ਹੁਸ਼ਿਆਰਪੁਰ: (ਅਦੇਸ) ਸ੍ਰੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ
ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅਨਸਹਰਾਂ ਉਤੇ ਕਾਬੂ ਪਾਉਣ ਲਈ ਵਿਸ਼ੇਸ਼ ਮਹੋਬਿੰਮ ਚਲਾਈ ਜਾ ਰਹੀ ਹੈ
ਜਿਸ ਬਾਰੇ ਪਾਲਣਾ ਹਿੱਤ ਸ੍ਰੀ ਰਵਿੰਦਰ ਪਾਲ ਸਿੰਘ ਐਸ ਪੀ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਵਲੋ ਸ਼ਪੈਸ਼ਲ
ਨਾਕਾ ਬੰਦੀ ਸਬੰਧੀ ਹਦਾਇਤਾਂ ਜਾਰੀ ਕੀਤੀਆ ਗਈਆ ਸਨ ਜੋ ਇਹਨਾ ਹਦਾਇਤਾਂ ਦੀ ਪਾਲਣਾ ਕਰਦੇ ਹੋਏ
ਸ਼੍ਰੀ ਦਲਜੀਤ ਸਿੰਘ ਖੱਖ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਟਾਂਡਾ ਦੀ ਅਗਵਾਈ ਹੇਠ
ਇੰਸਪੈਕਟਰ ਬਿਕਰਮ ਸਿੰਘ ਮੁੱਖ ਅਫਸਰ ਥਾਣਾ ਟਾਂਡਾ ਵਲੋ ਵਿਸ਼ੇਸ਼ ਟੀਮਾ ਗੱਠਿਤ ਕਰਕੇ ਇਲਾਕਾ ਵਿਚ
ਨਾਕਾ ਬੰਦੀ ਅਤੇ ਗਸ਼ਤ ਡਿਊਟੀਆਂ ਲਗਾਈਆ ਗਈਆ ਸੀ ।
ਜਿਸ ਦੋਰਾਨ ਮਿਤੀ 15-11-2020 ਨੂੰ si ਹਰਮਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਬਾ ਸਵਾਰੀ
ਪ੍ਰਾਈਵੇਟ ਵਹੀਕਲਾ ਬਰਾਏ ਕਰਨੇ ਗਸ਼ਤ ਬਾ ਨਾਕਾਬੰਦੀ ਸਿਵਲ ਹਸਪਤਾਲ ਚੋਕ ਟਾਡਾ ਮੌਜੂਦ ਸੀ ਤਾ ਇੰਦਰਜੀਤ ਸਿੰਘ ਪੁੱਤਰ
ਗੁਰਦੇਵ ਸਿੰਘ ਵਾਸੀ ਵਾਰਡ ਨੰਬਰ 12 ਰਾਧਾ ਸਵਾਮੀ ਕਲੋਨੀ ਟਾਡਾ ਨੇ ਉਸ ਪਾਸ ਆਪਣਾ ਬਿਆਨ ਤਹਿਰੀਰ ਕਰਵਾਇਆ ਕਿ
ਉਹ ਬੀ.ਡੀ ਪੀ ਓ ਦਫਤਰ ਟਾਡਾ ਨੇੜੇ ਮੋਬਾਇਲਾ ਦੀ ਦੁਕਾਨ ਕਰਦਾ ਹੈ ਮਿਤੀ 22-10-2020 ਨੂੰ ਵਕਤ ਕਰੀਬ 9:00 AM ਉਹ
ਆਪਣਾ ਮੋਟਰਸਾਈਕਲ ਨੰਬਰ PB07-AH-3178 ਮਾਰਕਾ ਹੀਰੋ ਹਾਡਾ ਸਪੈਲਡਰ + ਰੰਗ ਕਾਲਾ ਨੂੰ ਆਪਣੀ ਦੁਕਾਨ ਦੇ ਬਾਹਰ
ਲੋਕ ਕਰਕੇ ਦੁਕਾਨ ਅੰਦਰ ਕੰਮ ਕਾਰ ਕਰਨ ਲੱਗ ਪਿਆ ਸੀ ਤਾਂ ਉਹ ਵਕਤ ਕਰੀਬ 5:00 PM ਦੇ ਆਪਣੀ ਦੁਕਾਨ ਤੋਂ ਬਾਹਰ
ਨਿਕਲ ਕੇ ਦੇਖਿਆ ਕਿ ਉਸ ਦਾ ਮੋਟਰਸਾਈਕਲ ਨੰਬਰੀ PB-07-AH-3178 ਮਾਰਕਾ ਹੀਰੋ ਹਾਡਾ ਸਪੈਲਡਰ + ਰੰਗ ਕਾਲਾ ਨੂੰ
ਕੋਈ ਨਾ ਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ ਜਿਸ ਤੇ SI ਹਰਮਿੰਦਰ ਸਿੰਘ ਵਲੋ ਮੁਕੱਦਮਾ ਨੰਬਰ 277 ਮਿਤੀ
15-11-2020 ਅ/ਧ 379,411 IPC ਥਾਣਾ ਟਾਡਾ ਜਿਲ੍ਹਾ ਹੁਸਿਆਰਪੁਰ ਦਰਜ ਰਜਿਸ਼ਟਰ ਕਰਕੇ ਮੁਢਲੀ
ਤਫਤੀਸ਼ ਅਮਲ ਵਿੱਚ ਲਿਆਦੀ।
ਇਸ ਮੁਕਦਮਾ ਦੀ ਤਫਤੀਸ਼ ਦੋਰਾਨ ਮਿਤੀ 16-11-2020 ਨੂੰ ਐਸ.ਆਈ. SI ਹਰਮਿੰਦਰ ਸਿੰਘ ਪਾਸ ਮੁੱਖਬਰ
ਖਾਸ ਨੇ ਇਤਲਾਹ ਦਿੱਤੀ ਕਿ ਮਨਦੀਪ ਸਿੰਘ ਉਰਫ ਭਾਂਡਾ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਖੁੱਡਾ ਥਾਣਾ
ਟਾਡਾ ਜਿਲ੍ਹਾ ਹੁਸ਼ਿਆਰਪੁਰ ਜਸਵੀਰ ਸਿੰਘ ਉਰਫ ਸੋਨੂੰ ਪੁੱਤਰ ਨਰਿੰਜਨ ਦਾਸ ਵਾਸੀ ਵਾਰਡ ਨੰਬਰ 9
ਦਾਰਾਪੁਰ ਮੁੱਹਲਾ ਟਾਡਾ ਥਾਣਾ ਟਾਡਾ ਜਿਲ੍ਹਾ ਹੁਸ਼ਿਆਰਪੁਰ ਅਤੇ ਉਮ ਬਹਾਦਰ ਉਰਫ ਕਾਲਾ ਪੁੱਤਰ ਲਾਲ
ਬਹਾਦਰ ਵਾਸੀ ਵਾਰਡ ਨੰਬਰ 12 ਕਲੋਟੀ ਨਗਰ ਟਾਡਾ ਥਾਣਾ ਟਾਡਾ ਜਿਲ੍ਹਾ ਹੁਸ਼ਿਆਰਪੁਰ ਜੋ ਉਕਤ ਤਿੰਨੇ ਦੋਸ਼ੀ
ਵਹੀਕਲ ਚੋਰੀ ਕਰਨ ਦੇ ਆਦੀ ਹਨ ਅਤੇ ਮੋਟਰ ਸਾਇਕਲ ਚੋਰੀ ਕਰਕੇ ਅੱਗੇ ਵੇਚ ਦਿੰਦੇ ਹਨ ਜੋ ਅੱਜ ਵੀ
ਉਪਰੋਕ ਚੋਰੀ ਹੋਏ ਮੋਟਰ ਸਾਇਕਲ ਪਰ ਸਵਾਰ ਹੋ ਕੇ ਖੁੱਡਾ ਤੋ ਟਾਡਾ ਨੂੰ ਆ ਰਹੇ ਹਨ ਜਿਹਨਾ ਨੂੰ ਉਸ
ਆਈ ਹਰਮਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਨਾਕਾ ਬੰਦੀ ਕਰਕੇ ਦਾਰਾਪੁਰ ਬਾਈਪਾਸ ਨਜਦੀਕ ਤਿੰਨਾ
ਦੋਸ਼ੀਆਨ ਨੂੰ ਕਾਬੂ ਕਰਕੇ ਇਹਨਾ ਪਾਸੋ ਉਪਰੋਕਤ ਚੋਰੀ ਦਾ ਮੋਟਰ ਸਾਇਕਲ ਨੰਬਰੀ PB-07-AH-3178
ਮਾਰਕਾ ਹੀਰੋ ਹਾਡਾ ਸਪੈਲਡਰ + ਰੰਗ ਕਾਲਾ ਬਾਮਦ ਕੀਤਾ ਅਤੇ ਇਹਨਾ ਤਿੰਨੇ ਦੋਸ਼ੀਆਨ ਪਾਸੋ ਕੀਤੇ ਗਏ ਫਰਦ
ਇੰਕਸ਼ਾਪ ਅਤੇ ਸਖਤੀ ਨਾਲ ਪੁੱਛਗਿੱਛ ਕਰਨ ਤੇ ਹੋਰ ਚੋਰੀ ਕੀਤੇ ਹੋਏ 9 ਮੋਟਰ ਸਾਇਕਲ ਅਤੇ 2
ਸਕੂਟਰੀਆ ਬਾਮਦ ਕੀਤੀਆ ਗਈਆ ਹਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp