ਹੈਰਾਨ ਕਰਨ ਵਾਲੀ ਖ਼ਬਰ : ਸੁੰਦਰ ਸ਼ਾਮ ਅਰੋੜਾ (ਕਾਂਗਰੇਸ ) ਨੇ ਇਸ ਕਦਰ ਪਤਲੀ ਕਰ ਦਿੱਤੀ ਭਾਜਪਾ ਅਤੇ ਆਪ ਦੀ ਹਾਲਤ ਕਿ ਮੀਡਿਆ ਹੀ ਨਹੀਂ, ਹਰ ਕੋਈ ਹੈਰਾਨ ਹੈ।
ਅੰਕੜੇ ਵੇਖੋ।
Advertisements
-
-
- ਵਾਰਡ ਨੰਬਰ 1 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਰਜਨੀ 1053 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਭਾਰਤੀ ਜਨਤਾ ਪਾਰਟੀ ਦੀ ਸੁਰਿੰਦਰ ਪਾਲ ਕੌਰ ਅੱਧੀਆਂ ਵੋਟਾਂ ਤੋਂ ਵੀ ਘੱਟ 376, ਆਮ ਆਦਮੀ ਪਾਰਟੀ ਦੀ ਉਮੀਦਵਾਰ ਮਾਲਤੀ ਸ਼ਰਮਾ ਨੂੰ ਸਿਰਫ 175 ਵੋਟਾਂ।
- ਵਾਰਡ ਨੰਬਰ 2 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਲਵਕੇਸ਼ ਓਹਰੀ 810 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਭਾਰਤੀ ਜਨਤਾ ਪਾਰਟੀ ਦੇ ਜਤਿੰਦਰ ਸਿੰਘ ਸੈਣੀ ਨੂੰ 579, ਸ਼੍ਰੋਮਣੀ ਅਕਾਲੀ ਦਾਲ ਦੇ ਹਿਤੇਸ਼ ਪ੍ਰਾਸ਼ਰ ਨੂੰ 240, ਆਮ ਆਦਮੀ ਪਾਰਟੀ ਦੇ ਜੋਗਿੰਦਰ ਸਿੰਘ ਨੂੰ 208 ਅਤੇ ਆਜ਼ਾਦ ਉਮੀਦਵਾਰ ਸੁਖਬੀਰ ਸਿੰਘ ਨੂੰ 49 ਵੋਟਾਂ ਪਈਆਂ।
- ਵਾਰਡ ਨੰ: 3 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਪ੍ਰਵੀਨ ਲਤਾ 1092 ਵੋਟਾ ਲੈ ਕੇ ਜੇਤੂ ਰਹੀ, ਜਦਕਿ ਭਾਰਤੀ ਜਨਤਾ ਪਾਰਟੀ ਦੀ ਹੇਮ ਲਤਾ ਨੂੰ 524, ਆਮ ਆਦਮੀ ਪਾਰਟੀ ਦੀ ਸੰਤੋਸ਼ ਕੁਮਾਰੀ ਨੂੰ 123 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੋਨੂੰ ਬਾਲਾ ਨੂੰ 31 ਵੋਟਾਂ ਪਈਆਂ।
- ਵਾਰਡ ਨੰਬਰ 4 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਅਸ਼ੋਕ ਕੁਮਾਰ 739 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਭਾਰਤੀ ਜਨਤਾ ਪਾਰਟੀ ਦੀ ਨਿਤੀ ਸਿੰਘ ਨੂੰ 646, ਆਜ਼ਾਦ ਉਮੀਦਵਾਰ ਅਸ਼ੋਕ ਸੂਦ ਨੂੰ 314, ਆਜ਼ਾਦ ਉਮੀਦਵਾਰ ਸੁਮੇਸ਼ ਸੋਨੀ ਨੂੰ 246 ਅਤੇ ਆਮ ਆਦਮੀ ਪਾਰਟੀ ਦੇ ਅਜੇ ਸ਼ਰਮਾ ਨੂੰ 179 ਵੋਟਾਂ ਪਈਆਂ।
- ਵਾਰਡ ਨੰਬਰ 8 ਤੋਂ ਭਾਰਤੀ ਜਨਤਾ ਪਾਰਟੀ ਦੇ ਅਮਰਜੀਤ ਸਿੰਘ ਨੂੰ 28 ਵੋਟਾ ਪਈਆਂ।
- ਵਾਰਡ ਨੰਬਰ 9 ਤੋਂ ਭਾਰਤੀ ਜਨਤਾ ਪਾਰਟੀ ਦੀ ਪਿੰਕੀ ਰਾਣੀ ਨੂੰ 31 ਵੋਟਾਂ ਪਈਆਂ।
- ਵਾਰਡ ਨੰਬਰ 10 ਤੋਂ ਭਾਰਤੀ ਜਨਤਾ ਪਾਰਟੀ ਦੇ ਦਲਬਾਗ ਸਿੰਘ ਨੂੰ 62 ਵੋਟਾਂ ਪਈਆਂ।
- ਵਾਰਡ ਨੰਬਰ 11 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਰਣਜੀਤ ਚੌਧਰੀ 986 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਆਮ ਆਦਮੀ ਪਾਰਟੀ ਦੀ ਕਮਲੇਸ਼ ਕੌਰ ਨੂੰ 198, ਭਾਰਤੀ ਜਨਤਾ ਪਾਰਟੀ ਦੀ ਸਪਨਾ ਭੱਲਾ ਨੂੰ 188
- ਵਾਰਡ ਨੰਬਰ 12ਭਾਰਤੀ ਜਨਤਾ ਪਾਰਟੀ ਦੇ ਰਾਜ ਕੁਮਾਰ ਨੂੰ 138,
- ਵਾਰਡ ਨੰਬਰ 13 ਤੋਂ ਭਾਰਤੀ ਜਨਤਾ ਪਾਰਟੀ ਦੀ ਨਿਰਮਲਾ ਦੇਵੀ ਨੂੰ 318
- ਵਾਰਡ ਨੰਬਰ 14 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਲਵਿੰਦਰ ਕੁਮਾਰ 1033 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਭਾਰਤੀ ਜਨਤਾ ਪਾਰਟੀ ਦੇ ਪਲਵਿੰਦਰ ਸਿੰਘ ਨੂੰ 152,
- ਵਾਰਡ ਨੰਬਰ 15 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਚੰਦਰਾਵਤੀ ਦੇਵੀ 733 ਵੋਟਾਂ ਲੈ ਕੇ ਜੇਤੂ ਰਹੀ, ਭਾਰਤੀ ਜਨਤਾ ਪਾਰਟੀ ਦੀ ਸੰਗੀਤਾ ਦੇਵੀ ਨੂੰ 62, ਸ਼੍ਰੋਮਣੀ ਅਕਾਲੀ ਦਲ ਦੀ ਰਜਨੀ ਕੁਮਾਰੀ ਨੂੰ 56
- ਵਾਰਡ ਨੰਬਰ 17 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਮਨਜੀਤ ਕੌਰ 700 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਭਾਰਤੀ ਜਨਤਾ ਪਾਰਟੀ ਦੀ ਰੀਨਾਂ ਨੂੰ 303
- ਵਾਰਡ ਨੰਬਰ 18 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੁਰਿੰਦਰ ਕੁਮਾਰ 1032 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਭਾਰਤੀ ਜਨਤਾ ਪਾਰਟੀ ਦੇ ਜਤਿੰਦਰ ਕੁਮਾਰ ਨੂੰ 124
- ਵਾਰਡ ਨੰਬਰ 19 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਇੰਦਰਜੀਤ ਕੌਰ 1141 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਭਾਰਤੀ ਜਨਤਾ ਪਾਰਟੀ ਦੀ ਸੁਨੀਤਾ ਰਾਣੀ ਨੂੰ 45 ਵੋਟਾਂ ਪਈਆਂ
- ਵਾਰਡ ਨੰਬਰ 20 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਸਵੰਤ ਰਾਏ 578 ਵੋਟਾਂ ਲੈ ਕੇ ਜੇਤੂ ਰਹੇ, ਭਾਰਤੀ ਜਨਤਾ ਪਾਰਟੀ ਦੀ ਗਗਨਦੀਪ ਕੌਰ ਨੂੰ 25 ਵੋਟਾਂ ਪਈਆਂ।
- ਵਾਰਡ ਨੰ: 21 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਸੁਲੇਖਾ ਦੇਵੀ 640 ਵੋਟਾ ਲੈ ਕੇ ਜੇਤੂ ਰਹੀ, ਭਾਰਤੀ ਜਨਤਾ ਪਾਰਟੀ ਦੀ ਮਿਥਲੇਸ਼ ਕੁਮਾਰੀ ਨੂੰ 161 ਵੋਟਾਂ ਪਈਆਂ।
- ਵਾਰਡ ਨੰਬਰ 22 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਜਗਰੂਪ ਸਿੰਘ 971 ਵੋਟਾ ਲੈ ਕੇ ਜੇਤੂ ਰਹੇ, ਜਦਕਿ , ਭਾਰਤੀ ਜਨਤਾ ਪਾਰਟੀ ਦੀ ਗੁਰਪ੍ਰੀਤ ਕੌਰ ਨੂੰ 201
- ਵਾਰਡ ਨੰਬਰ 23 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਮਨਮੀਤ ਕੌਰ 700 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਭਾਰਤੀ ਜਨਤਾ ਪਾਰਟੀ ਦੀ ਗੀਤਾ ਕੋਹਲੀ ਨੂੰ 54 ਵੋਟਾਂ ਪਈਆਂ।
- ਵਾਰਡ ਨੰਬਰ 24 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਵਿੱਤਰਦੀਪ ਸਿੰਘ 892 ਵੋਟਾਂ ਲੈ ਕੇ ਜੇਤੂ ਰਹੇ, ਸ਼੍ਰੋਮਣੀ ਅਕਾਲੀ ਦੇ ਨਰਿੰਦਰ ਸਿੰਘ ਨੂੰ 93, ਭਾਰਤੀ ਜਨਤਾ ਪਾਰਟੀ ਦੇ ਸੰਦੀਪ ਕੁਮਾਰ ਨੂੰ 45 ਵੋਟਾਂ ਪਈਆਂ
- ਵਾਰਡ ਨੰਬਰ 27 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਗੁਰਮੀਤ ਕੌਰ 806 ਵੋਟਾਂ ਲੈ ਕੇ ਜੇਤੂ ਰਹੀ, ਭਾਰਤੀ ਜਨਤਾ ਪਾਰਟੀ ਦੀ ਰੇਨੁਕਾ ਠਾਕੁਰ ਨੂੰ 133
- ਵਾਰਡ ਨੰਬਰ 28 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਸਵਿੰਦਰ ਪਾਲ ਸਿੰਘ 717 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਭਾਰਤੀ ਜਨਤਾ ਪਾਰਟੀ ਦੀ ਪਰਮਜੀਤ ਕੌਰ ਨੂੰ 39
- ਵਾਰਡ ਨੰਬਰ 29 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਨਵਜੋਤ ਕਟੋਚ 468 ਵੋਟਾ ਲੈ ਕੇ ਜੇਤੂ ਰਹੀ, ਭਾਰਤੀ ਜਨਤਾ ਪਾਰਟੀ ਦੀ ਮੀਨੂੰ ਨੂੰ 150 ਵੋਟਾ ਪਈਆਂ।
- ਵਾਰਡ ਨੰਬਰ 30 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿਕਾਸ ਗਿੱਲ 539 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਭਾਰਤੀ ਜਨਤਾ ਪਾਰਟੀ ਦੇ ਪਾਰਸ ਆਦੀਆ ਨੂੰ 74,
- ਵਾਰਡ ਨੰਬਰ 31 ਤੋਂ ਆਜ਼ਾਦ ਉਮੀਦਵਾਰ ਮੋਨੀਕਾ 637 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਵਨੀਤਾ ਨੂੰ 559, ਆਮ ਆਦਮੀ ਪਾਰਟੀ ਦੀ ਹਰਜਿੰਦਰ ਕੌਰ ਨੂੰ 227, ਭਾਰਤੀ ਜਨਤਾ ਪਾਰਟੀ ਦੀ ਮੀਨਾ ਬਾਲੀ ਨੂੰ 124
26 ਵਾਰਡ ਨੰਬਰ 32 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੋਹਿਤ ਸੈਣੀ 543 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਆਮ ਆਦਮੀ ਪਾਰਟੀ ਦੇ ਬਲਵੀਰ ਸਿੰਘ ਨੂੰ 456, ਭਾਰਤੀ ਜਨਤਾ ਪਾਰਟੀ ਦੇ ਰਵਿੰਦਰ ਕੁਮਾਰ ਅਗਰਵਾਲ ਨੂੰ 340
-
- ਵਾਰਡ ਨੰਬਰ 34 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਵਿਜੇ ਕੁਮਾਰ 609 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਆਮ ਆਦਮੀ ਪਾਰਟੀ ਉਮੀਦਵਾਰ ਅਜੇ ਕੁਮਾਰ ਵਰਮਾ ਨੂੰ 484, ਸੰਜੀਵ ਕੁਮਾਰ ਨੂੰ 388, ਭਾਰਤੀ ਜਨਤਾ ਪਾਰਟੀ ਦੇ ਵਿਵੇਕ ਸ਼ਰਮਾ ਨੂੰ 144,
- ਵਾਰਡ ਨੰਬਰ 39 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਬਲਵਿੰਦਰ ਕੌਰ 878 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਆਜ਼ਾਦ ਉਮੀਦਵਾਰ ਸੁਮਨ ਰਾਹੁਲ ਲੱਧੜ ਨੂੰ 56, ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਕੌਰ ਨੂੰ 112, ਆਮ ਆਦਮੀ ਪਾਰਟੀ ਦੀ ਅਰੁਣਾ ਕੁਮਰਾ ਨੂੰ 24, ਸ਼੍ਰੋਮਣੀ ਅਕਾਲੀ ਦਲ ਦੀ ਜਸਵੀਰ ਕੌਰ ਨੂੰ 10 ਵੋਟਾਂ ਪਈਆਂ।
- ਵਾਰਡ ਨੰਬਰ 44 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਸਿੰਘ 470 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਕਾਂਗਰਸ ਦੇ ਮਨਿੰਦਰ ਸਿੰਘ ਨੂੰ 335, ਭਾਰਤੀ ਜਨਤਾ ਪਾਰਟੀ ਦੇ ਮਹਿੰਦਰਪਾਲ ਧੀਮਾਨ ਨੂੰ 200 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਰਜੀਤ ਸਿੰਘ ਮਠਾਰੂ ਨੂੰ 181 ਵੋਟਾਂ ਪਈਆਂ।
- ਵਾਰਡ ਨੰਬਰ 45 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਕੁਲਵਿੰਦਰ ਕੌਰ ਕਪੂਰ 776 ਵੋਟਾਂ ਲੈ ਕੇ ਜੇਤੂ ਰਹੀ, ਅਤੇ ਭਾਰਤੀ ਜਨਤਾ ਪਾਰਟੀ ਦੀ ਰੰਜੂ ਸ਼ਰਮਾ ਨੂੰ 90 ਵੋਟਾਂ ਪਈਆਂ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements