ਨਸ਼ਾ ਮੁਕਤ ਖੇਤਰਾੰ ਦੀ ਸਥਾਪਨਾ ਹਿੱਤ ਸ਼ਹਿਰ ਦੇ ਪੁਰਹੀਰਾਂ ਸਿਹਤ ਕੇਦਰ ਵਿਖੇ ਇਕ ਜਾਗਰੂਕਤਾ ਗਤੀ ਵਿਧੀ-ਸਿਵਲ ਸਰਜਨ

ਹੁਸ਼ਿਆਰਪੁਰ 18 ਜਨਵਰੀ ( ਆਦੇਸ਼, ਕਰਨ  ਲਾਖਾ ) :-ਨਸ਼ਾ  ਮੁੱਕਤੀ ਅਤੇ ਮੁੜ ਵਸੇਵਾ ਕੇਦਰ ਹੁਸਿਆਰਪੁਰ ਦੀ ਟੀਮ ਵੱਲੋ ਮਿਸ਼ਨ ਤੰਦਰੁਸਤ ਪੰਜਾਬ ਤਹਿਤ  ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾਂ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੋਰ ਦੀਆ ਹਦਾਇਤਾ ਤੇ ਨਸ਼ਾ ਮੁਕਤ ਖੇਤਰਾੰ ਦੀ ਸਥਾਪਨਾ ਹਿੱਤ ਸ਼ਹਿਰ ਦੇ ਪੁਰ ਹੀਰਾਂ ਸਿਹਤ ਕੇਦਰ ਵਿਖੇ ਇਕ ਜਾਗਰੂਕਤਾ ਗਤੀ ਵਿਧੀ ਕੀਤੀ ਗਈ ।

ਇਸ ਮੋਕੇ ਸੰਸਥਾਂ ਵਿੱਚ ਆਉਣ ਵਾਲੇ ਲੋਕਾੰ ਨੂੰ ਮੈਡੀਕਲ ਅਫਸਰ ਡਾ ਸ਼ਾਲਨੀ ਅਤੇ ਸੰਦੀਪ ਕੁਮਰੀ ਕੋਸਲਰ ਨੇ  ਨਸ਼ੇ ਦੇ ਬੂਰੇ ਪ੍ਰਭਾਵਾੰ ਤੋ  ਜਾਣੂ ਕਰਵਾਉਣ ਕੇ ਨਾਲ ਨਾਲ ਪੰਜਾਬ ਸਰਕਾਰ ਵੱਲੋ ਨਸ਼ਾ ਮੁੱਕਤੀ ਅਤੇ ਮੁੜ ਵਸੇਵੇ ਲਈ ਲਈ ਜਿਲਾ  ਹਸਪਤਾਲ , ਸਬ ਡਿਵੀਜਨ ਹਸਪਤਾਲ ਅਤੇ ਬਲਾਕ ਪੱਧਰ ਦੇ ਹਸਪਤਾਲਾ ਵਿੱਚ ਦਿੱਤੀਆ ਜਾ ਰਹੀਆ ਮੁੱਫਤ ਸੇਵਾਵਾ ਬਾਰੇ ਦੱਸਿਆ ।  ਉਹਨਾੰ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਫਹਿਤੇਗੜ ਮਹੁੱਲਾ  ਵਿਖੇ ਜਿਲਾੰ ਪੱਧਰੀ ਮੁੱੜ ਵਸੇਵਾ ਕੇਦਰ ਵਿੱਚ ਨਸ਼ਾ ਛੱਡਣ ਵਾਲੇ ਵਿਆਕਤੀਆਂ ਲਈ ਕੋਸਲਿੰਗ ਅਤੇ ਕਿਤਾ ਮੁੱਖੀ ਸਿਖਲ਼ਾਈ ਰਹੀ ਸਵੈ ਰੋਜਗਾਰ ਲਈ ਤਿਆਰ ਕਰਕੇ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦਾ ਯਤਨ ਕੀਤਾ ਜਾਦਾ ਹੈ । 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply