ਹੁਸ਼ਿਆਰਪੁਰ ਜਿਲੇ ਵਿੱਚ ਅੱਜ 6 ਮੌਤਾਂ ਏਨਾ ਪਿੰਡਾਂ ਚ ਹੋਈਆਂ , 130 ਨਵੇ ਪਾਜੇਟਿਵ ਮਰੀਜ

ਹੁਸ਼ਿਆਰਪੁਰ ਜਿਲੇ ਵਿੱਚ 130 ਨਵੇ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ  26478  ਅਤੇ 06 ਮੌਤ ਹੋਣ ਨਾਲ , ਮੌਤਾਂ ਦੀ  ਗਿਣਤੀ  912 ਹੋ ਗਈ ਹੈ 

ਹੁਸ਼ਿਆਰਪੁਰ  30 ਮਈ  :   ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  2779 ਨਵੇ ਸੈਪਲ ਲੈਣ  ਨਾਲ ਅਤੇ  3729 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  130 ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 26478 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 567133 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  537941ਸੈਪਲ  ਨੈਗਟਿਵ,  ਜਦ ਕਿ 4044  ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ 479 ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 912 ਹੈ । ਐਕਟਿਵ ਕੇਸਾ ਦੀ ਗਿਣਤੀ  1493 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 25963  ਹੈ । ਸਿਵਲ ਸਰਜਨ ਡਾ ਰਣਜੀਤ ਸਿੰਘ  ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ  ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 06 ਮੌਤਾਂ ਨ। ਉਹਨਾਂ ਇਹ ਵੀ ਦਸਿਆ ਕਿ ਜਿਲੇ ਅੰਦਰ ਲੈਵਲ-2 ਮਰੀਜਾਂ ਲਈ ਉਪਲੱਬਧ 290  ਦੇ ਬੈਡਾਂ ਵਿੱਚੋ 154  ਬੈਡ,  ਖਾਲੀ ਜਦ ਕਿ ਲੈਵਲ- 03 ਦੇ ਮਰੀਜਾਂ ਲਈ ਉਪਲਬਧ 35 ਬੈਡਾ ਵਿੱਚੋ 09 ਬੈਡ ਖਾਲੀ ਹਨ ।

Advertisements

(1)    40 ਸਾਲਾ ਔਰਤ  ਵਾਸੀ ਰਾਜਪੁਰ ਭਾਈਆ  ਦੀ ਮੋਤ ਸਿਵਲ  ਹਸਪਤਾਲ ਹੁਸਿਆਰਪੁਰ 

Advertisements

(2)    65 ਸਾਲਾ  ਵਿਆਕਤੀ  ਵਾਸੀ ਸਲੇਰਨ  ਦੀ ਮੌਤ ਸਿਵਲ  ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ 

Advertisements

(3)    45 ਸਾਲਾ ਵਿਆਕਤੀ ਵਾਸੀ ਨਾਰੂ ਨੰਗਲ ਦੀ ਮੋਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ ।

(4)    42 ਸਾਲਾ ਔਰਤ ਵਾਸੀ ਬਹਿ ਰੰਜਾ ਦੀ ਮੌਤ ਸਿਵਲ ਹਸਪਤਾਲ ਦਸੂਹਾ ।

(5)    67 ਸਾਲਾ ਔਰਤ ਵਾਸੀ ਸ਼ਾਮ ਚੋਰਾਸੀ ਦੀ ਮੌਤ ਨਿਜਾ ਹਸਪਤਾਲ ਹੁਸ਼ਿਆਰਪੁਰ 

(6)    87 ਸਾਲਾ ਔਰਤ ਵਾਸੀ ਕਮਾਲਪੁਰ ਹੁਸ਼ਿਆਰਪੁਰ  ਦੀ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ ਹੈ ।  

ਉਹਨਾਂ ਦੱਸਿਆ ਕਿ ਜਿਲੇ ਅੰਦਰ ਲੈਬਲ 2  ਦੇ ਮਰੀਜਾ ਲਈ ਉਪਲੱਬਧ ਕੁੱਲ ਬੈਡ 290 ਵਿਚੋ 144 ਬੈਡ ਖਾਲੀ ਹਨ , ਜਦ ਕਿ ਲੈਬਲ 3 ਦੇ 35 ਬੈਡਾ ਵਿਚੋੰ 11 ਬੈਡ ਖਾਲੀ ਹਨ ।

ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

Positive Cases of District: 130

Positive Cases of Outside District: 11

Total: 141 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply