LETEST.. ਅਕਾਲੀ ਦਲ (ਬ) ਵਲੋਂ ਗੜ੍ਹਦੀਵਾਲਾ ਸਰਕਲ ਦੇ ਆਹੁਦੇਦਾਰਾਂ ਦੀ ਕੀਤੀ ਘੋਸ਼ਣਾ


(ਸਰਕਲ ਦੇ ਆਹੁਦੇਦਾਰਾਂ ਅਤੇ ਵਰਕਰਾਂ ਨਾਲ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਅਤੇ ਸਰਦਾਰ ਕਮਲਜੀਤ ਸਿੰਘ ਕੁਲਾਰ)

ਗੜ੍ਹਦੀਵਾਲਾ 18 ਮਾਰਚ(ਚੌਧਰੀ) : ਅੱਜ ਅਕਾਲੀ ਦਲ (ਬ) ਦੇ ਸਰਕਲ ਗੜ੍ਹਦੀਵਾਲਾ ਦੇ ਪ੍ਰਧਾਨ ਕੁਲਦੀਪ ਸਿੰਘ ਲਾਡੀ ਬੁੱਟਰ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਹੋਈ। ਜਿਸ ਵਿੱਚ ਹਲਕਾ ਇੰਚਾਰਜ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਅਤੇ ਸਰਦਾਰ ਕਮਲਜੀਤ ਸਿੰਘ ਕੁਲਾਰ ਮੈਂਬਰ ਕੋਰ ਕਮੇਟੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਨੇ ਗੜ੍ਹਦੀਵਾਲਾ ਸਰਕਲ ਦੇ ਆਹੁਦੇਦਾਰਾਂ ਦੀ ਘੋਸ਼ਣਾ ਕਰਦੇ ਹੋਏ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ (ਬ) ਇੱਕ ਅਜਿਹੀ ਪਾਰਟੀ ਹੈ ਜੋ ਪਾਰਟੀ ਵਰਕਰਾਂ ਦਾ ਪੂਰਾ ਸਨਮਾਨ ਕਰਦੀ ਹੈ।ਇਹਨਾਂ ਆਹੁਦੇਦਾਰਾਂ ਵਿੱਚ ਹਰਬੰਸ ਸਿੰਘ ਅਰਗੋਵਾਲ ਨੂੰ ਸਰਪ੍ਰਸਤ, ਸਰਦਾਰ ਕੁਲਦੀਪ ਸਿੰਘ ਬੁੱਟਰ ਅਤੇ ਰਾਜਵੀਰ ਸਿੰਘ ਰਾਜਾ ਗੋਂਦਪੁਰ ਨੂੰ ਪ੍ਰਧਾਨ,ਮਾਸਟਰ ਸੰਦੀਪ ਸਿੰਘ ਨੂੰ ਵਾਈਸ ਪ੍ਰਧਾਨ, ਹਰਦੀਪ ਸਿੰਘ ਅਰਗੋਵਾਲ,ਰਣਧੀਰ ਸਿੰਘ ਖੁਰਦਾਂ, ਮਨਜੀਤ ਸਿੰਘ ਮਾਛੀਆਂ,ਚਰਨ ਸਿੰਘ ਬਾਹਲਾ,ਬਾਬਾ ਬਗੀਚਾ ਸਿੰਘ ਡੱਫਰ,ਚਰਨਜੀਤ ਸਿੰਘ ਸੰਧਲ,ਬਲਵੀਰ ਸਿੰਘ ਬਿੱਲਾ,ਇਕਬਾਲ ਸਿੰਘ ਬਾਹਗਾ,ਪਿੰਕੀ ਗੜ੍ਹਦੀਵਾਲਾ(ਸਾਰੇ ਸੀਨੀਅਰ ਮੀਤ ਪ੍ਰਧਾਨ),ਸੁਖਬੀਰ ਸਿੰਘ ਬਡਿਆਲਾ ਨੂੰ ਜਰਨਲ ਸਕੱਤਰ, ਹਰਮਿੰਦਰ ਸਿੰਘ ਬਾਹਲਾ, ਅਸ਼ੋਕ ਕੁਮਾਰ, ਕੁਲਦੀਪ ਸਿੰਘ ਭਾਨਾ, ਖੁਸ਼ਪ੍ਰੀਤ ਸਿੰਘ, ਜਸਪਾਲ ਸਿੰਘ ਖੁਰਦਾਂ, ਸਰਪੰਚ ਬਲਵਿੰਦਰ ਕੁਮਾਰ ਬਡਿਆਲਾ, ਸੋਹਣ ਸਿੰਘ ਅਰਗੋਵਾਲ, ਰਾਜਨ ਸਿੰਘ ਬਾਹਲਾ (ਸਾਰੇ ਜਨਰਲ ਸੈਕਟਰੀ) ਬਿੰਦਰ ਕਾਲਰਾ, ਬਲਵੀਰ ਸਿੰਘ ਬਡਿਆਲਾ, ਵਿਕਰਮ ਸਿੰਘ ਬਾਹਲਾ(ਸਾਰੇ ਜੱਥੇਬੰਦਕ ਸਕੱਤਰ) ਸੁਭਮ ਸਹੋਤਾ ਗੜ੍ਹਦੀਵਾਲਾ ਨੂੰ ਪ੍ਰੈਸ ਸਕੱਤਰ, ਲਖਵਿੰਦਰ ਸਿੰਘ ਰਿਆੜ ਨੂੰ ਖਜਾਨਚੀ, ਲਖਵਿੰਦਰ ਸਿੰਘ ਲਾਖਾ, ਸ਼ਹਿਰੀ ਪ੍ਰਧਾਨ ਵਿਵੇਕ ਗੁਪਤਾ, ਉਦੇਸ਼ ਗੁਪਤਾ, ਦਲਜੀਤ ਸਿੰਘ ਬਾਠ, ਕਮਲਜੀਤ ਸਿੰਘ ਡੱਫਰ, ਮਨਦੀਪ ਸਿੰਘ ਚੌਹਕਾ, ਪੁਕਾਰ ਸਿੰਘ ਗਾਲੋਵਾਲ, ਉਂਕਾਰ ਸਿੰਘ ਰਾਣਾ, ਯਸ਼ਪਾਲ ਸਿੰਘ ਡੱਫਰ, ਸੋਮ ਸਿੰਘ, ਬੂਟਾ ਸਿੰਘ, ਬਲਵੀਰ ਕੁਮਾਰ,ਨਿਰਮਲ ਸਿੰਘ, ਟੋਨੀ, ਪਵਨ, ਰੋਸ਼ਨ ਰੋਸ਼ੀ, ਸ਼ੈਕੀ ਕਲਿਆਣ,ਰੋਹਿਤ (ਸਾਰੇ ਵਰਕਿੰਗ ਕਮੇਟੀ) ਦੇ ਮੈਂਬਰ ਘੋਸ਼ਿਤ ਕੀਤੇ ਗਏ ਹਨ।ਇਸ ਮੌਕੇ ਮੰਦੀਪ ਸਿੰਘ ਸੋਨੂੰ ਡੱਫਰ, ਕੁਲਵੀਰ ਸਿੰਘ ਡੱਫਰ, ਵਰਿੰਦਰ ਗੋਇਲ, ਸੰਜੀਵ ਸਿੰਘ ਕੋਈ, ਬਲਵਿੰਦਰ ਸਿੰਘ ਚਿਪੜਾ, ਸਰਕਲ ਪ੍ਰਧਾਨ ਅੰਬਾਲਾ ਜੱਟਾਂ ਹਰਵਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਜੈਲਦਾਰ, ਕੁਲਦੀਪ ਸਿੰਘ ਭਾਨਾ, ਚਮਕੌਰ ਸਿੰਘ ਮੱਲੀਆਂ, ਬਾਬਾ ਰਾਮਜੀ ਬਾਹਟੀਵਾਲ, ਲੱਕੀ ਰਾਏ, ਸਰਪੰਚ ਰਾਜਨ ਸਿੰਘ ਬਾਹਲਾ ਬਾਬੂ ਬਾਹਲਾ ਸਿੰਘ ਸਮੇਤ ਹੋਰ ਅਕਾਲੀ ਦਲ ਦੇ ਵਰਕਰ ਹਾਜਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply