LETEST.. ਕੰਢੀ ਵਿੱਚ ਭਾਜਪਾ ਨੂੰ ਝਟਕਾ,ਮੌਜੂਦਾ ਬਲਾਕ ਸੰਮਤੀ ਮੈਂਬਰ ਸਰਵਣ ਸਿੰਘ ਸਾਥੀਆਂ ਸਮੇਤ ਅਕਾਲੀ ਦਲ(ਬ) ‘ਚ ਸ਼ਾਮਲ


ਗੜ੍ਹਦੀਵਾਲਾ 19 ਮਾਰਚ (ਚੌਧਰੀ) : ਕੰਢੀ ਸਰਕਲ ਵਿੱਚ ਭਾਜਪਾ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦੋਂ ਮੌਜੂਦਾ ਸੰਮਤੀ ਮੈਂਬਰ ਸਰਵਣ ਸਿੰਘ ਆਪਣੇ ਸਾਥੀਆਂ ਸਮੇਤ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।ਉਨ੍ਹਾਂ ਨਾਲ ਡਾ ਵਿਨੋਦ ਕੁਮਾਰ ਬਰੂਹੀ,ਅਮੀ ਚੰਦ ਸ਼ੀਂਹ ਚਠਿਆਲ,ਹਰੀਚੰਦ ਸ਼ੀਂਹ ਚਠਿਆਲ,ਬਲਜੀਤ ਸਿੰਘ ਸ਼ੀਂਹ ਚਠਿਆਲ,ਸੁਦੇਸ਼ ਕੁਮਾਰ ਕੋਈ, ਬਨਾਰਸੀ ਦਾਸ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਲ ਹੋ ਗਏ।

ਇਸ ਮੌਕੇ ਸਰਦਾਰ ਰਸੂਲਪੁਰ ਨੇ ਉਨ੍ਹਾਂ ਨੂੰ ਸਿਰੋਪਾ ਪਾ ਕੇ ਪਾਰਟੀ ਵਿੱਚ ਜੀ ਆਇਆਂ ਆਖਿਆ ਹੈ।ਇਸ ਮੌਕੇ ਕਮਲਜੀਤ ਸਿੰਘ ਕੁਲਾਰ ਜਨਰਲ ਸੈਕਟਰੀ ਪੰਜਾਬ,ਸਰਕਲ ਪ੍ਰਧਾਨ ਸੰਜੀਵ ਸਿੰਘ ਕੋਈ, ਸਰਕਲ ਪ੍ਰਧਾਨ ਕੁਲਦੀਪ ਸਿੰਘ ਬੁੱਟਰ,ਸਰਕਲ ਪ੍ਰਧਾਨ ਹਰਵਿੰਦਰ ਸਿੰਘ ਸਮਰਾ,ਵਿਵੇਕ ਗੁਪਤਾ ਸ਼ਹਿਰੀ ਪ੍ਰਧਾਨ ਗੜਦੀਵਾਲ,ਸੁਭਮ ਸਹੋਤਾ,ਸ਼ੈਂਕੀ ਕਲਿਆਣ ਯੂਥ ਪ੍ਰਧਾਨ ਬਲਕਾਰ ਸਿੰਘ ਲਿੱਟ,ਡਾਕਟਰ ਸੁਖਦੇਵ ਸਿੰਘ,ਬਲਵਿੰਦਰ ਸਿੰਘ,ਲੱਕੀ ਰਾਏ ਬਾਹਲਾ ਆਦਿ ਮੌਜੂਦ ਸਨ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply