ਹੁਸ਼ਿਆਰਪੁਰ( SUKHWINDER , NAVNEET ):- ਚੱਬੇਵਾਲ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਤੇਜੀ ਦਿੰਦੇ ਹੋਏ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਖੁਦ ਨਿਰਮਾਣਾਧੀਨ ਪ੍ਰੋਜੈਕਟਾਂ ਦਾ ਜਾਇਜਾ ਲੈਂਦੇ ਰਹਿੰਦੇ ਹਨ। ਇਸੀ ਸਿਲਸਿਲੇ ਵਿੱਚ ਬੀਂਤੇ ਦਿਨੀਂ ਹਲਕੇ ਦੇ ਦੋਰੇ ਤੋਂ ਉਹਨਾਂ ਨੇ ਪਿੰਡ ਕਾਲੇਵਾਲ ਭਗਤਾਂ ਅਤੇ ਖਾਨਪੁਰ ਦੀ ਪੰਚਾਇਤ ਅਤੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ। ਪਿੰਡਾਂ ਵਿੱਚ ਚਲ ਰਹੇ ਵੱਖ-ਵੱਖ ਕੰਮਾਂ ਦੀ ਜਾਣਕਾਰੀ ਲਈ ਅਤੇ ਬਲਾਕ ਲਗਾ ਕੇ ਗਲੀਆਂ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਰਿਬਨ ਕੱਟ ਕੇ ਕੀਤੀ । ਕਾਲੇਵਾਲ ਭਗਤਾਂ ਵਿਖੇ ਉਹਨਾਂ ਨੇ ਇਸ ਸ਼ੁਭ ਕਾਰਜ ਦਾ 108 ਬਾਬਾ ਸੀਤਲ ਦਾਸ ਜੀ ਦੇ ਕਰਕਮਲਾਂ ਤੋਂ ਉਦਘਾਟਨ ਕਰਵਾਇਆ।
ਇਸ ਮੌਕੇ ਤੇ ਡਾ. ਰਾਜ ਨੇ ਡੇਰਾ 108 ਸੰਤ ਪੂਰਨ ਦਾਸ ਦੀ ਦੇ ਡੇਰੇ ਤੇ ਵੀ ਹਾਜਰੀ ਭਰੀ। ਡਾ. ਰਾਜ ਨੇ ਪਿੰਡਾਂ ਦੇ ਪੰਚਾਇਤ ਮੈਂਬਰਾਂ ਅਤੇ ਸਰਪੰਚਾਂ ਦੀ ਸ਼ਲਾਘਾ ਕੀਤੀ ਕਿ ਉਹ ਵੱਧ ਚੜ ਕੇ ਪਿੰਡਾਂ ਦੇ ਵਿਕਾਸ ਕੰਮਾਂ ਵਿੱਚ ਹਿੱਸਾ ਲੈ ਰਹੇ ਹਨ। ਉਹਨਾਂ ਕਿਹਾ ਕਿ ਚੱਬੇਵਾਲ ਹਲਕੇ ਦੀ ਬਿਹਤਰੀ ਅਤੇ ਤਰੱਕੀ ਦੇ ਲਈ ਉਹ ਹਰ ਬਣਦਾ ਉਪਰਾਲਾ ਕਰ ਰਹੇ ਹਨ ਅਤੇ ਇਸ ਦੇ ਲਈ ਉਹ ਗ੍ਰਾਂਟ ਦੀ ਵੀ ਕੋਈ ਕਮੀਂ ਨਹੀਂ ਆਉਣ ਦੇਣਗੇ। ਪਿੰਡ ਕਾਲੇਵਾਲ ਭਗਤਾਂ ਵਿਖੇ ਸੰਤ ਸੀਤਲ ਦਾਸ ਜੀ, ਸਰਪੰਚ ਰਜਨੀ, ਸਤਵੰਿਦਰ ਸੰਿਘ ਮੰਿਟੂ ਪੰਚ, ਹਰਪ੍ਰੀਤ ਸੰਿਘ ਪੰਚ, ਪਰਮਵੀਰ ਪੰਚ, ਪ੍ਰਗਟ ਸੰਿਘ ਪੰਚ, ਸੁਸ਼ਮਾ ਰਾਣੀ ਪੰਚ, ਪਲਵੰਿਦਰ ਕੌਰ ਪੰਚ, ਸਰਬਜੀਤ ਕੌਰ ਪੰਚ, ਨਰੰਿਦਰ ਪਾਲ, ਰਾਜੇਸ਼ ਕੁਮਾਰ, ਪੰਡਤ ਬੱਿਲੂ, ਗੁਰਦੀਪ ਸੰਿਘ, ਪਰਮੰਿਦਰ ਸੰਿਘ, ਕੁਲਵੰਿਦਰ ਸੰਿਘ, ਗੁਰਬਖਸ਼ ਸੰਿਘ, ਬੰਿਦਰ ਕੌਰ, ਸੁਰੰਿਦਰ ਸੰਿਘ, ਮਲਕੀਤ ਸੰਿਘ, ਸਤਨਾਮ ਸੰਿਘ, ਕਰਿਪਾਲ ਸੰਿਘ ਆਦਿ ਡਾ. ਰਾਜ ਦੇ ਨਾਲ ਮੌਜੂਦ ਸਨ ਅਤੇ ਪਿੰਡ ਖਾਨਪੁਰ ਵਿਖੇ ਮਨੀਸ਼ ਕੁਮਾਰ, ਰਾਮ ਸਰੂਪ, ਟੀਂਕੂ ਮਾਨ, ਬਹਾਦਰ ਸਿੰਘ, ਸੁਰਜੀਤ ਸਿੰਘ, ਮਿਹਰ ਸਿੰਘ, ਤਰਲੋਚਣ ਸਿੰਘ, ਗੁਰਮੀਤ ਸਿੰਘ, ਕਮਲਜੀਤ ਕੌਰ, ਦੀਪ ਸ਼ਿਖਾ, ਪਰਮਜੀਤ ਕੌਰ. ਕੁਲਵਿੰਦਰ ਕੌਰ. ਅਰੂਣਾ ਸ਼ਰਮਾ, ਹਰਭਜਨ ਸਿੰਘ, ਕੁਲਵੰਤ ਸਿੰਘ, ਜਤਿੰਦਰ ਕੁਮਾਰ, ਅਤੇ ਜਿਲਾ ਪਰਿਸ਼ਦ ਗਗਨਦੀਪ ਚਾਣਥੂ, ਸੰਮਤੀ ਮੈਂਬਰ ਚਰੰਜੀ ਲਾਲ ਬਿਹਾਲਾ ਆਦਿ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp