LETEST.. ਹੁਣ 24 ਮਾਰਚ ਨੂੰ ਬਿਜਲੀ ਸਪਲਾਈ ਚਾਲੂ ਰਹੇਗੀ


ਗੜ੍ਹਦੀਵਾਲਾ 23 ਮਾਰਚ(ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜੀ: ਕੁਲਦੀਪ ਸਿੰਘ ਠਾਕਰ ਉਪ ਮੰਡਲ ਅਫਸਰ ਸਚਾਲਣ ਦਫਤਰ ਗੜਦੀਵਾਲਾ ਨੇ ਦੱਸਿਆ ਕਿ 24 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 9 ਤੋਂ ਸ਼ਾਮ 5 ਵੱਜੇ ਤੱਕ 66 ਕੇ ਵੀ ਲਾਇਨ ਦਸੂਆ ਤੋਂ ਗੜਦੀਵਾਲਾ ਦੀ ਨਵੀਂ ਲਾਇਨ ਉਸਾਰੀ / ਐਗਮੋਟੇਸਨ ਕਾਰਣ ਬਿਜਲੀ ਦੀ ਸਪਲਾਈ ਬੰਦ ਕਰਨ ਸਬੰਧੀ ਸੂਚਿਤ ਕੀਤਾ ਗਿਆ ਸੀ।ਪਰ ਹੁਣ ਲਾਇਨ ਉਸਾਰੀ / ਐਗਮੋਟੇਸਨ ਕੈਂਸਲ ਹੋਣ ਕਾਰਨ 24 ਮਾਰਚ ਨੂੰ ਗੜਦੀਵਾਲਾ,ਖਾਲਸਾ ਕਾਲਜ ਗੜਦੀਵਾਲਾ,ਮਾਨਗੜ, ਸੰਸਾਰਪੁਰ,  ਮੋਕੋਵਾਲ,ਮਸਤੀਵਾਲ,ਪੰਡੋਰੀ ਅਟਵਾਲ,ਧੂਤਕਲਾਂ, ਬਾਹਗਾ, ਤਲਵੰਡੀ ਜੱਟਾਂ,ਧੁੱਗਾ-1,ਰੂਪੋਵਾਲ ਚੁੱਕਖੇਲਾ ਚੱਕ ਨੂਰਅਲੀ ,ਕੋਲਡ ਸਟੋਰ ਗੜਦੀਵਾਲਾ,ਅੰਬਾਲਾ ਜੱਟਾਂ ਸੂਗਰ ਮਿਲਜ ਰੰਧਾਵਾ ਆਦਿ ਤੇ ਚੱਲਦੇ ਪਿੰਡਾਂ, ਘਰਾਂ,ਟਿਊਵੈਲਾਂ  ਦੀ ਸਪਲਾਈ ਚਾਲੂ ਰਹੇਗੀ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply