latest : ਮੁੱਖ ਮੰਤਰੀ ਕੈਪਟਨ ਅਮਰਿੰਦਰ ਵਲੋਂ 28 ਜਨਵਰੀ ਨੂੰ ਛੱਟੀ ਦਾ ਐਲਾਨ

 

CHANDIGARH/ HOSHIARPUR ()ADESH PARMINDER SINGH) ਪੰਜਾਬ ਦੇ ਉੱੰਨਾ ਸਭ ਸਕੂਲਾਂ ਕਾਲਜਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਜਿੱਨਾਂ ਨੇ 70ਵੇਂ ਗਣਤੰਤਰ ਦਿਵਸ ਵਿੱਚ ਜਿਲਾ ਪ੍ਰਸ਼ਾਸਨ ਵਲੋਂ ਆਯੋਜਿਤ ਕੀਤੇ ਗਏ ਸਮਾਗਮਾਂ ਵਿੱਚ ਹਿੱਸਾ ਲਿਆ ਹੈ। ੁ

CAPT .ਅਮਰਿੰਦਰ ਸਿੰਘ ਦੇ ਛੁੱਟੀ ਦੇ ਕੀਤੇ ਐਲਾਨ ਤੋਂ ਗਣਤੰਤਰ ਦਿਵਸ ਚ ਹਿੱਸਾ ਲੈਣ ਵਾਲੇ ਅਦਾਰਿਆਂ ਚ ਖੁਸ਼ੀ ਦਾ ਮਾਹੌਲ ਇਸ ਲਈ ਵਿਆਪਤ ਹੈ ਕਿਉਂਕਿ ਜਿੱਥੇ ਬਾਕੀ ਅਦਾਰੇ 26 ਜਨਵਰੀ ਦੀ ਛੁੱਟੀ ਮਨਾਉਂਦੇ ਹਨ ਉੱਥੇ ਸਰਕਾਰੀ ਸਿੱਖਿਅਕ ਅਦਾਰਿਆਂ ਦੇ ਕਰਮਚਾਰੀ 26 ਜਨਵਰੀ ਵਾਲੇ ਦਿਨ ਸਮਾਗਮਾਂ ਚ ਵਿਅਸਤ ਰਹਿੰਦੇ ਹਨ ਤੇ ਸਮਾਗਮਾਂ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਂਦੇ ਹਨ।

ਪੰਜਾਬ ਸਰਕਾਰ ਦੇ ਚੰਡੀਗੜ ਸਥਿਤ ਇੱਕ ਉੱਚ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਪਹਿਲਾਂ ਜਿਲੇ ਦੇ ਡਿਪਟੀ ਕਮਿਸ਼ਨਰ ਝੰਡੇ ਦੀ ਰਸਮ ਅਦਾ ਕਰਨ ਵਾਲੇ ਮੰਤਰੀ ਸਹਿਬਾਨ ਤੋਂ ਸਰਕਾਰੀ ਛੁੱਟੀ ਦਾ ਐਲਾਨ ਕਰਵਾ ਲੈਂਦੇ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਿਦਰ ਵੱਲੋਂ ਪਟਆਿਲਾ ਵਚਿ 26 ਜਨਵਰੀ ਦੇ ਸਮਾਗਮ ਮੌਕੇ ਗਣਤੰਤਰ ਦਵਿਸ ਸਮਾਗਮਾਂ ਚ ਹੱਿਸਾ ਲੈਣ ਵਾਲੇ ਸਕੂਲਾਂ -ਕਾਲਜਾਂ ਦੇ ਵਦਿਆਿਰਥੀਆਂ ਲਈ 28 ਜਨਵਰੀ ਨੂੰ ਛੁੱਟੀ ਦੇ ਕੀਤੇ ਐਲਾਨ ਬਾਰੇ ਮੁੱਖ ਮੰਤਰੀ ਦਫ਼ਤਰ ਵੱਲੋਂ ਬਕਾਇਦਾ ਬਆਿਨ ਜਾਰੀ ਕੀਤਾ ਗਆਿ ਹੈ।
ਮੁੱਖ ਮੰਤਰੀ ਦਫ਼ਤਰ ਦੇ ਲੋਕ ਸੰਪਰਕ ਅਫ਼ਸਰਾਂ ਵੱਲੋਂ ਮੁੱਖ ਮੰਤਰੀ ਦੇ ਐਲਾਨ ਸਬੰਧੀ ਪ੍ਰੈੱਸ ਰਲੀਜ਼ 26 ਜਨਵਰੀ ਨੂੰ ਵੀ ਜਾਰੀ ਕੀਤੀ ਗਈ ਸੀ ਅਤੇ ਅੱਜ ਫੇਰ 27 ਜਨਵਰੀ ਨੂੰ ਦੁਬਾਰਾ ਇਹ ਪ੍ਰੈੱਸ ਰੀਲੀਜ਼ ਜਾਰੀ ਕੀਤੀ ਗਈ .
Official Press release of the CMO is as under :  
The Chief Minister announced holiday on January 28 (Monday) in those schools and colleges which participated in the Republic Day functions organised by the District Administrations across the state.

Related posts

Leave a Reply