ਚਾਈਲਡ ਲਾਈਨ ਗੁਰਦਾਸਪੁਰ ਵੱਲੋਂ ਬੱਚਿਆਂ ਨਾਲ ਹੋ ਰਹਿਆਂ ਦੁਰਘਟਨਾਵਾਂ ਨੂੰ ਰੋਕਣ ਲਈ ਚੁਕਿਆ ਵੱਡਾ ਕੱਦਮ
ਗੁਰਦਾਸਪੁਰ 15 ਜੁਲਾਈ ( ਅਸ਼ਵਨੀ ) :– ਅੱਜ ਜਿੱਥੇ ਆਏ ਦਿਨ ਤੇਜ ਰਫਤਾਰ ਵਾਹਨਾਂ ਨਾਲ ਬੱਚਿਆਂ ਦੀਆਂ ਦੁਰਘਟਨਾਵਾਂ ਆਮ ਤੌਰ ਤੇ ਵਾਪਰਦੀਆਂ ਰਹਿੰਦੀਆਂ ਹਨ । ਇਨ੍ਹਾ ਨੂੰ ਧਿਆਨ ਵਿੱਚ ਰੱਖਦੇ ਹੇਏ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੈਸ਼ਨਲ ਐਵਾਰਡੀ ਵੱਲੋਂ ਲੋਕਾਂ ਨੂੰ ਸਚੇਤ ਕਰਨ ਲਈ ਐਸ.ਡੀ.ਐਮ. ਗੁਰਦਾਸਪੁਰ ਸ਼੍ਰੀ ਅਰਸਦੀਪ ਸਿੰਘ ਲੁਬਾਣਾ ਕੋਲੋ ਪੋਸਟਰ ਪ੍ਰਦਰਸੀਤ ਕਰਵਾਈਆ ਗਿਆ, ਜਿਸ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ।
Advertisements
ਇਸ ਪੋਸਟਰ ਦਾ ਮੁੱਖ ਉਦੇਸ ਅੱਚਨਚੇਤ ਹੋ ਰਹਿਆਂ ਬੱਚਿਆਂ ਦੀਆਂ ਦੁਰਘਟਨਾਵਾਂ ਨੂੰ ਰੋਕਣ ਹੈ, ਇਸ ਪੋਸਟਰ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਜਾ ਰਹੇ ਹੈ ਕਿ ‘ਗੱਡੀ ਚਲਾਉਦੇ ਵਕਤ ਉੱਚੀ ਆਵਜ ਵਿੱਚ ਗਾਣੇ ਨਾ ਚਲਾਓ ਅਤੇ ਨਾ ਹੀ ਮੋਬਾਇਲ ਫੋਨ ਦੀ ਵਰਤੋ ਕਰੋ’ ਜਿਸ ਨਾਲ ਖੇਡ ਰਹੇ ਬੱਚਿਆਂ ਨੂੰ ਨਜਰਨਦਾਜ਼ ਨਾ ਕੀਤਾ ਜਾ ਸਕੇ । ਕਿਉਕਿਂ ਗਲੀਆਂ ਵਿੱਚ ਖੇਡ ਰਹੇ ਬੱਚੇ ਅਕਸਰ ਗੱਡੀਆਂ ਦੀ ਚਪੇਟ ਵਿੱਚ ਆ ਜਾਦੇਂ ਹਨ ਅਤੇ ਤੇਜ ਰਫਤਾਰ ਹੋਣ ਕਾਰਨ ਵੱਡੀ ਦੁਰਘਟਨਾ ਵਾਪਰ ਜਾਦੀਂ ਹੈ ।
Advertisements
ਰੋਮੇਸ਼ ਮਹਾਜਨ ਜੀ ਦੇ ਇਸ ਕਰਮ ਨਾਲ ਦੁਰਘਟਨਾਵਾਂ ਵਿੱਚ ਕਾਫੀ ਕਟੋਤੀ ਹੋਵੇਗੀ । ਇਹ ਪੋਸਟਰ ਸ਼ਹਿਰ ਦੇ ਹਰ ਕੋਣੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਏ ਜਾਣ ਗਏ । ਇਸ ਮੌਕੇ ਜੈ ਰਘੁਵੀਰ ਪ੍ਰੋਜਾਕਟ ਕੋਆਡੀਨੇਟਰ. ਨਵਨੀਤ ਕੋਰ ਕਾਉਸਲਰ, ਪੰਕਜ ਸ਼ਰਮਾ, ਭਰਤ ਸ਼ਰਮਾ, ਨਵਦੀਪ ਕੋਰ ਮੋਜੂਦ ਸਨ ।
Advertisements
Advertisements
- ਜੇਕਰ ਨਹੀਂ ਕਰਵਾਇਆ ਬੀਮਾ ਤਾਂ ਚੁਕਾਉਣੀ ਪਵੇਗੀ ਭਾਰੀ ਕੀਮਤ, ਨਹੀਂ ਮਿਲੇਗਾ ਪੈਟਰੋਲ, ਡੀਜ਼ਲ ਤੇ ਨਾ ਹੀ FASTAG
by Adesh Parminder Singh
- LATEST NEWS : PUNJAB POLICE AVERTS POSSIBLE TARGET KILLING WITH ARREST OF SIX MEMBERS OF KAUSHAL CHAUDHARY GANG; 6 PISTOLS RECOVERED
by Adesh Parminder Singh
- Latest News : अमेरिका का नहीं उतरने दिया विमान, ट्रम्प ने इस देश पर ठोका 50% टेक्स
by Adesh Parminder Singh
- ਸਕੂਲਾਂ ਲਈ ਲਗਭਗ 82 ਕਰੋੜ, ਵਾਈਫਾਈ ਕੁਨੈਕਸ਼ਨਾਂ ਲਈ 29.3 ਕਰੋੜ, ਅਤੇ ਹੋਰ ਕੰਮਾਂ ਲਈ 120.43 ਕਰੋੜ ਮੁਹੱਈਆ ਕਰਵਾਏ : ਸਿੱਖਿਆ ਮੰਤਰੀ ਬੈਂਸ
by Adesh Parminder Singh
- ਸਫ਼ਾਈ ਸੇਵਕ ਤੋਂ ਮਹੀਨਾਵਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਨਗਰ ਨਿਗਮ ਦਾ ਕਰਮਚਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
by Adesh Parminder Singh
- ਪੰਜਾਬ ‘ਚ 8 ਜਨਵਰੀ ਤਕ ਨਹੀਂ ਚੱਲਣਗੀਆਂ PRTC ਤੇ PUNBUS ਦੀਆਂ ਬੱਸਾਂ
by Adesh Parminder Singh
- ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਕਾਲ ‘ਤੇ ਅੱਜ ਪੰਜਾਬ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਠੱਪ, ਕਿਸਾਨਾਂ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ, ਕਿ ‘ਉਹ
by Adesh Parminder Singh
- Breaking news :: Tragic Plane Crash in South Korea Claims at Least 62 Lives
by Adesh Parminder Singh
- ਸੁਪਰੀਮ ਕੋਰਟ ਨੇ ਕਿਸਾਨ ਆਗੂਆਂ ਨੂੰ ਲਗਾਈ ਫਟਕਾਰ, ਕਿਹਾ, ਉਨ੍ਹਾਂ ਦੇ ਸ਼ੁਭਚਿੰਤਕ ਨਹੀਂ
by Adesh Parminder Singh
- DC_Komal_Mittal :: ਪੰਜਾਬ ਇਲੈਕਸ਼ਨ ਕੁਇੱਜ਼-2025’ ਆਨਲਾਈਨ ਮੁਕਾਬਲੇ, 17 ਜਨਵਰੀ ਤੱਕ ਕਰਵਾਈ ਜਾ ਸਕਦੀ ਆਨਲਾਈਨ ਰਜਿਸਟ੍ਰੇਸ਼ਨ
by Adesh Parminder Singh
- ਪੰਜਾਬ ਚ ਅਗਲੇ 72 ਘੰਟਿਆਂ ’ਚ ਸੰਘਣੀ ਧੁੰਦ ਦੇ ਅਸਾਰ
by Adesh Parminder Singh
- Trai New Rule 2025 : ਟਰਾਈ ਦੇ ਨਵੇਂ ਨਿਯਮ 2025 ਦੇ ਤਹਿਤ, ਹੁਣ ₹ 10 ਦੇ ਛੋਟੇ ਰੀਚਾਰਜ ਦੇ ਨਾਲ ਵੀ ਮੋਬਾਈਲ ਸੇਵਾਵਾਂ ਦੀ ਵਰਤੋਂ ਕਰਨਾ ਸੰਭਵ
by Adesh Parminder Singh
- अमेरिका के ओहियो में हिंदू छात्रों को दिवाली पर छुट्टी मिलेगी
by Adesh Parminder Singh
- NEWS UPDATE : #SS. ARORA : डॉ. मनमोहन सिंह का होशियारपुर के प्रति विशेष लगाव था, डॉ. मनमोहन सिंह को दी गयी श्रद्धांजलि
by Adesh Parminder Singh
- #PUNJAB_CDT_NEWS : ਇਨ੍ਹਾਂ ਪ੍ਰਾਜੈਕਟਾਂ ਨਾਲ ਲਗਪਗ 25 ਲੱਖ ਆਬਾਦੀ ਅਤੇ 4 ਲੱਖ ਪਰਿਵਾਰਾਂ ਨੂੰ ਲਾਭ ਹੋਵੇਗਾ
by Adesh Parminder Singh
- UPDATED :: Mamohan Singh Passes Away : ਡਾ. ਮਨਮੋਹਨ ਸਿੰਘ ਦੀ ਦੇਹ ਘਰ ਲਿਆਂਦੀ ਗਈ, ਕੇਂਦਰ ਸਰਕਾਰ ਦੇ ਅੱਜ ਸਾਰੇ ਪ੍ਰੋਗਰਾਮ ਰੱਦ; ਦੇਸ਼ ‘ਚ 7 ਦਿਨ ਦਾ ਕੌਮੀ ਸੋਗ ਐਲਾਨਿਆ
by Adesh Parminder Singh
- Famous RJ and model Simran Singh committed suicide :: प्रसिद्ध मॉडल सिमरन सिंह ने अपने गुरुग्राम स्थित फ्लैट में आत्महत्या कर ली
by Adesh Parminder Singh
- ਅਸਲਾ ਲਾਇਸੰਸ ਸਬੰਧੀ ਈ-ਸੇਵਾ ਪੋਰਟਲ ’ਚ ਸਰਵਿਸ ਪ੍ਰਾਪਤ ਨਾ ਕਰਨ ਵਾਲਿਆਂ ਨੂੰ 31 ਦਸੰਬਰ ਤੋਂ ਬਾਅਦ ਈ-ਸੇਵਾ ਪੋਰਟਲ ’ਚ ਨਹੀਂ ਦਿੱਤੀ ਜਾਵੇਗੀ ਲਾਇਸੰਸ ਸਰਵਿਸ : ਡਿਪਟੀ ਕਮਿਸ਼ਨਰ
by Adesh Parminder Singh
- ਵੱਡੀ ਖ਼ਬਰ :: ED ਦਾ ਖੁਲਾਸਾ : ਕੈਨੇਡੀਅਨ ਕਾਲਜ ਭਾਰਤ ‘ਚ ਚਲਾ ਰਹੇ ਮਨੁੱਖੀ ਤਸਕਰੀ ਦਾ ਨੈੱਟਵਰਕ, 60 ਲੱਖ ਰੁਪਏ ‘ਚ ਅਮਰੀਕਾ ਲਿਜਾਣ ਦਾ ਲਾਲਚ
by Adesh Parminder Singh
- स्वामी सर्वानंद गिरी पंजाब यूनिवर्सिटी रिजनल सेंटर, होशियारपुर के विद्यार्थियों ने इस बार बेहतरीन पैकेजेस के साथ संस्थान का नाम भी रोशन किया
by Adesh Parminder Singh
- LATEST CDT NEWS :: MP DR. RAJ ने की टेलीकॉम की पहिली बैठक की अध्यक्षता, कंडी क्षेत्र में दूरसंचार और इंटरनेट सेवाओं के बुनियादी ढांचे को मजबूत करने पर जोर
by Adesh Parminder Singh
- DC ਕੋਮਲ ਮਿੱਤਲ ਵਲੋਂ ਦਿਵਿਆਂਗ ਵਿਅਕਤੀਆਂ ਦੀ ਸਹੂਲਤ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ
by Adesh Parminder Singh
- #DC_HOSHIARPUR ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵਲੋਂ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅੱਜੋਵਾਲ ਵਿਖੇ ਨਸ਼ਿਆਂ ਅਤੇ ਇਸ ਦੇ ਇਲਾਜ ਸਬੰਧੀ ਸੈਮੀਨਾਰ ਦਾ ਆਯੋਜਨ
by Adesh Parminder Singh
- डीएवी सीनियर सेकेंडरी स्कूल होशियारपुर का वार्षिक पुरस्कार वितरण समारोह स्कूल परिसर में आयोजित
by Adesh Parminder Singh
- ਪੀਲੀਭੀਤ ‘ਚ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਲਿਜਾ ਰਹੀ ਐਂਬੂਲੈਂਸ ਰਾਮਪੁਰ ‘ਚ ਪਲਟਣ ਦੀ ਚਰਚਾ
by Adesh Parminder Singh
- Rs. 2100 :: किसी भी वक्त गिरफ्तार हो सकती हैं दिल्ली की सीएम आतिशी !
by Adesh Parminder Singh
- 1891 ਤੋਂ ਬਾਅਦ ਇਹ ਤੀਜੀ ਸਭ ਤੋਂ ਠੰਢੀ ਰਾਤ, ਡਲ ਝੀਲ ਦੀ ਸਤ੍ਹਾ ਵੀ ਜੰਮ ਗਈ
by Adesh Parminder Singh
- LATEST HOSHIARPUR : गृह मंत्री द्वारा संविधान निर्माता डॉ. बी.आर. अंबेडकर पर टिप्पणी के विरोध में कांग्रेस ने निकाला विशाल रोष मार्च
by Adesh Parminder Singh
- ਬੀਬੀ ਜਗੀਰ ਕੌਰ ਨੂੰ ਬੋਲੇ ਅਪਸ਼ਬਦ :: ਪੰਜ ਪਿਆਰਿਆਂ ਨੇ SGPC ਪ੍ਰਧਾਨ ਧਾਮੀ ਨੂੰ ਲਾਈ ਧਾਰਮਿਕ ਸਜ਼ਾ
by Adesh Parminder Singh
- ਵੱਡੀ ਖ਼ਬਰ : ਔਰਤਾਂ ਦੇ ਖਾਤੇ ‘ਚ 2100 ਰੁਪਏ ਭੇਜਣ ਦੀ ਯੋਜਨਾ ਸ਼ੁਰੂ, ਘਰ ਬੈਠੇ ਹੀ ਹੋਵੇਗੀ ਰਜਿਸਟ੍ਰੇਸ਼ਨ
by Adesh Parminder Singh
- ਪੰਜਾਬ ਦੇ ਸਾਰੇ ਵਿਧਾਇਕ ਅੱਜ ਦਿੱਲੀ ਬੁਲਾਏ, ਆਮ ਆਦਮੀ ਪਾਰਟੀ ਨੇ ਸੱਦੀ ਵਿਸ਼ੇਸ਼ ਮੀਟਿੰਗ
by Adesh Parminder Singh
- ਡਾ: ਰਾਜ ਚੱਬੇਵਾਲ :: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਹੋਰ ਸ਼ਹਾਦਤਾਂ ਲਏ ਬਿਨਾ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਪੂਰੀਆਂ ਕਰਨ
by Adesh Parminder Singh
- ਗੜ੍ਹਦੀਵਾਲਾ/ ਹੁਸ਼ਿਆਰਪੁਰ: ਨੌਜਵਾਨ ਦੀ ਵੱਢ-ਟੁੱਕ ਕਰ ਕੇ ਭੱਜੇ ਹਮਲਾਵਰਾਂ ਦੀ ਕਾਰ ਪਿੰਡ ਗੌਂਦਪੁਰ ਨੇੜੇ ਹੋਈ ਹਾਦਸਾਗ੍ਰਸਤ, ਇਕ ਦੀ ਮੌਤ
by Adesh Parminder Singh
- ਵੱਡੀ ਖ਼ਬਰ : ਅਮਰੀਕਾ ‘ਚ ਡਰੱਗਜ਼ ਤਸਕਰ ਸੁਨੀਲ ਯਾਦਵ ਉਰਫ ਗੋਲੀਆ ਵਿਰਾਮ ਖੇੜਾ ਅਬੋਹਰ ਦੀ ਗੋਲੀ ਮਾਰਕਰ ਹੱਤਿਆ
by Adesh Parminder Singh
- ਅਗਲੇ 72 ਘੰਟਿਆਂ ਚ ਪੰਜਾਬ, ਹਰਿਆਣਾ, ਚੰਡੀਗੜ੍ਹ-ਦਿੱਲੀ, ਚ ਬਾਰਿਸ਼ ਅਤੇ ਗੜੇਮਾਰੀ ਦੀ ਸੰਭਾਵਨਾ
by Adesh Parminder Singh
- ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ : IAS ਅਤੇ IPS ਅਧਿਕਾਰੀ ਭਾਜਪਾ ਉਮੀਦਵਾਰਾਂ ਖ਼ਿਲਾਫ਼ ਸਿਆਸੀ ਦਬਾਅ ਹੇਠ ਐਨਓਸੀ ਦੇਣ ਵਿੱਚ ਦੇਰੀ ਕਰ ਰਹੇ
by Adesh Parminder Singh
- #CDT_LATEST_NEWS: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਸਾਰੇ ਖਾਦ ਡੀਲਰਾਂ ਨੂੰ ਸਖ਼ਤ ਹੁਕਮ ਜਾਰੀ
by Adesh Parminder Singh
- #DC_Mittal : ਨੌਜਵਾਨਾਂ ਤੇ ਕਮਜ਼ੋਰ ਵਰਗਾਂ ਨੂੰ ਤਰਜੀਹ ਦੇ ਆਧਾਰ ’ਤੇ ਕਰਜ਼ੇ ਦੇਣ ਬੈਂਕਾਂ
by Adesh Parminder Singh
- ਵੱਡੀ ਖ਼ਬਰ : ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਖ਼ਿਲਾਫ਼ ਲੜਕੀ ਦੇ ਰੇਪ ਤੇ ਕਤਲ ਕੇਸ ਮਾਮਲੇ ‘ਚ ਮੁਕੱਦਮਾ ਦਰਜ
by Adesh Parminder Singh
- ਡਾ: ਰਾਜ ਕੁਮਾਰ ਚੱਬੇਵਾਲ ਦੀ ਅਗਵਾਈ ਹੇਠ ਫਗਵਾੜਾ ‘ਚ ਅਕਾਲੀ ਦਲ ਨੂੰ ਝਟਕਾ
by Adesh Parminder Singh
- ਪੰਜਾਬ ਵਿੱਚ ਨਗਰ ਨਿਗਮ ਚੋਣਾਂ ਸਬੰਧੀ ਤਰੀਕਾਂ ਦਾ ਐਲਾਨ
by Adesh Parminder Singh
- ਵਿਧਾਇਕ ਜਿੰਪਾ ਨੇ ਰੱਖਿਆ ਸਕੂਲ ਆਫ਼ ਹੈਪੀਨੈਸ ਪ੍ਰੋਜੈਕਟ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ
by Adesh Parminder Singh
- ਵੱਡੀ ਖ਼ਬਰ :: ਡਾ. ਚੱਬੇਵਾਲ, ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਦੀ ਮੌਜੂਦਗੀ ਚ ਭਾਜਪਾ ਨੂੰ ਫਗਵਾੜਾ ‘ਚ ਲੱਗਾ ਵੱਡਾ ਝਟਕਾ
by Adesh Parminder Singh
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Like this:
Like Loading...
Advertisements
Advertisements
Advertisements
Advertisements
Advertisements