆਰਾ ਕੇਂਦਰ ਦੇ ਖੇਤੀ ਬਿਲਾਂ ਨੂੰ ਨਕਾਰਦੇ ਹੋਏ ਮਤੇ ਪਾਸ ਕਰਨ ਨੂੰ ਆਪਣਾ ਸਮਰਥਨ ਦੇ ਕੇ ਕੁਝ ਸਮਝਦਾਰੀ ਵਿਖਾਈ ਹੈ। ਡਾ. ਰਾਜ ਨੇ ਪੰਜਾਬ ਸਰਕਾਰ ਦੇ ਇਸ ਮਤੇ ਰਾਹੀਂ ਕੇਂਦਰ ਸਰਕਾਰ ਤੋਂ ਇਹਨਾਂ ਕਾਲੇ ਕਾਨੂੰਨਾਂ ਨੂੰ ਮੁਢੋਂ ਰੱਦ ਕਰਕੇ ਨਵੇਂ ਕਾਨੂੰਨ ਲਾਗੂ ਕਰਨ ਅਤੇ ਕਿਸਾਨਾਂ ਨੂੰ ਐਮ.ਐਸ.ਪੀ ਦਾ ਅਧਿਕਾਰ ਦਿੱਤੇ ਜਾਣ ਦੇ ਪ੍ਰਸਤਾਵਾ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਕੈਪਟਨ ਅਮਰਿੰਦਰ ਨੂੰ ਪੰਜਾਬੀ ਸਿਆਸਤ ਦੇ ਇਤਿਹਾਸ ਵਿੱਚ ਪਹਿਲਾਂ ਪਾਣੀ ਦੇ ਰਾਖੇ ਤੇ ਹੁਣ ਸਮੁੱਚੀ ਕਿਸਾਨੀ ਦੇ ਰਾਖੇ ਦੇ ਤੌਰ ਤੇ ਆਪਣਾ ਨਾਂ ਦਰਜ਼ ਕਰਵਾਉਣ ਲਈ ਵਧਾਈ ਦਿੱਤੀकैप्टन अमरिंदर का नाम पंजाबी राजनीति के इतिहास में सुनहरी अक्षरों में दर्ज: डा. राज
किसान-विरोधी कानूनों के खिलाफ पास बिलों का किया स्वागत
होशियारपुर ()। मुख्यमंत्री पंजाब कैप्टन अमरिंदर सिंह की अगुवाई में केन्द्र सरकार के किसान विरोधी कानूनों के खिलाफ आज पंजाब कैबिनेट का खास इजलास बुलाया गया। जिसमें इन कानूनों के विरोध राज्य सरकार की तरफ से बिल पास किए गए। होशियारपुर जिले से चब्बेवाल हलका विधायक डा. राज कुमार ने पंजाब सरकार द्वारा पास किए गए इन फैसलों का स्वागत किया। अपने इस बिल के पक्ष में तथा केन्द्र के खेती कानूनों के खिलाफ अपने विचार रखते हुए डा. राज ने किसान संघर्ष में शामिल सभी किसानों, मजदूरों, आढ़तियों तथा आम जनता का धन्यवाद किया जोकि गरीब किसानों के हकों के लिए लामबंद योद्धे बन केन्द्र सरकार के साथ टकराव ले रहे हैं। उन्होंने कोविड-19 के मुश्किल समय में अपनी फसलें खेतों में छोड़ कर लाखों किसानों का एकत्र सडक़ों, रेलवे ट्रेकों पर बैठने के लिए मजबूर करने के लिए मोदी सरकार की निंदा की। उन्होंने कहा कि पुंजीपतियों की दौलत के अंबारों में बढ़ावा करने के लिए लाए गए इन कानूनों ने भाजपा का किसान गरीब तथा दलित विरोधी चेहरा एक बार फिर नंगा कर दिया है। संविधान के अनुसार अपने अधिकार क्षेत्र से बाहर होने के बावजूद खेतीबाड़ी के यह कानून बनाकर अपने तथा अपने मित्रों के निजी स्वार्थ पूरे करने के लिए केन्द्र सरकार ने यह कदम उठाया है। अकाली दल पर वार करते हुए डा. राज ने कहा कि इन काले कानूनों को बनाने में न केवल सहमति देकर अब किसानों के विरोध को देखते हुए खुद भी इन कानूनों के विरोध का मुखोटा लगा लिया है। पहले पंजाब की जवानी नशों में बर्बाद कर दी और अब हमारी किसानी को मिटाने के केन्द्र के मंसूबों में साथ दे रहे हैं। इनके इस्तीफे तथा तोड़-बिछोड़े ड्रामेबाजी से अधिक कुछ नहीं। डा. राज ने कहा कि आज पंजाब का किसान, मजदूर, मेहनतकश वर्ग, छोटे व्यापारी अपनी हौंद की लड़ाई ही नहीं लड़ रहा बल्कि ऐकता तथा इतफाक का बेमिसाल नमूना भी पेश कर रहा है। विरोधी पार्टियों द्वारा इस प्रदर्शन को लेकर की जा रही गलत बयानबाजी से ड्रामेबाजी पर टिप्पणी करते उन्होंने कहा कि किसानी संघर्ष के मुद्दे पर बुलाए इस इजलास को हलके में नहीं लेना चाहिए क्योंकि यह पंजाबियों की तकदीर का सवाल है जिसने सदियों तक असर डालना है। इस सारी ड्रामेबाजी के बावजूद आज विरोधीपक्षों की तरफ से कैप्टन अमरिंदर सिंह द्वारा केन्द्र के कृषि बिलों को नकारते हुए मत पास करने को अपना समर्थन देकर कुछ समझदारी दिखाई है। डा. राज ने पंजाब सरकार के मत द्वारा केन्द्र सरकार से इन काले कानूनों को आरंभ से रद्द करके नए कानून लागू कर किसानों को एमएसपी का अधिकार दिए जाने के प्रस्ताव की प्रशंसा की। उन्होंने कैप्टन अमरिंदर सिंह को पंजाब के राजनीतिक इतिहास में पहले पानियों की रक्षा और अब समूह किसानी की रक्षा के तौर पर अपना नाम दर्ज करवाने के लिए बधाई दी।
–
ਕੈਪਟਨ ਅਮਰਿੰਦਰ ਦਾ ਨਾਂ ਪੰਜਾਬੀ ਸਿਆਸਤ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਦਰਜ਼: ਡਾ. ਰਾਜ ਕੁਮਾਰ
ਕਿਸਾਨ-ਵਿਰੋਧੀ ਕਾਨੂੰਨਾਂ ਦੇ ਖਿਲਾਫ ਪਾਸ ਬਿਲਾਂ ਦਾ ਸਵਾਗਤ ਕੀਤਾ
ਹੁਸ਼ਿਆਰਪੁਰ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ ਅੱਜ ਪੰਜਾਬ ਕੈਬਿਨੇਟ ਦਾ ਖਾਸ ਇਜ਼ਲਾਸ ਬੁਲਾਇਆ ਗਿਆ। ਜਿਸ ਵਿੱਚ ਇਹਨਾਂ ਕਾਨੂੰਨਾਂ ਦੇ ਵਿਰੁਧ ਸੂਬਾ ਸਰਕਾਰ ਵਲੋਂ ਬਿਲ ਪਾਸ ਕੀਤੇ ਗਏ।
ਹੁਸ਼ਿਆਰਪੁਰ ਜਿਲੇ ਤੋਂ ਚੱਬੇਵਾਲ ਹਲਕੇ ਦੇ ਵਿਧਾਇਕ ਡਾ. ਰਾਜ ਕੁਮਾਰ ਨੇ ਪੰਜਾਬ ਸਰਕਾਰ ਦੁਆਰਾ ਪਾਸ ਕੀਤੇ ਗਏ ਇਸ ਮਤੇ ਦਾ ਸਵਾਗਤ ਕੀਤਾ। ਇਸ ਬਿਲ ਦੇ ਪੱਖ ਵਿੱਚ ਅਤੇ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਆਪਣੇ ਵਿਚਾਰ ਰੱਖਦੇ ਹੋਏ ਡਾ. ਰਾਜ ਨੇ ਕਿਸਾਨ ਸੰਘਰਸ਼ ਵਿੱਚ ਸ਼ਾਮਲ ਸਭਨਾਂ ਕਿਸਾਨਾਂ, ਮਜ਼ਦੂਰਾਂ, ਆੜ•ਤੀਆਂ ਤੇ ਆਮ ਜਨਤਾ ਦਾ ਧੰਨਵਾਦ ਕੀਤਾ ਜੋਕਿ ਗਰੀਬ ਕਿਸਾਨਾਂ ਦੇ ਹਕੀਕੀ ਹੱਕਾਂ ਲਈ ਲਾਮਬੰਦ ਯੋਧੇ ਬਣ ਕੇਂਦਰ ਸਰਕਾਰ ਨਾਲ ਟਾਕਰਾ ਲੈ ਰਹੇ ਹਨ। ਉਹਨਾਂ ਕੋਵਿਡ-19 ਦੇ ਔਖੇ ਸਮੇਂ ਦੌਰਾਨ ਆਪਣੀਆਂ ਫਸਲਾਂ ਖੇਤਾਂ ਵਿੱਚ ਛੱਡ ਕੇ ਲੱਖਾਂ ਕਿਸਾਨਾਂ ਦਾ ਇਕੱਠ ਸੜਕਾ ਰੇਲਵੇ ਟ੍ਰੈਕਾਂ ਤੇ ਬੈਠਣ ਲਈ ਮਜਬੂਰ ਕਰਨ ਲਈ ਮੋਦੀ ਸਰਕਾਰ ਦੀ ਨਿਖੇਦੀ ਕੀਤੀ। ਉਹਨਾਂ ਕਿਹਾ ਕਿ ਵੱਡੇ ਪੂੰਜੀਪਤੀਆਂ ਦੀ ਦੋਲਤਾਂ ਦੇ ਅੰਬਾਰਾਂ ਵਿੱਚ ਵਾਧਾ ਕਰਨ ਲਈ ਲਿਆਂਦੇ ਗਏ ਇਹਨਾਂ ਕਾਨੂੰਨਾਂ ਨੇ ਭਾਜਪਾ ਦਾ ਕਿਸਾਨ, ਗਰੀਬ ਤੇ ਦਲਿਤ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਕਰ ਦਿੱਤਾ ਹੈ। ਸੰਵਿਧਾਨ ਦੇ ਅਨੁਸਾਰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਹੋਣ ਦੇ ਬਾਵਜੂਦ ਖੇਤੀ-ਬਾੜੀ ਦੇ ਇਹ ਕਾਨੂੰਨ ਬਣਾ ਕੇ ਆਪਣੇ ਤੇ ਆਪਣੇ ਮਿੱਤਰਾਂ ਦੇ ਨਿਜੀ ਸਵਾਰਥ ਪੂਰਣ ਲਈ ਕੇਂਦਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਅਕਾਲੀ ਦਲ ਤੇ ਵਾਰ ਕਰਦਿਆਂ ਡਾ. ਰਾਜ ਨੇ ਕਿਹਾ ਕਿ ਇਹਨਾਂ ਕਾਲੇ ਕਾਨੂੰਨਾਂ ਦੀ ਘਾੜਤ ਵਿੱਚ ਨਾ ਸਿਰਫ ਸਹਿਮਤ ਬਲਕਿ ਸ਼ਾਮਲ ਹੋ ਕੇ ਹੁਣ ਕਿਸਾਨਾਂ ਦੇ ਵਿਰੋਧ ਨੂੰ ਵੇਖ ਕੇ ਖੁਦ ਵੀ ਇਹਨਾਂ ਕਾਨੂੰਨਾਂ ਦੇ ਵਿਰੋਧ ਦਾ ਮਖੌਟਾ ਲਾ ਲਿਆ ਹੈ। ਪਹਿਲਾਂ ਪੰਜਾਬ ਦੀ ਜਵਾਨੀ ਨਸ਼ਿਆ ‘ਚ ਰੋਲ ਦਿੱਤੀ ਤੇ ਹੁਣ ਸਾਡੀ ਕਿਸਾਨੀ ਨੂੰ ਮਿੱਟੀ ਕਰਨ ਦੇ ਕੇਂਦਰ ਦੇ ਮਨਸੂਬਿਆ ‘ਚ ਸਾਥ ਦੇ ਰਹੇ ਹਨ। ਇਹਨਾਂ ਦੇ ਅਸਤੀਫੇ ਤੇ ਤੋੜ-ਵਿਛੋੜੇ ਡਰਾਮੇਬਾਜ਼ੀ ਤੋਂ ਵੱਧ ਕੁਝ ਨਹੀਂ। ਡਾ. ਰਾਜ ਨੇ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ, ਮਜ਼ਦੂਰ, ਮਿਹਨਤਕਸ਼ ਵਰਗ, ਛੋਟਾ ਵਪਾਰੀ ਆਪਣੀ ਹੌਂਦ ਦੀ ਲੜਾਈ ਹੀ ਨਹੀਂ ਲੜ ਰਿਹਾ ਸਗੋ ਏਕਤਾ ਤੇ ਇਤਫਾਕ ਦਾ ਬੇਮਿਸਾਲ ਨਮੂਨਾ ਵੀ ਪੇਸ਼ ਕਰ ਰਿਹਾ ਹੈ। ਵਿਰੋਧੀ ਪਾਰਟੀਆਂ ਦੁਆਰਾ ਇਸ ਇਜ਼ਲਾਸ ਨੂੰ ਲੈ ਕੇ ਕੀਤੀ ਜਾ ਰਹੀ ਗਲਤ ਬਿਆਨਬਾਜੀ ਤੇ ਡਰਾਮੇਬਾਜੀ ਤੇ ਟਿੱਪਣੀ ਕਰਦਿਆ ਉਹਨਾਂ ਕਿਹਾ ਕਿ ਕਿਸਾਨੀ ਸੰਘਰਸ਼ ਦੇ ਮੁੱਦੇ ਤੇ ਸੱਦੇ ਇਸ ਇਜਲਾਮ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਪੰਜਾਬੀਆਂ ਦੀ ਤਕਦੀਰ ਦਾ ਸਵਾਲ ਹੈ, ਜਿਸ ਨੇ ਸਦੀਆਂ ਤੱਕ ਅਸਰ ਪਾਉਣਾ ਹੈ। ਇਸ ਸਾਰੀ ਡਰਾਮੇਬਾਜੀ ਦੇ ਬਾਵਜੂਦ ਅੱਜ ਵਿਰੋਧੀ ਧਿਰਾਂ ਵਲੋਂ ਕੈਪਟਨ ਸਾਹਿਬ ਦੁਆਰਾ ਕੇਂਦਰ ਦੇ ਖੇਤੀ ਬਿਲਾਂ ਨੂੰ ਨਕਾਰਦੇ ਹੋਏ ਮਤੇ ਪਾਸ ਕਰਨ ਨੂੰ ਆਪਣਾ ਸਮਰਥਨ ਦੇ ਕੇ ਕੁਝ ਸਮਝਦਾਰੀ ਵਿਖਾਈ ਹੈ। ਡਾ. ਰਾਜ ਨੇ ਪੰਜਾਬ ਸਰਕਾਰ ਦੇ ਇਸ ਮਤੇ ਰਾਹੀਂ ਕੇਂਦਰ ਸਰਕਾਰ ਤੋਂ ਇਹਨਾਂ ਕਾਲੇ ਕਾਨੂੰਨਾਂ ਨੂੰ ਮੁਢੋਂ ਰੱਦ ਕਰਕੇ ਨਵੇਂ ਕਾਨੂੰਨ ਲਾਗੂ ਕਰਨ ਅਤੇ ਕਿਸਾਨਾਂ ਨੂੰ ਐਮ.ਐਸ.ਪੀ ਦਾ ਅਧਿਕਾਰ ਦਿੱਤੇ ਜਾਣ ਦੇ ਪ੍ਰਸਤਾਵਾ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਕੈਪਟਨ ਅਮਰਿੰਦਰ ਨੂੰ ਪੰਜਾਬੀ ਸਿਆਸਤ ਦੇ ਇਤਿਹਾਸ ਵਿੱਚ ਪਹਿਲਾਂ ਪਾਣੀ ਦੇ ਰਾਖੇ ਤੇ ਹੁਣ ਸਮੁੱਚੀ ਕਿਸਾਨੀ ਦੇ ਰਾਖੇ ਦੇ ਤੌਰ ਤੇ ਆਪਣਾ ਨਾਂ ਦਰਜ਼ ਕਰਵਾਉਣ ਲਈ ਵਧਾਈ ਦਿੱਤੀ
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
EDITOR
CANADIAN DOABA TIMES
Email: editor@doabatimes.com
Mob:. 98146-40032 whtsapp