ਜਰੂਰੀ ਮੁਰੰਮਤ ਕਾਰਨ 3 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ



ਗੜ੍ਹਦੀਵਾਲਾ 1 ਮਾਰਚ(ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜੀ:ਕੁਲਦੀਪ ਸਿੰਘ ਠਾਕਰ ਉਪ ਮੰਡਲ ਅਫਸਰ ਸਚਾਲਣ ਦਫਤਰ ਗੜਦੀਵਾਲਾ ਨੇ ਦੱਸਿਆ ਕਿ 3 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 10 ਤੋਂ ਸ਼ਾਮ 5 ਵੱਜੇ ਤੱਕ 66 ਕੇ ਵੀ ਲਾਇਨ ਦਸੂਆ ਤੋਂ ਗੜਦੀਵਾਲਾ ਦੀ ਨਵੀਂ ਲਾਇਨ ਉਸਾਰੀ ਐਗਮੋਟੇਸਨ ਕਾਰਣ ਬਿਜਲੀ ਦੀ ਸਪਲਾਈ ਬੰਦ ਰਹੇਗੀ।ਜਿਸ ਨਾਲ 66 ਕੇ ਵੀ ਸਬ ਸਟੇਸਨ ਗੜਦੀਵਾਲਾ ਤੋਂ ਚੱਲਦੇ ਸਾਰੇ11ਕੇ ਵੀ ਵੀਡਰ ਮੋਕੋਵਾਲ,ਮਸਤੀਵਾਲ,ਪੰਡੋਰੀ ਅਟਵਾਲ ਗੜਦੀਵਾਲਾ,ਖਾਲਸਾ ਕਾਲਜ ਗੜਦੀਵਾਲਾ,ਮਾਨਗੜ,ਸੰਸਾਰਪੁਰ, ਧੂਤਕਲਾਂ, ਬਾਹਗਾ, ਤਲਵੰਡੀ ਜੱਟਾਂ,ਧੁੱਗਾ-1,ਰੂਪੋਵਾਲ ਚੁੱਕਖੇਲਾ ਚੱਕ ਨੂਰਅਲੀ ,ਕੋਲਡ ਸਟੋਰ ਗੜਦੀਵਾਲਾ,ਅੰਬਾਲਾ ਜੱਟਾ ਸੂਗਰ ਮਿਲਜ ਰੰਧਾਵਾ ਆਦਿ ਤੇ ਚੱਲਦੇ ਪਿੰਡਾਂ, ਘਰਾਂ ,ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply