ਹੁਸ਼ਿਆਰਪੁਰ ਜਿਲੇ ਵਿੱਚ 8 ਨਵੇ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 8078 , ਇਕ ਮੌਤ ਹੋਂਣ ਨਾਲ ਮੌਤਾਂ ਦੀ ਗਿਣਤੀ 338
ਹੁਸ਼ਿਆਰਪੁਰ 3 ਫਰਵਰੀ (ਆਦੇਸ਼, ਕਰਨ ਲਾਖਾ) :- ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1094 ਨਵੇ ਸੈਪਲ ਲੈਣ ਨਾਲ ਅਤੇ 787 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ ਕੋਵਿਡ- 19 ਦੇ , 8 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 8078 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 279071 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 270824 ਸੈਪਲ ਨੈਗਟਿਵ, ਜਦ ਕਿ 1864 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 184` ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 338 ਹੈ । ਐਕਟਿਵ ਕੇਸਾ ਦੀ ਗਿਣਤੀ 62 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 7690 ਹਨ। ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 8 ਮਰੀਜ ਪਜੇਟਿਵ ਪਾਏ ਗਏ ਹਨ, ਹੁਸ਼ਿਆਰਪੁਰ ਸ਼ਹਿਰ ਦੇ 3 ਪਾਜੇਟਿਵ ਮਰੀਜ ਹਨ ਤੇ 5 ਮਰੀਜ ਜਿਲੇ ਦੇ ਸਿਹਤ ਕੇਦਰਾਂ ਨਾਲ ਸਬੰਧਿਤ ਹੈ । ਕਰੋਨਾ ਨਾਲ ਜਿਲੇ ਵਿੱਚ ਇਕ ਮੌਤ ਹੋਈ ਹੈ (1) 80 ਸਾਲਾ ਵਿਆਕਤੀ ਵਾਸੀ ਬਾਠੇ ਬਲਾਕ ਚੱਕੋਵਾਲ , ਮੌਤ ਹੋਈ ਐਮ. ਐਚ. ਜਲੰਧਰ । ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।
Advertisements
- ਜੇਕਰ ਨਹੀਂ ਕਰਵਾਇਆ ਬੀਮਾ ਤਾਂ ਚੁਕਾਉਣੀ ਪਵੇਗੀ ਭਾਰੀ ਕੀਮਤ, ਨਹੀਂ ਮਿਲੇਗਾ ਪੈਟਰੋਲ, ਡੀਜ਼ਲ ਤੇ ਨਾ ਹੀ FASTAG
by Adesh Parminder Singh
- LATEST NEWS : PUNJAB POLICE AVERTS POSSIBLE TARGET KILLING WITH ARREST OF SIX MEMBERS OF KAUSHAL CHAUDHARY GANG; 6 PISTOLS RECOVERED
by Adesh Parminder Singh
- Latest News : अमेरिका का नहीं उतरने दिया विमान, ट्रम्प ने इस देश पर ठोका 50% टेक्स
by Adesh Parminder Singh
- ਸਕੂਲਾਂ ਲਈ ਲਗਭਗ 82 ਕਰੋੜ, ਵਾਈਫਾਈ ਕੁਨੈਕਸ਼ਨਾਂ ਲਈ 29.3 ਕਰੋੜ, ਅਤੇ ਹੋਰ ਕੰਮਾਂ ਲਈ 120.43 ਕਰੋੜ ਮੁਹੱਈਆ ਕਰਵਾਏ : ਸਿੱਖਿਆ ਮੰਤਰੀ ਬੈਂਸ
by Adesh Parminder Singh
- ਸਫ਼ਾਈ ਸੇਵਕ ਤੋਂ ਮਹੀਨਾਵਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਨਗਰ ਨਿਗਮ ਦਾ ਕਰਮਚਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
by Adesh Parminder Singh
- ਪੰਜਾਬ ‘ਚ 8 ਜਨਵਰੀ ਤਕ ਨਹੀਂ ਚੱਲਣਗੀਆਂ PRTC ਤੇ PUNBUS ਦੀਆਂ ਬੱਸਾਂ
by Adesh Parminder Singh
- ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਕਾਲ ‘ਤੇ ਅੱਜ ਪੰਜਾਬ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਠੱਪ, ਕਿਸਾਨਾਂ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ, ਕਿ ‘ਉਹ
by Adesh Parminder Singh
- Breaking news :: Tragic Plane Crash in South Korea Claims at Least 62 Lives
by Adesh Parminder Singh
- ਸੁਪਰੀਮ ਕੋਰਟ ਨੇ ਕਿਸਾਨ ਆਗੂਆਂ ਨੂੰ ਲਗਾਈ ਫਟਕਾਰ, ਕਿਹਾ, ਉਨ੍ਹਾਂ ਦੇ ਸ਼ੁਭਚਿੰਤਕ ਨਹੀਂ
by Adesh Parminder Singh
- DC_Komal_Mittal :: ਪੰਜਾਬ ਇਲੈਕਸ਼ਨ ਕੁਇੱਜ਼-2025’ ਆਨਲਾਈਨ ਮੁਕਾਬਲੇ, 17 ਜਨਵਰੀ ਤੱਕ ਕਰਵਾਈ ਜਾ ਸਕਦੀ ਆਨਲਾਈਨ ਰਜਿਸਟ੍ਰੇਸ਼ਨ
by Adesh Parminder Singh
- ਪੰਜਾਬ ਚ ਅਗਲੇ 72 ਘੰਟਿਆਂ ’ਚ ਸੰਘਣੀ ਧੁੰਦ ਦੇ ਅਸਾਰ
by Adesh Parminder Singh
- Trai New Rule 2025 : ਟਰਾਈ ਦੇ ਨਵੇਂ ਨਿਯਮ 2025 ਦੇ ਤਹਿਤ, ਹੁਣ ₹ 10 ਦੇ ਛੋਟੇ ਰੀਚਾਰਜ ਦੇ ਨਾਲ ਵੀ ਮੋਬਾਈਲ ਸੇਵਾਵਾਂ ਦੀ ਵਰਤੋਂ ਕਰਨਾ ਸੰਭਵ
by Adesh Parminder Singh
- अमेरिका के ओहियो में हिंदू छात्रों को दिवाली पर छुट्टी मिलेगी
by Adesh Parminder Singh
- NEWS UPDATE : #SS. ARORA : डॉ. मनमोहन सिंह का होशियारपुर के प्रति विशेष लगाव था, डॉ. मनमोहन सिंह को दी गयी श्रद्धांजलि
by Adesh Parminder Singh
- #PUNJAB_CDT_NEWS : ਇਨ੍ਹਾਂ ਪ੍ਰਾਜੈਕਟਾਂ ਨਾਲ ਲਗਪਗ 25 ਲੱਖ ਆਬਾਦੀ ਅਤੇ 4 ਲੱਖ ਪਰਿਵਾਰਾਂ ਨੂੰ ਲਾਭ ਹੋਵੇਗਾ
by Adesh Parminder Singh
- UPDATED :: Mamohan Singh Passes Away : ਡਾ. ਮਨਮੋਹਨ ਸਿੰਘ ਦੀ ਦੇਹ ਘਰ ਲਿਆਂਦੀ ਗਈ, ਕੇਂਦਰ ਸਰਕਾਰ ਦੇ ਅੱਜ ਸਾਰੇ ਪ੍ਰੋਗਰਾਮ ਰੱਦ; ਦੇਸ਼ ‘ਚ 7 ਦਿਨ ਦਾ ਕੌਮੀ ਸੋਗ ਐਲਾਨਿਆ
by Adesh Parminder Singh
- Famous RJ and model Simran Singh committed suicide :: प्रसिद्ध मॉडल सिमरन सिंह ने अपने गुरुग्राम स्थित फ्लैट में आत्महत्या कर ली
by Adesh Parminder Singh
- ਅਸਲਾ ਲਾਇਸੰਸ ਸਬੰਧੀ ਈ-ਸੇਵਾ ਪੋਰਟਲ ’ਚ ਸਰਵਿਸ ਪ੍ਰਾਪਤ ਨਾ ਕਰਨ ਵਾਲਿਆਂ ਨੂੰ 31 ਦਸੰਬਰ ਤੋਂ ਬਾਅਦ ਈ-ਸੇਵਾ ਪੋਰਟਲ ’ਚ ਨਹੀਂ ਦਿੱਤੀ ਜਾਵੇਗੀ ਲਾਇਸੰਸ ਸਰਵਿਸ : ਡਿਪਟੀ ਕਮਿਸ਼ਨਰ
by Adesh Parminder Singh
- ਵੱਡੀ ਖ਼ਬਰ :: ED ਦਾ ਖੁਲਾਸਾ : ਕੈਨੇਡੀਅਨ ਕਾਲਜ ਭਾਰਤ ‘ਚ ਚਲਾ ਰਹੇ ਮਨੁੱਖੀ ਤਸਕਰੀ ਦਾ ਨੈੱਟਵਰਕ, 60 ਲੱਖ ਰੁਪਏ ‘ਚ ਅਮਰੀਕਾ ਲਿਜਾਣ ਦਾ ਲਾਲਚ
by Adesh Parminder Singh
- स्वामी सर्वानंद गिरी पंजाब यूनिवर्सिटी रिजनल सेंटर, होशियारपुर के विद्यार्थियों ने इस बार बेहतरीन पैकेजेस के साथ संस्थान का नाम भी रोशन किया
by Adesh Parminder Singh
- LATEST CDT NEWS :: MP DR. RAJ ने की टेलीकॉम की पहिली बैठक की अध्यक्षता, कंडी क्षेत्र में दूरसंचार और इंटरनेट सेवाओं के बुनियादी ढांचे को मजबूत करने पर जोर
by Adesh Parminder Singh
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Like this:
Like Loading...
Advertisements
Advertisements
Advertisements
Advertisements
Advertisements
Advertisements