ਫੌਜ ਦੀ ਭਰਤੀ ਰੈਲੀ ’ਚ ਫਿੱਟ ਅਤੇ ਐਮ.ਐਚ. ਵਾਲੇ ਨੌਜਵਾਨਾਂ ਲਈ ਲਿਖਤੀ ਪੇਪਰ ਦੀ ਤਿਆਰੀ 11 ਤੋਂ
ਹੁਸ਼ਿਆਰਪੁਰ, ਨਵਾਂਸਹਿਰ ਤੇ ਰੋਪੜ ਜ਼ਿਲ੍ਹੇ ਦੇ ਨੌਜਵਾਨ ਸੀ.ਪਾਈਟ ਕੈਂਪ ਰਾਹੋਂ ’ਚ ਕਰ ਸਕਣਗੇ ਤਿਆਰੀ
ਹੁਸ਼ਿਆਰਪੁਰ, 9 ਫਰਵਰੀ (ਆਦੇਸ਼, ਕਰਨ ਲਾਖਾ) :- ਕੈਂਪ ਇੰਚਾਰਜ ਸੀ-ਪਾਈਟ ਕੈਂਪ ਰਾਹੋ (ਨਵਾਂਸ਼ਹਿਰ) ਨੇ ਦੱਸਿਆ ਕਿ ਜਿਹੜੇ ਨੌਜਵਾਨ ਜਲੰਧਰ ਵਿਖੇ ਫੌਜ ਦੀ ਭਰਤੀ ਰੈਲੀ ਵਿੱਚ ਆਰ.ਸੀ. ਫਿੱਟ ਹੋ ਗਏ ਹਨ ਜਾਂ ਐਮ.ਐਚ ਪੈ ਗਈ ਹੈ, ਉਨ੍ਹਾਂ ਲਈ ਸੀ-ਪਾਈਟ ਕੈਂਪ ਰਾਹੋਂ, ਨਵਾਂਸ਼ਹਿਰ ਵਿਖੇ ਲਿਖਤੀ ਪੇਪਰ ਦੀ ਤਿਆਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 11 ਫਰਵਰੀ ਤੋਂ ਕੈਂਪ ਵਿੱਚ ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹੇ ਦੇ ਨੌਜਵਾਨ ਆ ਸਕਦੇ ਹਨ। ਪੇਪਰ ਦੀ ਤਿਆਰੀ ਦੌਰਾਨ ਰਿਹਾਇਸ਼ ਅਤੇ ਖਾਣਾ ਮੁਫਤ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ 94637-38300 ਅਤੇ 87258-66019 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements