ਆਸ਼ਾ ਪੂਰਣੀ ਸਮਾਜ ਸੁਧਾਰ ਸਭਾ ਵੱਲੋਂ 147 ਵੇਂ ਮਾਸਿਕ ਰਾਸ਼ਨ ਵੰਡ ਸਮਾਰੋਹ ਦੌਰਾਨ 80 ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ


ਪਠਾਨਕੋਟ 8 ਜੂਨ(ਰਜਿੰਦਰ ਸਿੰਘ ਰਾਜਨ /ਅਵਿਨਾਸ਼) : ਅੱਜ ਆਸ਼ਾ ਪੂਰਨੀ ਸੁਧਾਰ‌ ਸਭਾ ‌ਵਲੋ ਵਿਨੋਦ ਕੁਮਾਰ ਮਲਹੋਤਰਾ ਦੀ ਅਗਵਾਈ ਹੇਠ ਰਾਸ਼ਨ ‌ਵੰਡ ਸਮਾਰੋਹ ‌ਕੀਤਾ ਗਿਆ । ਜਿਸ ਵਿਚ ‌ 80 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ । ਇਹ ਆਸ਼ਾ ਪੂਰਨੀ ਸੁਧਾਰ ਸਭਾ ਵੱਲੋ 147 ਵਾਂ ਮਾਸਿਕ ਵਿਤਰਣ ਸਮਾਰੋਹ ਹੈ ਜ਼ੋ ਲੋਕਾਂ ਵਲੋ ਕੀਤੇ ਸਹਿਯੋਗ ਨਾਲ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ । ਇਸ ਪ੍ਰੋਗਰਾਮ ਵਿਚ ਖਰੈਤੀ ਲਾਲ ਜੀ ਛਾਬੜਾ ਵਾਚ ਕੰਪਨੀ ਵਾਲੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ । ਉਹਨਾਂ ਨੇ ਆਪਣੇ ਸ਼ੁਭ ਹੱਥਾਂ ਨਾਲ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ । ਇਸ ਮੌਕੇ ਤੇ ਕ੍ਰਿਸ਼ਨ ਗੋਪਾਲ ਭੰਡਾਰੀ, ਵਿਜੈ ਕੁਮਾਰ ਫੱਤਾ , ਧਰਮ ਪਾਲ , ਰਾਜਪਾਲ ਭੰਡਾਰੀ, ਰਕੇਸ਼ ਸ਼ਰਮਾ , ਸੁਦਰਸ਼ਨ ਕੁਮਾਰ ਬਿੱਲਾ,ਹਰੀ ਮੋਹਣ ਬਿੱਟਾ,ਅਸ਼ੀਸ਼ ਕੁਮਾਰ ਮਲਹੋਤਰਾ, ਅਸ਼ਵਨੀ ਬਜਾਜ , ਅਸ਼ੋਕ ਬਜਾਜ , ਗੋਪਾਲ ਸ਼ਰਮਾ, ਦੀਪਕ ਕੁਮਾਰ, ਅਭਿਨਵ ਆਦਿ ਮੌਜੂਦ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply