PATHANKOT LATEST: ਡਾਕਟਰ ਸੁਭਾਸ ਗੋਇਲ ਅਤੇ ਡਾਕਟਰ ਨਰਿੰਦਰਪਾਲ‌ ਸਿੰਘ‌ ਨੇ ਪਸੂ ਪਾਲਣ ਵਿਭਾਗ ਦੇ ਜਾਇੰਟ ਡਾਇਰੈਕਟਰਾਂ ਦੇ ਸੰਭਾਲੇ ਅਹੁਦੇ

ਡਾਕਟਰ ਸੁਭਾਸ ਗੋਇਲ ਅਤੇ ਡਾਕਟਰ ਨਰਿੰਦਰਪਾਲ‌ ਸਿੰਘ‌ ਨੇ ਪਸੂ ਪਾਲਣ ਵਿਭਾਗ ਦੇ ਜਾਇੰਟ ਡਾਇਰੈਕਟਰਾਂ ਦੇ ਸੰਭਾਲੇ ਅਹੁਦੇ  

 
ਪਠਾਨਕੋਟ, 17 ਮਈ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) ਲਾਈਵ ਕੰਪਲੈਕਸ ਪਸੂ ਪਾਲਣ ਵਿਭਾਗ ਦੇ ਮੁਖ ਦਫਤਰ ਵਿਚ  ਡਾਕਟਰ ਸੁਭਾਸ ਗੋਇਲ ਅਤੇ  ਨਰਿੰਦਰਪਾਲ ਸਿੰਘ  ਨੇ ਡਾਇਰੈਕਟਰ ਪਸੂ ਪਾਲਣ ਵਿਭਾਗ ਡਾਕਟਰ ਸੰਜੀਵ ਖੋਸਲਾ ਦੀ ਰਹਿਨਮਾਈ ਹੇਠ ਆਪਣੇ ਅਹੁੱਦੇ ਸੰਭਾਲੇ ।
 
ਅਹੁੱਦਾ ਸੰਭਾਲਣ ਤੋਂ ਬਾਅਦ ਡਾਕਟਰ ਗੋਇਲ ਅਤੇ ਡਾਕਟਰ ਨਰਿੰਦਰ ਪਾਲ ਸਿੰਘ ਨੇ ਕਿਹਾ ਕਿ ਉਹ ਪਸੂ  ਪਾਲਕਾ ਦੀ ਬਿਹਤਰੀ ਲ‌‌ਈ ਡਾਕਟਰ ਖੋਸਲਾ ਦੀ ਅਗਵਾਈ ਹੇਠ ਦਿਨ  ਰਾਤ ਕੰਮ ਕਰਕੇ ਵਿਭਾਗ ਦਾ ਨਾਂ ਰੌਸ਼ਨ ਕਰਨਗੇ.
 
ਇਸ ਮੌਕੇ ਤੇ ਸਰਦਾਰ ਅਵਤਾਰ ਸਿੰਘ ਭੰਗੂ ਸੁਪਰਡੈਂਟ ਅਮਲਾ 1 ,ਸਮਸੇਰ ਸਿੰਘ ਬਾਠ ਸੁਪਰਡੈਂਟ,ਡਾਕਟਰ ਪਰਮਪਾਲ ਸਿੰਘ,ਡਿਪਟੀ ਡਾਇਰੈਕਟਰ ਡਾਕਟਰ ਰਵੀ ਭੂਸ਼ਨ ਗਾਬਾ,ਹਰਵਿੰਦਰ ਕੌਰ ਪੀ ਏ ਅਤੇ ਡਾਇਰੈਕਟੋਏਟ ਸਟਾਫ ਹਾਜ਼ਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply