ਜਰੂਰੀ ਮੁਰੰਮਤ ਕਾਰਨ 27 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 25 ਜਨਵਰੀ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਮਿਟਿਡ ਗੜਦੀਵਾਲਾ ਨੇ ਦੱਸਿਆਂ ਕਿ ਮਿਤੀ 27 ਜਨਵਰੀ ਦਿਨ ਬੁਧਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 11 ਕੇ ਵੀ ਸੰਸਾਰਪੁਰ ਫੀਡਰ ਤੋਂ ਚਲਦੇ ਪਿੰਡ ਮਿਰਜਾਪੁਰ,ਕਾਲਰਾ,ਕੇਸੋਪੁਰ,ਟੁੰਡ,ਰਾਜਪੁਰ, ਬਾਹਟੀਵਾਲ,ਬਰਾਂਡਾ,ਜਮਸ਼ੇਰ ਚਠਿਆਲ,ਸੀਂਹ ਚਠਿਆਲ,ਜੁਝਾਰ ਚਠਿਆਲ, ਲਿੱਟਾਂ, ਚਾਂਗ ਬਸੋਹਾ,ਜੋਗੀਆਣਾ,ਮੂਨਕਾ,ਗੁਜਰ ਬਸੋਹਾ ਆਦਿ ਸਾਰੇ ਘਰਾਂ/ਟਿਊਵੈਲਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply