UPDATED: ਇੰਟਰਨੈਸ਼ਨਲ ਇੱਮੀਗਰੇਸ਼ਨ ਸਰਵਿਸਜ਼ ਬੇਦਾਗ ਛਵੀ ਨਾਲ ਕਰ ਰਹੀ ਪਿੱਛਲੇ 20 ਸਾਲਾਂ ਤੋਂ ਵਿਦੇਸ਼ਾ ਵਿੱਚ ਜਾ ਕਿ ਪੜ੍ਹਣ ਵਾਲੇ ਵਿਦਿਆਰਥੀਆਂ ਦੇ ਸੁਫ਼ਨੇ ਪੂਰੇ

ਇੰਟਰਨੈਸ਼ਨਲ ਇੱਮੀਗਰੇਸ਼ਨ ਸਰਵਿਸਜ਼ ਬੇਦਾਗ ਛਵੀ ਨਾਲ ਕਰ ਰਹੀ ਪਿੱਛਲੇ 20 ਸਾਲਾਂ ਤੋਂ ਵਿਦੇਸ਼ਾ ਵਿੱਚ ਜਾ ਕਿ ਪੜ੍ਹਣ ਵਾਲੇ ਵਿਦਿਆਰਥੀਆਂ ਦੇ ਸੁਫ਼ਨੇ ਪੂਰੇ – ਦੀਪਕ ਨਈਅਰ
ਹੁਸ਼ਿਆਰਪੁਰ:: ਜਗਮੋਹਨ ਸਿੰਘ
ਅੱਜ ਜਿੱਥੇ ਕੋਰੋਨਾ ਕਾਲ ਵਿੱਚ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ ਓਥੇ ਹੀ ਆਪਣੇ ਸੁਫ਼ਨੇ ਪੂਰੇ ਕਰਨੇ ਬੜੀ ਦੂਰ ਦੀ ਗੱਲ ਲੱਗਦੀ ਹੈ ਜੇ ਅਸੀਂ ਗੱਲ ਕਰੀਏ ਨੌਜਵਾਨੀ ਦੀ ਤਾਂ ਪੰਜਾਬ ਵਿੱਚ ਪਿੱਛਲੇ ਕੁੱਛ ਦਹਾਕਿਆ ਤੋਂ ਵਿਦੇਸ਼ਾ ਵਿੱਚ ਜਾ ਕੇ ਪੜ੍ਹਾਈ ਕਰਕੇ ਵਸਣ ਦਾ ਰੁਝਾਨ ਬਹੁਤ ਵੱਧ ਗਿਆ ਹੈ.
ਦੋਆਬਾ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਣ ਵਿੱਚ ਪੰਜਾਬ ਵਿੱਚ ਕਾਫੀ ਉੱਪਰ ਹੈ ਅਤੇ ਹੁਸ਼ਿਆਰਪੁਰ ਵਿੱਚ ਦੀਪਕ ਨਈਅਰ ਡਾਇਰੈਕਟਰ ਇੰਟਰਨੈਸ਼ਨਲ ਇੱਮੀਗਰੇਸ਼ਨ ਸਰਵਿਸਜ਼ ਵਿਦਿਆਰਥੀਆਂ ਦੇ ਸੁਫ਼ਨੇ 2002 ਤੋਂ ਪੂਰੇ ਕਰ ਰਹੇ ਹਨ.
ਦੀਪਕ ਨਈਅਰ ਸਟੂਡੈਂਟ ਵੀਜ਼ਾ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਜੋ ਕਿ ਪਿੱਛਲੇ 2 ਦਹਾਕਿਆ ਤੋਂ ਸਾਫ ਛਵੀ ਨਾਲ ਕੰਮ ਕਰ ਰਹੇ ਹਨ. ਇੰਟਰਨਸ਼ਨਾਲ ਇੱਮੀਗਰੇਸ਼ਨ ਸਰਵਿਸਜ਼ ਦੇ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ , ਨਿਊਜ਼ੀਲੈਂਡ, ਅਮਰੀਕਾ ਅਤੇ ਯੂਰੋਪ ਵਿੱਚ ਕਾਲਜ ਅਤੇ ਯੂਨੀਵਰਸਿਟੀਆਂ ਨਾਲ ਸਿੱਧੇ ਟਾਈ ਅਪ ਹਨ. ਪਿੱਛਲੇ ਕੁੱਛ ਸਾਲ ਵਿੱਚ ਆਈ ਆਈ ਏਸ ਨੇ ਹਜ਼ਾਰਾਂ ਵਿਦਿਆਰਥੀਆਂ ਦੇ ਓਹਨਾ ਦੇ ਮਰਜ਼ੀ ਮੁਤਾਬਿਕ ਕਾਲਜ ਅਤੇ ਦੇਸ਼ ਵਿੱਚ ਜਾਣ ਦੇ ਸੁਫ਼ਨੇ ਪੂਰੇ ਕੀਤੇ ਹਨ.

ਇੰਟਰਨੈਸ਼ਨਲ ਇੱਮੀਗਰੇਸ਼ਨ ਸਰਵਿਸਜ਼ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਏਜੇਂਸੀ ਹੈ ਇਹਨਾਂ ਦੀ ਇਕ ਬ੍ਰਾਂਚ ਜਲੰਧਰ ਅਤੇ ਬ੍ਰਿਸਬੇਨ ਆਸਟ੍ਰੇਲੀਆ ਵਿੱਚ ਵੀ ਹੈ.
ਦੀਪਕ ਨਈਅਰ ਜੋ ਕਿ ਪੰਜ-ਆਬ ਸਟੱਡੀ ਐਬਰੋਡ ਕੰਸਲਟੈਂਟਸ ਐਸੋਸੀਅਸ਼ਨ ਦੇ ਪ੍ਰਧਾਨ ਵੀ ਹਨ ਜਿਸ ਵਿੱਚ 100 ਦੇ ਕਰੀਬ ਪੰਜਾਬ ਦੇ ਲਾਈਸੇਂਸਡ ਏਜੇਂਟ ਮੇਮ੍ਬਰ ਹਨ..
ਦੀਪਕ ਨਈਅਰ ਦੇ ਮੁਤਾਬਿਕ ਉਹ ਬੱਚਿਆਂ ਨੂੰ ਓਹਨਾ ਦੇ ਪੜ੍ਹੇ ਹੋਏ ਵਿਸ਼ਿਆਂ ਅਤੇ ਓਹਨਾ ਦੇ ਆਏ ਹੋਏ ਨੰਬਰਾਂ ਦੇ ਅਧਾਰ ਤੇ ਕੋਰਸ ਲਈ ਗਾਈਡ ਕਰਦੇ ਹਨ ਅਤੇ ਓਹਨਾ ਦੀ ਇਕੋ ਨੀਤੀ ਹੈ ਕਿ ਜੇ ਕਰ ਕਿਸੀ ਵਿਦਿਆਰਥੀ ਦਾ ਵੀਜ਼ਾ ਨਹੀਂ ਲੱਗ ਸਕਦਾ, ਉਹ ਸਾਫ ਮਨਾ ਕਰ ਦਿੰਦੇ ਹਨ. ਇੰਟਰਨੈਸ਼ਨਲ ਇੱਮੀਗਰੇਸ਼ਨ ਸਰਵਿਸਜ਼ ਪੰਜਾਬ ਦੀ ਪਹਿਲੀ ਕੰਪਨੀ ਹੈ ਜਿਸਨੇ ਪੰਜਾਬ ਵਿੱਚ ਏਜੇਂਟ ਕਮਿਸ਼ਨ ਵਾਪਸੀ ਸਕੀਮ ਸ਼ੁਰੂ ਕੀਤੀ ਸੀ.
ਇੰਟਰਨੈਸ਼ਨਲ ਇੱਮੀਗਰੇਸ਼ਨ ਸਰਵਿਸਜ਼ ਕਈ ਦੇਸ਼ਾ ਦੇ ਵੀਜ਼ਾ ਲੱਗਣ ਤੇ ਵੀ ਪੂਰੀ ਫੀਸ ਲੈਂਦੇ ਹਨ. ਜੇ ਤੁਸੀਂ ਵੀ ਆਪਣੇ ਬਾਹਰ ਜਾਣ ਦੇ ਸੁਫ਼ਨੇ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਦੀਪਕ ਨਈਅਰ ਨੂੰ ਓਹਨਾ ਦੇ ਹੁਸ਼ਿਆਰਪੁਰ ਅਤੇ ਜਲੰਧਰ ਆਫ਼ਿਸ ਵਿੱਚ ਸੰਪਰਕ ਕਰਕੇ ਮਿਲ ਸਕਦੇ ਹੋ.
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply