LETEST…ਹਰਵਿੰਦਰ ਸਿੰਘ ਸਮਰਾ ਬਣੇ ਯੂਥ ਅਕਾਲੀ ਦਲ ਸਰਕਲ ਅੰਬਾਲਾ ਜੱਟਾਂ ਦੇ ਪ੍ਰਧਾਨ


ਗੜ੍ਹਦੀਵਾਲਾ 17 ਮਾਰਚ (ਚੌਧਰੀ) : ਸਰਦਾਰ ਹਰਵਿੰਦਰ ਸਿੰਘ ਸਮਰਾ ਦੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੇ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਾਬਕਾ ਸਰਪੰਚ ਹਰਵਿੰਦਰ ਸਿੰਘ ਸਮਰਾ ਨੂੰ ਯੂਥ ਅਕਾਲੀ ਦਲ ਸਰਕਲ ਅੰਬਾਲਾ ਜੱਟਾਂ ਦਾ ਪ੍ਰਧਾਨ ਲਗਾਇਆ ਗਿਆ।ਇਸ ਮੌਕੇ ਯੂਥ ਪ੍ਰਧਾਨ ਬਣਨ ਉਪਰੰਤ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਉੜਮੁੜ ਟਾਂਡਾ ਅਤੇ ਸਰਦਾਰ ਕਮਲਜੀਤ ਸਿੰਘ ਕੁਲਾਰ ਸੂਬਾ ਜਨਰਲ ਸਕੱਤਰ ਅਤੇ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਨੇ ਉਨ੍ਹਾਂ ਨੂੰ ਸਿਰੋਪਾਓ ਪਾਕੇ ਸਨਮਾਨਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਰਕਲ ਅੰਬਾਲਾ ਜੱਟਾਂ ਦੇ ਵਾਈਸ ਪ੍ਰਧਾਨ ਸਿਮਰਜੀਤ ਸਿੰਘ ਅਟਵਾਲ, ਸਰਕਲ ਗਡ਼੍ਹਦੀਵਾਲ ਦੇ ਪ੍ਰਧਾਨ ਕੁਲਦੀਪ ਸਿੰਘ ਲਾਡੀ ਬੁੱਟਰ, ਸਰਕਲ ਪੰਡੋਰੀ ਅਟਵਾਲ ਦੇ ਪ੍ਰਧਾਨ ਸੰਜੀਵ ਸਿੰਘ ਕੋਈ,ਸ਼ੁਭਮ ਸਹੋਤਾ ਸੰਦੀਪ ਸਿੰਘ ਸੋਨੂੰ ਡੱੱਫਰ,ਕੁਲਵੀਰ ਸਿੰਘ ਡੱਫਰ,ਸ਼ੈਂਕੀ ਕਲਿਆਣ, ਕੁਲਦੀਪ ਸਿੰਘ ਗੋਂਦਪੁਰ, ਭਿੰਦਾ ਸ਼ੇਖਾਂ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply