ਵੱਡੀ ਖ਼ਬਰ : SSP ਨਵਜੋਤ ਮਾਹਲ ਵੱਲੋਂ ਦਿੱਤੇ ਨਿਰਦੇਸ਼ਾਂ ਅਤੇ ਰਵਿੰਦਰਪਾਲ ਸੰਧੂ, ਐਸ.ਪੀ. ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਔਰਤ ਕੋਲੋਂ 150 ਗ੍ਰਾਮ ਹੈਰੋਇਨ ਬ੍ਰਾਮਦ

 ਮੇਹਟੀਆਣਾ/ਹੁਸ਼ਿਆਰਪੁਰ (ਆਦੇਸ਼ ) :  ਪੰਜਾਬ ਸਰਕਾਰ ਅਤੇ ਡੀ ਜੀ ਪੀ ਸਾਹਿਬ ਪੰਜਾਬ ਜੀ ਦੀਆਂ ਹਦਾਇਤਾਂ ਤੇ ਸ੍ਰੀ ਨਵਜੋਤ ਸਿੰਘ ਮਾਹਲ
ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸਾ ਅਤੇ ਸ੍ਰੀ ਰਵਿੰਦਰਪਾਲ ਸਿੰਘ ਸੰਧੂ
ਪੀ.ਪੀ.ਐਸ, ਐਸ.ਪੀ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਸ਼ੀਲੀਆਂ ਵਸਤੂਆਂ ਦੀ ਸਮੱਗਲਿਗ
ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ।


ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਡੀ.ਐਸ.ਪੀ ਸ੍ਰੀ ਅਮਰਨਾਥ ਅਤੇ ਡੀ.ਐਸ.ਪੀ ਸ੍ਰੀ ਪ੍ਰੇਮ
ਸਿੰਘ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ S। ਦੇਸ ਰਾਜ ਮੁੱਖ ਅਫਸਰ ਥਾਣਾ ਮੇਹਟੀਆਣਾ ਦੀ ਹਦਾਇਤਾਂ ਦੀ

 ਪਾਲਣਾ ਕਰਦੇ ਹੋਏ S। ਅਮਰਿੰਦਰ ਸਿੰਘ ਸਿੱਧੂ ਸਮੇਤ ASI ਗੁਲਸ਼ਨ ਕੁਮਾਰ 1452/ਹੁਸ਼ਿ:,c
ਬਲਵਿੰਦਰ ਸਿੰਘ 592/ਹੁਸ਼ਿ,LC ਪਰਮਿੰਦਰ ਕੋਰ 928,

ਚੈਕਿੰਗ ਸ਼ੱਕੀ ਪੁਰਸ਼ਾ ਅਤੇ ਸ਼ਿਫਟਿੰਗ ਨਾਕਾਬੰਦੀ ਦੇ ਸਬੰਧ ਵਿਚ ਪਿੰਡ ਹਾਰਟਾ ਵਿਖੇ ਨਾਕਾ ਲਗਾ ਕੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ
ਇਕ ਐਕਟਿਵਾ ਰੰਗ ਕਾਲਾ ਜਿਸ ਤੇ  ਇਕ ਔਰਤ ਸਵਾਰ ਸੀ ਰੋਕ ਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਕੁਮਾਰੀ
ਨੀਲਮ ਉਰਫ ਨੀਲੂ ਪਤਨੀ ਜੀਵਨ ਰਾਮ ਵਾਸੀ ਹਾਰਟਾ ਥਾਣਾ ਮੇਹਟੀਆਣਾ ਦੱਸਿਆ। ਜਿਸ ਦੀ ਐਕਟਿਵਾ ਦੀ ਡਿਗੀ ਸ਼ੱਕ
ਦੀ ਬਿਨਾ ਤੇ ਚੈਕ ਕਰਨ ਤੇ ਉਸ ਵਿਚੋਂ 150 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ ।ਜਿਸ ਤੇ ਉਕਤ ਕੁਮਾਰੀ ਨੀਲਮ ਦੇ ਖਿਲਾਫ
ਐਨ.ਡੀ.ਪੀ.ਐਸ ਐਕਟ ਤਹਿਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਜੋ ਦੋਸ਼ਣ ਕੁਮਾਰੀ ਨੀਲਮ ਉਰਫ ਨੀਲੂ ਉਕਤ
ਖਿਲਾਫ ਪਹਿਲਾ ਵੀ ਐਨ.ਡੀ.ਪੀ.ਐਸ ਐਕਟ ਤਹਿਤ ਕਾਫੀ ਮੁੱਕਦਮੇ ਦਰਜ ਹਨ।
ਦਰਜ ਮੁੱਕਦਮਾ:-ਮੁੱ ਨੰ. 153 ਮਿਤੀ 2-12-2020 ਅ/ਧ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਮੇਹਟੀਆਣਾ
ਦੋਸੀ:- 1.ਕੁਮਾਰੀ ਨੀਲਮ ਉਰਫ ਨੀਲੂ ਪਤਨੀ ਜੀਵਨ ਰਾਮ ਵਾਸੀ ਹਾਰਟਾ ਥਾਣਾ ਮੇਹਟੀਆਣਾ
ਬਰਾਮਦਗੀ:-150 ਗ੍ਰਾਮ ਹੈਰੋਇੰਨ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply