LATEST NEWS >> ਵੱਡੀ ਖ਼ਬਰ : ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਸਫ਼ਲਤਾ, ਚੋਰੀ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਅਪਰਾਧੀ ਗੋਰਾ ਤੇ ਰਾਜ ਗ੍ਰਿਫਤਾਰ, ਨਕਦੀ ਬ੍ਰਾਮਦ READ MORE: CLICK HERE::

ਮਾਡਲ ਟਾਊਨ ਹੁਸ਼ਿਆਰਪੁਰ ਦੀ ਟੀਮ ਨੇ ਕੁਝ ਦਿਨ ਪਹਿਲਾ ਮੁਹੱਲਾ ਵਿਜੈ ਨਗਰ
ਹੁਸ਼ਿਆਰਪੁਰ ਵਿਖੇ ਅਨਿਲ ਸ਼ਰਮਾ ਪੁੱਤਰ ਚਮਨ ਲਾਲ ਸ਼ਰਮਾ ਦੇ ਘਰ ਹੋਈ ਚੋਰੀ ਦੀ
ਵਾਰਦਾਤ ਜਿਸ ਤੇ ਮੁੱਕਦਮਾ ਨੰਬਰ 266 ਮਿਤੀ 25-11-2020 ਅ:ਧ: 454,380
ਭ:ਦ: ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਕੀਤਾ ਗਿਆ ਸੀ, ਨੂੰ ਟਰੇਸ ਕਰਨ
ਵਿੱਚ ਸਫਲਤਾ ਹਾਸਿਲ ਕਰਦੇ ਹੋਏ

ਅਮਰੀਕ ਸਿੰਘ ਉਰਫ ਗੋਰਾ ਪੁੱਤਰ ਬਲਵੀਰ ਚੰਦ
ਵਾਸੀ ਇਲਾਹਾਬਾਦ ਥਾਣਾ ਸਦਰ ਹੁਸ਼ਿਆਰਪੁਰ ਅਤੇ ਰਾਜ ਕੁਮਾਰ ਪੁੱਤਰ ਰਾਕੇਸ਼ ਕੁਮਾਰ
ਵਾਸੀ ਸੂਰਜ ਨਗਰ ਬਹਾਦਰਪੁਰ ਥਾਣਾ ਸਿਟੀ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਹਨਾ ਪਾਸੋ
ਚੋਰੀ ਕੀਤੇ ਪੈਸਿਆਂ ਵਿੱਚੋਂ 60 ਹਜਾਰ ਰੁਪਏ ਨਕਦ ਅਤੇ ਉਹਨਾ ਪੈਸਿਆ ਵਿੱਚੋਂ ਖਰੀਦ
ਕੀਤੇ 02 ਮੋਬਾਇਲ ਬ੍ਰਾਮਦ ਕੀਤੇ 

ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਸਫ਼ਲਤਾ, ਚੋਰੀ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਅਪਰਾਧੀ ਗੋਰਾ ਤੇ ਰਾਜ ਗ੍ਰਿਫਤਾਰ, ਨਕਦੀ ਬ੍ਰਾਮਦ
ਹੁਸ਼ਿਆਰਪੁਰ 17 ਦਸੰਬਰ (ਆਦੇਸ਼ ਪਰਮਿੰਦਰ ਸਿੰਘ, ਕੁਲਵਰਨ ਸਿੰਘ )
ਅੱਜ ਸ੍ਰੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ
ਜਿਲਾ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਚੋਰੀ ਅਤੇ ਲੁੱਟਾਂ-ਖੋਹਾਂ ਕਰਨ ਵਾਲੇ
ਅਪਰਾਧੀਆਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ

ਸ੍ਰੀ ਰਵਿੰਦਰਪਾਲ ਸਿੰਘ ਸੰਧੂ ਪੁਲਿਸ
ਕਪਤਾਨ ਤਫਤੀਸ਼ ਅਤੇ ਸ੍ਰੀ ਜਗਦੀਸ਼ ਰਾਜ ਅੱਤਰੀ ਉਪ ਪੁਲਿਸ ਕਪਤਾਨ (ਸਿਟੀ)

ਹੁਸ਼ਿਆਰਪੁਰ ਜੀ ਦੀ ਯੋਗ ਰਹਿਨੁਮਾਈ ਹੇਠ ਇੰਸ: ਕਰਨੈਲ ਸਿੰਘ ਮੁੱਖ ਅਫਸਰ ਥਾਣਾ
ਮਾਡਲ ਟਾਊਨ ਹੁਸ਼ਿਆਰਪੁਰ ਦੀ ਟੀਮ ਨੇ ਕੁਝ ਦਿਨ ਪਹਿਲਾ ਮੁਹੱਲਾ ਵਿਜੈ ਨਗਰ
ਹੁਸ਼ਿਆਰਪੁਰ ਵਿਖੇ ਅਨਿਲ ਸ਼ਰਮਾ ਪੁੱਤਰ ਚਮਨ ਲਾਲ ਸ਼ਰਮਾ ਦੇ ਘਰ ਹੋਈ ਚੋਰੀ ਦੀ
ਵਾਰਦਾਤ ਜਿਸ ਤੇ ਮੁੱਕਦਮਾ ਨੰਬਰ 266 ਮਿਤੀ 25-11-2020 ਅ:ਧ: 454,380
ਭ:ਦ: ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਕੀਤਾ ਗਿਆ ਸੀ,


ਨੂੰ ਟਰੇਸ ਕਰਨ
ਵਿੱਚ ਸਫਲਤਾ ਹਾਸਿਲ ਕਰਦੇ ਹੋਏ ਅਮਰੀਕ ਸਿੰਘ ਉਰਫ ਗੋਰਾ ਪੁੱਤਰ ਬਲਵੀਰ ਚੰਦ
ਵਾਸੀ ਇਲਾਹਾਬਾਦ ਥਾਣਾ ਸਦਰ ਹੁਸ਼ਿਆਰਪੁਰ ਅਤੇ ਰਾਜ ਕੁਮਾਰ ਪੁੱਤਰ ਰਾਕੇਸ਼ ਕੁਮਾਰ
ਵਾਸੀ ਸੂਰਜ ਨਗਰ ਬਹਾਦਰਪੁਰ ਥਾਣਾ ਸਿਟੀ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਹਨਾ ਪਾਸੋ
ਚੋਰੀ ਕੀਤੇ ਪੈਸਿਆਂ ਵਿੱਚੋਂ 60 ਹਜਾਰ ਰੁਪਏ ਨਕਦ ਅਤੇ ਉਹਨਾ ਪੈਸਿਆ ਵਿੱਚੋਂ ਖਰੀਦ
ਕੀਤੇ 02 ਮੋਬਾਇਲ ਬ੍ਰਾਮਦ ਕੀਤੇ ਸਨ ।
ਜੋ ਕੱਲ ਮਿਤੀ 16-12-2020 ਨੂੰ ਦੋਸ਼ੀਆ
ਦਾ ਦੁਬਾਰਾ ਪੁਲਿਸ ਰਿਮਾਂਡ ਹਾਸਿਲ ਕਰਕੇ ਜਿਲਾ ਜੇਲ ਗੁਰਦਾਸਪੁਰ ਤੋਂ ਲਿਆ ਕੇ ਪੁੱਛ-
ਗਿੱਛ ਕੀਤੀ ਤਾ ਦੋਸ਼ੀ ਅਮਰੀਕ ਸਿੰਘ ਉਰਫ ਗੋਰਾ ਪਾਸੋ ਚੋਰੀ ਕੀਤੀ ਗਈ ਰਕਮ ਵਿੱਚੋ
8 ਲੱਖ 50 ਹਜਾਰ ਰੁਪਏ ਦੀ ਮਦਗੀ ਹੋਈ ਹੈ।
ਜਿਹਨਾ ਦੀ ਹੋਰ ਪੁੱਛ-ਗਿੱਛ ਕੀਤੀ ਜਾ
ਰਹੀ ਅਤੇ ਇਹਨਾ ਪਾਸੋ ਹੋਰ ਵੀ ਚੋਰੀ ਦੀਆਂ ਵਾਰਦਾਤਾ ਹੱਲ ਹੋਣ ਦੀ ਸੰਭਾਵਨਾ ਹੈ.
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply