ਵਿਧਾਇਕ ਬਿਕਰਮ ਮਜੀਠੀਆ ਨੇ ਦੱਸੀ ਦਿੱਲ੍ਹੀ ਹਿੰਸਾ ਦੀ ਅਸਲੀ ਵਜਹਿ, ਹੁਸ਼ਿਆਰਪੁਰ ਨਗਰ ਨਿਗਮ ਦੀ ਚੋਣ ਲਈ ਉਮੀਦਵਾਰ ਐਲਾਨੇ

ਹੁਸ਼ਿਆਰਪੁਰ (ਆਦੇਸ਼ , ਕਰਨ ਲਾਖਾ ): ਅਕਾਲੀ ਦਲ ਦੇ ਜਨਰਲ ਸਕਤਰ ਤੇ ਵਿਧਾਇਕ ਬਿਕਰਮ ਮਜੀਠੀਆ ਨੇ ਦਿੱਲੀ ਹਿੰਸਾ ਲਈ ਤਿੰਨ ਚਾਰ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨੇ ਤੋਂ ਸਭ ਕੁਝ ਸ਼ਾਂਤੀਪੂਰਨ ਸੀ। ਪੂਰੀ ਦੁਨੀਆ ਵਿੱਚ ਅਜਿਹਾ ਪ੍ਰਦਰਸ਼ਨ ਨਹੀਂ ਹੋਇਆ। ਨੁਕਸਾਨ ਕਰਨ ਵਾਲੇ ਖੁਦ ਤਾਂ ਕਿਸਾਨ ਨਹੀਂ ਹਨ ਪਰ ਉਨ੍ਹਾਂ ਨੇ ਕਿਸਾਨਾਂ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ।

ਮਜੀਠੀਆ  ਹੁਸ਼ਿਆਰਪੁਰ ਪਹੁੰਚੇ ਸੀ ਜਿੱਥੇ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਨੁਕਸਾਨ ਕਰਨ ਵਾਲਿਆਂ ਨੂੰ ਮੁਆਫ ਨਹੀਂ ਕੀਤੀ ਜਾਏਗਾ। ਉਨ੍ਹਾਂ ਕਿਹਾ, “ਰੂਟ ਦੀ ਪਲੈਨਿੰਗ ਦਿੱਲੀ ਪੁਲਿਸ ਦੀ ਸੀ। ਇਹ ਰੂਟ ਖੋਲ੍ਹਿਆ  ਦਿੱਲੀ ਪੁਲਿਸ ਨੇ। ਕੱਲ੍ਹ ਜੋ ਵੀ ਹੋਇਆ, ਸਰਕਾਰ ਨੇ ਕੁਝ ਨਹੀਂ ਕੀਤਾ। ਜਾਣਬੁੱਝ ਕੇ ਕਰਨ ਦਿੱਤਾ ਗਿਆ। ਇਸ ਅੰਦੋਲਨ ਨੂੰ ਫੇਲ੍ਹ ਕਰਨ ਲਈ ਸਰਕਾਰ ਤੇ ਏਜੰਸੀਆ ਨੇ ਕਰਵਾਇਆ ਹੈ।” 

ਨਗਰ ਨਿਗਮ ਦੀ ਚੋਣ ਲਈ ਸ਼ੋ੍ਰਮਣੀ ਅਕਾਲੀ ਦਲ ਵਲੋਂ ਬਣਾਈ ਗਈ 6 ਮੈਂਬਰੀ ਤਾਲਮੇਲ ਕਮੇਟੀ, ਜਿਸ ‘ਚ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਜਤਿੰਦਰ ਸਿੰਘ ਲਾਲੀ ਬਾਜਵਾ, ਸੋਹਣ ਸਿੰਘ ਠੰਡਲ, ਬੀਬੀ ਮਹਿੰਦਰ ਕੌਰ ਜੋਸ਼, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਪ੍ਰੇਮ ਸਿੰਘ ਪਿੱਪਲਾਂਵਾਲਾ ਸ਼ਾਮਿਲ ਹਨ ਵਲੋਂ ਜਾਰੀ ਕੀਤੀ ਸੂਚੀ ਅਨੁਸਾਰ ਵਾਰਡ ਨੰ: 1 ਤੋਂ ਹਰਪ੍ਰੀਤ ਕੌਰ, 2 ਤੋਂ ਹਿਤੇਸ਼ ਪਰਾਸ਼ਰ, 7 ਤੋਂ ਮਨਜੀਤ ਕੌਰ, 8 ਤੋਂ ਹਰਜੋਤਪ੍ਰੀਤ ਸਿੰਘ, 10 ਤੋਂ ਰਵਿੰਦਰਪਾਲ ਸਿੰਘ ਮਿੰਟੂ, 11 ਤੋਂ ਅਮਨਦੀਪ ਕੌਰ, 12 ਤੋਂ ਰਣਜੀਤ ਸਿੰਘ, 13 ਤੋਂ ਕੁਲਵਿੰਦਰ ਕੌਰ, 15 ਤੋਂ ਰਜਨੀ ਕੁਮਾਰੀ, 17 ਤੋਂ ਮੰਜੂ ਦੇਵੀ, 18 ਤੋਂ ਸੋਮ ਨਾਥ, 20 ਤੋਂ ਪ੍ਰੇਮ ਸਿੰਘ ਪਿੱਪਲਾਂਵਾਲਾ, 21 ਤੋਂ ਜਸਵੀਰ ਕੌਰ, 22 ਤੋਂ ਮਨਿੰਦਰਪਾਲ ਸਿੰਘ ਬੇਦੀ, 23 ਤੋਂ ਕਮਲਜੀਤ ਕੌਰ, 24 ਤੋਂ ਨਰਿੰਦਰ ਸਿੰਘ, 25 ਤੋਂ ਹਰਪ੍ਰੀਤ ਕੌਰ ਥਾਪਰ, 26 ਬਿਕਰਮਜੀਤ ਸਿੰਘ ਕਲਸੀ, 27 ਤੋਂ ਜੋਤੀ, 28 ਤੋਂ ਚੰਦਨ, 30 ਵਿਪਨ ਕੁਮਾਰ ਗੱਬਰ, 31 ਤੋਂ ਊਸ਼ਾ ਰਾਣੀ, 32 ਤੋਂ ਯਾਦਵਿੰਦਰ ਸਿੰਘ ਬੇਦੀ, 34 ਤੋਂ ਰੋਹਿਤ ਅਗਰਵਾਲ, 35 ਤੋਂ ਪਿ੍ਆ ਰਾਣੀ, 36 ਤੋਂ ਹਰਜਿੰਦਰ ਕਲੇਰ, 39 ਤੋਂ ਜਸਰੀਨ, 40 ਤੋਂ ਵਿਸ਼ਾਲ ਕੁਮਾਰ, 41 ਤੋਂ ਪੂਨਮ ਅਰੋੜਾ, 42 ਤੋਂ ਰਣਧੀਰ ਸਿੰਘ ਭਾਰਜ, 43 ਤੋਂ ਬਲਵਿੰਦਰ ਕੌਰ, 44 ਤੋਂ ਹਰਜੀਤ ਸਿੰਘ ਮਠਾਰੂ, 45 ਤੋਂ ਹਰਜੀਤ ਕੌਰ, 46 ਤੋਂ ਪ੍ਰਵੀਨ ਕੁਮਾਰੀ, 49 ਤੋਂ ਮਨਜੀਤ ਕੌਰ ਤੇ ਵਾਰਡ ਨੰ: 50 ਤੋਂ ਬਲਵਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ |

Advertisements

Related posts

Leave a Reply