ਵੱਡੀ ਖਬਰ..ਹੁਸ਼ਿਆਰਪੁਰ ਜਿਲੇ ਵਿਚ ਪਿਛਲੇ 48 ਘੰਟਿਆਂ ‘ਚ ਕੋਰੋਨਾ ਨਾਲ ਹੋਇਆਂ 25 ਮੌਤਾਂ,242 ਹੋਰ ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਨਵਾਂਸ਼ਹਿਰ ਵਿਚ 3 ਅਤੇ ਜਲੰਧਰ ‘ਚ ਹੋਇਆਂ 5 ਮੌਤਾਂ

ਹੁਸ਼ਿਆਰਪੁਰ / ਨਵਾਂਂਸ਼ਹਿਰ 27 ਮਾਰਚ (ਚੌਧਰੀ / ਜੋਸ਼ੀ) : ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2357 ਨਵੇ ਸੈਪਲ ਲਏ ਗਏ ਹਨ ਅਤੇ 2884  ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 242 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 12840 ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 378900 ਸੈਪਲ ਲਏ ਗਏ ਹਨ ਜਿਨਾ ਵਿੱਚੋ 364559 ਸੈਪਲ ਨੈਗਟਿਵ , 3124 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1842  ਹੈ ਜਦ ਕਿ 11390 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 507 ਹੈ।ਜਿਲਾ ਹੁਸ਼ਿਆਰਪੁਰ ਦੇ 242 ਸੈਂਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 22  ਅਤੇ  220 ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 11 ਮੌਤਾ ਹੋਈਆ ਹਨ (1) 80  ਸਾਲਾ ਔਰਤ ਵਾਸੀ ਖਾਨਪੁਰ ਦੀ ਮੌਤ ਸਿਵਲ ਹਸਪਤਾਲ ਜਲੰਧਰ ਵਿਖੇ ਹੋਈ ਹੈ (2) 63  ਸਾਲਾ ਔਰਤ ਵਾਸੀ ਨਿਊ ਫਹਿਤੇਗੜ ਹੁਸ਼ਿਆਰਪੁਰ   ਦੀ ਮੌਤ ਸਿਵਲ ਹਸਪਤਾਲ ਲੈਕੇ ਜਾਦਿਆਂ ਰਸਤੇ ਵਿੱਚ ਹੋਈ (3) 58 ਸਾਲਾ ਵਿਆਕਤੀ   ਵਾਸੀ ਨੀਲਾ ਨੜੋਆ ਦੀ ਮੌਤ ਨਿਜੀ ਹਸਪਤਾਲ ਜਲੰਧਰ(4) 71ਸਾਲਾ ਵਿਆਕਤੀ ਵਾਸੀ ਭੂੰਗਾ ਬਲਾਕ  ਦੀ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ ਹੈ। (5) 75 ਸਾਲਾ ਵਿਆਕਤੀ  ਵਾਸੀ ਮੈਡੀਕਲ ਕਾਲਿਜ ਪਟਿਆਲਾ (6) 58 ਸਾਲਾ ਔਰਤ  ਬੁਢਾਬੜ ਬਲਾਕ  ਦੀ ਮੌਤ ਨਿਜੀ ਹਸਪਤਾਲ ਜਲੰਧਰ (7) 67 ਸਾਲਾ ਵਿਆਕਤੀ ਵਾਸੀ ਬੁਢਾਬੜ ਦੀ ਮੌਤ ਮਾਨ ਮੈਡੀਸਿਟੀ ਜਲੰਧਰ (8) 70 ਸਾਲਾ ਵਿਆਕਤੀ ਵਾਸੀ ਈਸਪੁਰ  ਦੀ ਮੌਤ ਡੀ ਐਮ ਸੀ ਲੁਧਿਆਣਾ (9) 65 ਸਾਲਾ ਔਰਤ ਵਾਸੀ ਟਾਡਾ ਦੀ ਮੌਤ ਘਰ ਵਿੱਚ ਹੋਈ । (10) 52 ਸਾਲਾ ਔਰਤ  ਵਾਸੀ ਟਾਡਾ ਦੀ ਮੌਤ ਘਰ ਵਿੱਚ ਹੀ ਹੈ (11) 65 ਸਾਲਾ ਔਰਤ ਵਾਸੀ ਹੁਸ਼ਿਆਰਪੁਰ  ਦੀ ਮੌਤ ਪੀ ਜੀ ਆਈ ਚੰਡੀਗੜ  ਵਿਖੇ ਹੋਈ ।   ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ।
v  ਬਾਹਰੋ ਆਏ ਪਜੇਟਿਵ ਮਰੀਜ ਆਏ —22
v  ਹੁਸ਼ਿਆਰਪੁਰ ਜਿਲੇ ਦੇ ਮਰੀਜਾ ——242
v  ਟੋਟਲ ਮਰੀਜ —-      22+242 ==264
 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply