LATEST.. ਫਰੰਟਲਾਈਨ ਐਨ ਐੱਚ ਐਮ ਕਰਮਚਾਰੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਦੀ ਵਜਾਈ ਘੰਟੀ

ਇਸ ਸਬੰਧੀ ਐਸ ਐਮ ਓ ਡਾ ਮਨੋਹਰ ਲਾਲ ਨੂੰ ਸੌਂਪਿਆ ਆਪਣਾ ਘੋਸ਼ਣਾ ਪੱਤਰ

ਗੜ੍ਹਦੀਵਾਲਾ 4 ਮਈ (ਚੌਧਰੀ) : ਪਿਛਲੇ 13 ਸਾਲਾਂ ਤੋਂ ਐਨ ਐੱਚ ਐਮ ਕਰਮਚਾਰੀ ਬਹੁਤ ਹੀ ਘੱਟ ਤਨਖਾਹ ਤੇ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਰਦੇ ਆ ਰਹੇ ਹਨ।ਪਿਛਲੇ ਸਾਲ ਤੋਂ ਚੱਲ ਰਹੀ ਕਰੋਨਾ ਮਹਾਮਾਰੀ ਕਾਲ ਦੇ ਦੌਰਾਨ ਇਹ ਐਨ ਐਚ ਐਮ ਕਰਮਚਾਰੀ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਫਰੰਟਲਾਈਨ ਵਰਕਰ ਦੇ ਤੌਰ ਤੇ ਸਰਕਾਰ ਨਾਲ ਮਿਲ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਪਰ ਸਰਕਾਰ ਇਨ੍ਹਾਂ ਦੀਆਂ ਮੰਗਾਂ ਨੂੰ ਬੁਲਾਰਿਆਂ ਤਕ ਹੀ ਸੀਮਿਤ ਕਰ ਦਿੰਦੀਆਂ ਹਨ। ਬੀਤੀ 27 ਅਪ੍ਰੈਲ ਨੂੰ ਇੱਕ ਦਿਨ ਦੀ ਹੜਤਾਲ ਕੀਤੀ ਗਈ ਸੀ ਪ੍ਰੰਤੂ ਇਸ ਹੜਤਾਲ ਦੇ ਬਾਵਜੂਦ ਵੀ ਸਰਕਾਰ ਨੇ ਇਸ ਹੜਤਾਲ ਨੂੰ ਅਣਗੌਲਿਆਂ ਕਰ ਦਿੱਤਾ। ਜਿਸ ਕਰਕੇ ਐਨ ਐਚ ਐਮ ਨਾ ਚਾਹੁੰਦੇ ਹੋਏ ਵੀ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਵਰਗਾ ਕਦਮ ਚੁੱਕਣਾ ਪਿਆ ਅਤੇ ਆਪਣਾ ਐਸ ਐਮ ਓ ਡਾਕਟਰ ਮਨੋਹਰ ਲਾਲ ਨੂੰ ਆਪਣਾ ਘੋਸ਼ਣਾ ਪੱਤਰ ਸੌਂਪਿਆ। ਇਸ ਮੌਕੇ ਤੇ ਡਾਕਟਰ ਜਸਪਾਲ ਸਿੰਘ, ਡਾਕਟਰ ਅਰਚਨਾ, ਡਾਕਟਰ ਵਿਵੇਕ, ਡਾਕਟਰ ਅਮਨਦੀਪ ਕੌਰ, ਸਰੋਜਨੀ, ਪਰਮਜੀਤ ਕੌਰ, ਸਤਵੀਰ ਕੌਰ, ਬਲਪ੍ਰੀਤ ਕੌਰ, ਮਨਦੀਪ ਕੌਰ, ਕੁਲਵਿੰਦਰ ਕੌਰ, ਅਨੁਪਮਾ, ਰੋਸ਼ੀ ਅਤੇ ਸਮੂਹ ਸਟਾਫ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply