ਐਸਪੀ ਸੰਧੂ ਤੇ ਸ਼ਿਵ ਕੁਮਾਰ ਨੂੰ ਮਿਲੀ ਵੱਡੀ ਸਫਲਤਾ , DGP ਦੇ ਨਿਰਦੇਸ਼ਾਂ ਹੇਠ ਪੁਲਿਸ ਨੇ ਸਭ ਤੋਂ ਵੱਡੀ ਹੁਣ ਤਕ 8 ਕਿਲੋਗ੍ਰਾਮ ਹੈਰੋਇਨ, 20 ਲੱਖ ਰੁਪਏ ਕੈਸ਼ ਡਰੱਗ ਮਨੀ, 05 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਫੜਨ ਚ ਕਾਮਜਾਬੀ – SSP ਨਵਜੋਤ ਮਾਹਲ
ਆਂ ਦੀ ਇਕ ਵੱਡੀ ਖੇਪ ਫੜਣ ਚ ਕਾਮਯਾਬੀ ਹਾਸਿਲ ਕੀਤੀ । ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ , ਜਗਮੋਹਨ ਸਿੰਘ ਬਿਊਰੋ ) ਦਿਨਕਰ ਗੁਪਤਾ, ਆਈ.ਪੀ.ਐਸ, ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ
ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ, ਪੀ.ਪੀ.ਐਸ ਜੀ ਨੇ ਨਸ਼ਾ ਸਮੱਗਲਰਾਂ ਨੂੰ ਨੱਥ ਪਾਉਣ ਲਈ
ਰਵਿੰਦਰਪਾਲ ਸਿੰਘ ਸੰਧੂ, ਪੀ.ਪੀ.ਐਸ ਪੁਲਿਸ ਕਪਤਾਨ,ਹੁਸ਼ਿਆਰਪੁਰ,
ਤੁਸ਼ਾਰ ਗੁਪਤਾ, ਆਈ.ਪੀ.ਐਸ, ਏ.ਐਸ.ਪੀ ਗੜ੍ਹਸ਼ੰਕਰ
ਅਤੇ ਸ੍ਰੀ ਪ੍ਰੇਮ ਸਿੰਘ, ਪੀ.ਪੀ.ਐਸ ਉੱਪ ਪੁਲਿਸ ਕਪਤਾਨ, PBI/NDPS, ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਚਾਰਜ਼ ਸੀ.ਆਈ.ਏ
ਇੰਸਪੈਕਟਰ ਸ਼ਿਵ ਕੁਮਾਰ ਅਤੇ ਉਹਨਾਂ ਦੀ ਟੀਮ ਵੱਲੋਂ ਥਾਣਾ ਮਾਹਿਲਪੁਰ ਅਤੇ ਦਸੂਹਾ ਵਿਖੇ 6 ਇੰਟਰਨੈਸ਼ਨਲ ਅਤੇ ਅੰਤਰਰਾਜੀ ਸਮੱਗਲਰਾਂ
ਦੇ ਗਿਰੋਹ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 8 ਕਿਲੋਗ੍ਰਾਮ ਹੈਰੋਇਨ, 20 ਲੱਖ ਰੁਪਏ ਕੈਸ਼ ਡਰੱਗ ਮਨੀ, 05 ਕਿਲੋਗ੍ਰਾਮ ਡੋਡੇ ਚੂਰਾ ਪੋਸਤ,
ਇੱਕ ਫ਼ਾਰਚੂਨਰ ਕਾਰ ਅਤੇ ਇੱਕ ਸਕਾਰਪੀਓ ਕਾਰ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮਿਤੀ
03.04.2021 ਨੂੰ ਇੰਚਾਰਜ਼ ਸੀ.ਆਈ.ਏ ਸਟਾਫ ਇੰਸਪੈਕਟਰ ਸ਼ਿਵ ਕੁਮਾਰ ਨੇ ਤੁਸ਼ਾਰ ਗੁਪਤਾ, ਆਈ.ਪੀ.ਐਸ, ਏ.ਐਸ.ਪੀ ਗੜ੍ਹਸ਼ੰਕਰ
ਅਤੇ ਸ੍ਰੀ ਪ੍ਰੇਮ ਸਿੰਘ, ਪੀ.ਪੀ.ਐਸ ਉੱਪ ਪੁਲਿਸ ਕਪਤਾਨ, ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਮਾਹਿਲਪੁਰ ਤੋਂ ਫਗਵਾੜਾ ਰੋਡ ਪਿੰਡ
ਨੂਆਣਾ ਸਪੈਸ਼ਲ ਨਾਕਬੰਦੀ ਕੀਤੀ ਹੋਈ ਸੀ। ਨਾਕਾਬੰਦੀ ਪੁਲਿਸ ਪਾਰਟੀ ਨੇ ਭਰੋਸੇਯੋਗ ਸੂਤਰਾਂ ਵਲੋਂ ਦਿੱਤੀ ਗਈ ਖੁਫੀਆ ਇਤਲਾਹ ਤੇ
ਇੱਕ ਫਾਰਚੂਨਰ ਕਾਰ ਨੰਬਰੀ HR26-CD-0072 ਨੂੰ ਚੈਕਿੰਗ ਲਈ ਰੋਕਿਆ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ ਜਿਹਨਾਂ ਦੇ ਨਾਮ
ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਗੁਰਜੰਟ ਸਿੰਘ ਵਾਸੀ ਚੰਨਣਵਾਲ, ਥਾਣਾ ਮਹਿਲ ਕਲਾਂ, ਬਰਨਾਲਾ, ਮਨਪ੍ਰੀਤ ਸਿੰਘ ਉਰਫ ਕਾਲਾ
ਪੁੱਤਰ ਲਾਭ ਸਿੰਘ ਅਤੇ ਜੱਗਦੀਪ ਸਿੰਘ ਉਰਫ ਸੋਨੀ ਪੁੱਤਰ ਨੈਬ ਸਿੰਘ ਵਾਸੀਆਨ ਪਿੰਡ ਬਲਵੇੜਾ, ਥਾਣਾ ਸਦਰ ਪਟਿਆਲਾ, ਜਿਲਾ
ਪਟਿਆਲਾ ਸੀ। ਫਾਰਚੂਨਰ ਕਾਰ ਨੰਬਰੀ HR26-CD-0072 ਦੀ ਬਰੀਕੀ ਨਾਲ ਜਾਂਚ ਕਰਨ ਤੇ ਫਾਰਚੂਨਰ ਕਾਰ ਦੇ ਬੰਪਰ ਵਿੱਚ ਰੇਡੀਏਟਰ
ਦੇ ਅੱਗੇ ਇੱਕ ਗੁਪਤ ਖਾਨਾ ਬਣਿਆ ਹੋਇਆ ਪਾਇਆ ਗਿਆ ਜਿਸਨੂੰ ਖੋਲਣ ਪਰ ਉਸ ਵਿੱਚ 08 ਪੈਕਟ ਬਰਾਮਦ ਹੋਇਆ ਜਿਹਨਾਂ ਵਿੱਚੋਂ 08
ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਇਥੇ ਇਹ ਵੀ ਦੱਸਣਯੋਗ ਹੈ ਕਿ ਸੁਖਵਿੰਦਰ ਸਿੰਘ ਉਰਫ ਸੁੱਖੀ ਉਕਤ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ
ਦਰਜ਼ ਹਨ ਜਿਹਨਾਂ ਵਿੱਚੋਂ 02 ਮੁਕੱਦਮੇਂ UAPA ਐਕਟ ਤਹਿਤ ਦਿੱਲੀ ਅਤੇ ਰੋਪੜ ਵਿੱਚ ਦਰਜ਼ ਹਨ। ਇਸ ਪਾਸੋਂ ਦਿੱਲੀ ਵਿੱਚ ਭਾਰੀ ਮਾਤਰਾ
ਵਿੱਚ RDX ਬਰਾਮਦ ਹੋਇਆ ਸੀ। ਸਾਲ 2007 ਵਿੱਚ ਸੰਧਵਾ ਬੇਟ ਵਿਖੇ ਇਸ ਪਾਸੋਂ 6 ਕਿਲੋ ਹੈਰੋਇੰਨ ਅਤੇ 4 ਪਿਸਟਲ ਬ੍ਰਾਮਦ ਹੋਏ ਸਨ,
ਇਹ ਨਾਮੀ ਅੱਤਵਾਦੀ ਦਯਾ ਸਿੰਘ ਲਾਹੌਰੀਏ ਦਾ ਸਾਥੀ ਹੈ। ਸੁਖਵਿੰਦਰ ਸਿੰਘ ਉਰਫ ਸੁਖੀ ਸਾਲ 2019 ਵਿੱਚ ਜਮਾਨਤ ਤੇ ਆਇਆ
ਹੋਇਆ ਸੀ ਅਤੇ ਇਹ ਪਾਕਿਸਤਾਨ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਦਰਸ਼ਨ ਕਰਨ ਜਾਂਦਾ ਸੀ ਇਸੇ ਕਰਕੇ ਪਾਕਿਸਤਾਨ ਵਿਖੇ ਨਸ਼ਾ
ਸਮਗਲਰਾਂ ਨਾਲ ਇਸ ਦੇ ਸਬੰਧ ਸਨ ਉਨ੍ਹਾਂ ਰਾਹੀਂ ਹੈਰੋਇਨ ਮੰਗਵਾਉਂਦਾ ਹੈ ਅਤੇ ਉਹਨਾਂ ਰਾਹੀਂ ਹੀ ਇਹ ਹੈਰੋਇਨ ਪਾਕਿਸਤਾਨ ਤੋਂ ਭਾਰਤ
ਵਿੱਚ ਲੈ ਕੇ ਆਉਂਦਾ ਸੀ ਅਤੇ ਸਪਲਾਈ ਕਰਦਾ ਸੀ।ਤਫਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੁਖਵਿੰਦਰ ਸਿੰਘ ਉਰਫ ਸੁੱਖੀ
ਇੱਕ ਡਰੱਗ ਸਮੱਗਲਰ ਅਮਰੀਕ ਸਿੰਘ ਪੁੱਤਰ ਰਘੁਵੀਰ ਸਿੰਘ ਵਾਸੀ ਸਰਹਿੰਦ ਰੋਡ ਪਟਿਆਲਾ ਦੇ ਨਾਲ ਰਲ ਕੇ ਨਸ਼ੇ ਦੀ ਸਮਗਲਿੰਗ ਦਾ ਧੰਦਾ
ਕਰਦੇ ਹਨ, ਜੋ ਕਿ ਅਮਰੀਕ ਸਿੰਘ ਪੈਸਿਆਂ ਦੀ ਮੱਦਦ ਵੀ ਕਰਦਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਉਕਤ ਅੰਤਰਰਾਜੀ ਸਮੱਗਲਰਾਂ ਵਲੋਂ
ਆਪਣੀ ਕਾਰ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਲੁਕਾਉਣ ਲਈ ਇੱਕ ਗੁਪਤ ਜਗ੍ਹਾ ਬਣਾਈ ਗਈ ਸੀ, ਜਿਸਨੂੰ ਪੁਲਿਸ ਪਾਰਟੀ ਵਲੋਂ ਬੜੀ
ਹੁਸ਼ਿਆਰੀ ਅਤੇ ਸੂਝਬੂਝ ਨਾਲ ਉਸ ਜਗ੍ਹਾ ਨੂੰ ਟਰੇਸ ਕਰਕੇ ਇਹ ਬ੍ਰਾਮਦਗੀ ਕੀਤੀ ਗਈ। ਇਸ ਗੱਗ ਨੂੰ ਹੈਰੋਇਨ ਸਮੇਤ ਕਾਬੂ ਕਰਕੇ
ਹੁਸ਼ਿਆਰਪੁਰ ਪੁਲਿਸ ਨੇ ਬੁਹਤ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਇਹਨਾਂ ਖਿਲਾਫ਼ ਮੁੱਕਦਮਾ ਨੰਬਰ 31 ਮਿਤੀ 02.04.2021 ਅ/ਧ 21-61-
85 NDPS Act ਥਾਣਾ ਮਾਹਿਲਪੁਰ ਦਰਜ ਰਜਿਸਟਰ ਕੀਤਾ ਹੈ। ਇਹਨਾਂ ਦੋਸੀਆਨ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਨਸ਼ੇ ਦਾ ਧੰਦਾ ਕਰਨ
ਵਾਲੇ ਦੀ ਚੈਨ ਨੂੰ ਤੋੜਿਆ ਜਾਵੇਗਾ।
ਗ੍ਰਿਫਤਾਰ ਦੋਸ਼ੀਆਂ ਦੇ ਨਾਮ
1, ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਗੁਰਜੰਟ ਸਿੰਘ ਵਾਸੀ ਚੰਨਣਵਾਲ, ਥਾਣਾ ਮਹਿਲ ਕਲਾਂ, ਬਰਨਾਲਾ।
2. ਮਨਪ੍ਰੀਤ ਸਿੰਘ ਉਰਫ ਕਾਲਾ ਪੁੱਤਰ ਲਾਭ ਸਿੰਘ ਵਾਸੀ ਪਿੰਡ ਬਲਵੇੜਾ, ਥਾਣਾ ਸਦਰ ਪਟਿਆਲਾ, ਜਿਲਾ ਪਟਿਆਲਾ।
3. ਜੱਗਦੀਪ ਸਿੰਘ ਉਰਫ ਸੋਨੀ ਪੁੱਤਰ ਨੈਬ ਸਿੰਘ ਵਾਸੀ ਪਿੰਡ ਬਲਵੇੜਾ, ਥਾਣਾ ਸਦਰ ਪਟਿਆਲਾ, ਜਿਲਾ ਪਟਿਆਲਾ।
ਬਾਮਦਗੀ
1.8 ਕਿਲੋਗ੍ਰਾਮ ਹੈਰੋਇਨ
2.01 ਫਾਰਚੂਨਰ ਕਾਰ ਨੰਬਰੀ HR26-CD-0072
ਇਸ ਹੀ ਤਰਾਂ ਏ.ਐਸ.ਆਈ ਬੂਟਾ ਸਿੰਘ ਸੀ.ਆਈ.ਏ ਸਟਾਫ ਹੁਸ਼ਿਆਰਪੁਰ
ਆਇੰਟ ਗਰਨਾ ਸਾਹਿਬ ਪਰ ਦੌਰਾਨੇ ਨਾਕਬੰਦੀ ਇੱਕ ਸਕਾਰਪੀਓ ਕਾਰ ਨੰਬਰੀ PB13-BE-3737 ਨੂੰ ਚੈਕਿੰਗ ਲਈ ਰੋਕਿਆ ਜਿਸ ਤੋਂ
ਅਕਤੀ ਸਵਾਰ ਸਨ ਜਿਹਨਾਂ ਦੇ ਨਾਮ ਸੁਰਿੰਦਰ ਸਿੰਘ ਉਰਫ ਸ਼ਿੰਦਾ ਪੁੱਤਰ ਹਰਬੰਸ ਸਿੰਘ, ਫੁੱਮਣ ਸਿੰਘ ਉਰਫ ਕਾਲੀ ਪੁੱਤਰ ਖੁਸ਼ਹ
– ਸ਼ਿੰਦਰਪਾਲ ਸਿੰਘ ਉਰਫ ਸ਼ਿੰਦਾ ਪੁੱਤਰ ਬੰਤਾ ਸਿੰਘ ਵਾਸੀਅਨ ਬੁਰਜ਼ ਸਨ ਥਾਣਾ ਬਿਲਗਾ, ਜਿਲਾ ਜਲਧੰਰ ਸੀ। ਸਕਾਰਪੀਓ =
–BE-3737 ਦੀ ਬਰੀਕੀ ਨਾਲ ਜਾਂਚ ਕਰਨ ਤੇ ਗੱਡੀ ਦੀ ਟਿੱਪਣੀ ਵਿੱਚੋਂ 20 ਲੱਖ ਰੁਪਏ ਕੈਸ਼ ਡੱਰਗ ਮਨੀ ਅਤੇ ਗੱਡੀ ਦੀ ਡਿ
5 ਕਿਲੋਗ੍ਰਾਮ ਡੋਡੇਚੂਰਾਪੋਸਤ ਬਰਾਮਦ ਹੋਏ। ਜਿਸਤੇ ਉਪਰੋਕਤ ਵਿਅਕਤੀਆਂ ਖਿਲਾਫ ਮੁੱਕਦਮਾ ਨੰਬਰ 52 ਮਿਤੀ 01.04.2
85 NDPS Act ਥਾਣਾ ਦਸੂਹਾ ਦਰਜ਼ ਰਜਿਸਟਰ ਕੀਤਾ ਹੈ।
ਦੋਸ਼ੀਆਂ ਦੇ ਨਾਮ
ਸਿੰਘ ਉਰਫ ਸ਼ਿੰਦਾ ਪੁੱਤਰ ਹਰਬੰਸ ਸਿੰਘ ਵਾਸੀ ਬਰਜ਼ ਹੰਸਨ ਥਾਣਾ ਬਿਲਗਾ ਜਿਲਾ ਜਗੀ।
ਘ ਉਰਫ ਕਾਲੀ ਪੱਤਰ ਖੁਸਹਾਰਾ ॥
EDITOR
CANADIAN DOABA TIMES
Email: editor@doabatimes.com
Mob:. 98146-40032 whtsapp