ਵੱਡੀ ਖ਼ਬਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਬ-ਤਹਿਸੀਲ ਕੰਪਲੈਕਸ, ਸ਼ਾਮਚੁਰਾਸੀ ਦਾ ਉਦਘਾਟਨ ਕੱਲ 25 ਮਾਰਚ (ਵੀਰਵਾਰ) ਨੂੰ ਸਵੇਰੇ 11-00 ਵਜੇ

ਹੁਸ਼ਿਆਰਪੁਰ (ਆਦੇਸ਼ ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਬ-ਤਹਿਸੀਲ ਕੰਪਲੈਕਸ, ਸ਼ਾਮਚੁਰਾਸੀ ਦਾ ਉਦਘਾਟਨ ਮਿਤੀ 25 ਮਾਰਚ 2021 (ਵੀਰਵਾਰ) ਨੂੰ ਸਵੇਰੇ 11-00 ਵਜੇ ਵਰਚੂਅਲ ਢੰਗ ਨਾਲ ਕੀਤਾ ਜਾਵੇਗਾ। 

 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply