ਕੋਰੋਨਾ ਟੀਕਾਕਰਣ ‘ਚ ਪਿਛੜਿਆ ਪੰਜਾਬ: ਦੋ ਦਿਨਾਂ ਦੌਰਾਨ ਕੁੱਲ 11706 ਲੋਕਾਂ ਨੂੰ ਟੀਕਾ ਲਗਵਾਇਆ ਜਾਣਾ ਸੀ, ਪਰ ਸਿਹਤ ਵਿਭਾਗ ਸਿਰਫ 3311 ਲੋਕਾਂ ਨੂੰ ਟੀਕਾ ਲਗਵਾ ਸਕਿਆ, ਵੈਕਸੀਨ ਲਗਵਾਉਣ ਤੋਂ ਕਿਉਂ ਡਰ ਰਹੇ ਲੋਕ

ਚੰਡੀਗੜ੍ਹ:- ਦੇਸ਼ ਭਰ ਵਿੱਚ ਕੋਰੋਨਾ ਖਿਲਾਫ ਟੀਕਾਕਰਨ ਦੇ ਦੂਸਰੇ ਦਿਨ ਸੋਮਵਾਰ ਨੂੰ ਵੀ ਸਿਹਤ ਵਿਭਾਗ ਟੀਚਾ ਹਾਸਲ ਨਹੀਂ ਕਰ ਸਕਿਆ। 5853 ਲੋਕਾਂ ਨੂੰ ਟੀਕਾ ਲਗਵਾਉਣ ਦਾ ਟੀਚਾ ਰੱਖਿਆ ਗਿਆ ਸੀਜਿਸ ਦੇ ਮੱਦੇਨਜ਼ਰ ਮਹਿਜ਼ 1982 ਲੋਕਾਂ (33.86 ਪ੍ਰਤੀਸ਼ਤਨੂੰ ਟੀਕਾ ਲਗਾਇਆ ਗਿਆ।
ਦੋ ਦਿਨਾਂ ਦੌਰਾਨ ਕੁੱਲ 11706 ਲੋਕਾਂ ਨੂੰ ਟੀਕਾ ਲਗਵਾਇਆ ਜਾਣਾ ਸੀਪਰ ਸਿਹਤ ਵਿਭਾਗ ਸਿਰਫ 3311 ਲੋਕਾਂ ਨੂੰ ਟੀਕਾ ਲਗਵਾ ਸਕਿਆ।

ਇਸ ਸਥਿਤੀ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਮੰਗਲਵਾਰ ਨੂੰ ਮੁੜ ਉੱਚ ਅਧਿਕਾਰੀਆਂ ਦੀ ਮੀਟਿੰਗ ਸੱਦੀ ਹੈ। ਇਸ ਵਰਚੁਅਲ ਮੀਟਿੰਗ ਵਿੱਚ ਟੀਕਾਕਰਨ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ।

Advertisements

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply